ਜੌਨ ਡਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Charan Gill ਨੇ ਸਫ਼ਾ ਜੌਨ ਡੰਨ ਨੂੰ ਜੌਨ ਡਨ ’ਤੇ ਭੇਜਿਆ
ਛੋ clean up using AWB
ਲਾਈਨ 17:
}}
 
'''ਜੌਨ ਡੰਨ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: John Donne; 24 ਜਨਵਰੀ ਅਤੇ 19 ਜੂਨ 1572 ਦੌਰਾਨ – 31 ਮਾਰਚ 1631) ਇੱਕ ਅੰਗਰੇਜ਼ ਕਵੀ, ਵਿਅੰਗਕਾਰ ਅਤੇ ਵਕੀਲ ਸੀ।
 
ਆਪਣੀ ਸਿੱਖਿਆ ਅਤੇ ਕਾਵਿਕ ਖ਼ੂਬੀਆਂ ਦੇ ਬਾਵਜੂਦ ਵੀ ਡੰਨ ਨੇ ਆਪਣਾ ਜ਼ਿਆਦਾਤਰ ਜੀਵਨ ਕੰਗਾਲੀ ਵਿੱਚ ਗੁਜ਼ਾਰਿਆ ਅਤੇ ਆਪਣੇ ਅਮੀਰ ਦੋਸਤਾਂ ਦੇ ਸਹਾਰੇ ਬਤੀਤ ਕੀਤਾ।