ਤਿਕੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 7:
== ਭੁਜਾਵਾਂ ਦੇ ਆਧਾਰ ਤੇ ==
 
'''ਸਮਬਾਹੂ ਤ੍ਰਿਭੁਜ ''' - ਜੇਕਰ ਕਿਸੇ ਤ੍ਰਿਭੁਜ ਦੀਆਂ ਤਿੰਨਾਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ ਸਮਬਾਹੂ ਤ੍ਰਿਭੁਜ ਕਹਾਉਂਦੀ ਹੈ । ਸਮਬਾਹੁ ਤ੍ਰਿਭੁਜ ਦੇ ਤਿੰਕੋਣ ਕੋਣ ੬੦ ਅੰਸ਼ ਦੇ ਹੁੰਦੇ ਹਨ ।
 
'''ਸਮਦੋਬਾਹੂ ਤ੍ਰਿਭੁਜ''' - ਜੇਕਰ ਕਿਸੇ ਤ੍ਰਿਭੁਜ ਦੀ ਕੋਈ ਦੋ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ 'ਸਮਦੋਬਾਹੂ ਤ੍ਰਿਭੁਜ ਕਹਾਉਂਦੀ ਹੈ । ਸਮਦੋਬਾਹੂ ਤ੍ਰਿਭੁਜ ਦੀਆਂ ਅਨੁਸਾਰੀ ਸਮਾਨ ਭੁਜਾਵਾਂ ਦੇ ਆਹਮਣੇ ਸਾਹਮਣੇ ਦੇ ਕੋਣ ਵੀ ਬਰਾਬਰ ਹੁੰਦੇ ਹਨ ।
 
'''ਵਿਖਮਬਾਹੂ ਤ੍ਰਿਭੁਜ''' - ਜਿਸ ਤ੍ਰਿਭੁਜ ਦੀਆਂ ਸਾਰੀਆਂ ਭੁਜਾਵਾਂ ਅਸਮਾਨ ਹੋਣ ।
 
== ਕੋਣ ਦੇ ਮਾਪ ਦੇ ਆਧਾਰ ਤੇ ==