ਥਿਓਡੋਰ ਕਚੀਨਸਕੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up, replaced: ਵਿਚ → ਵਿੱਚ (4) using AWB
ਛੋ clean up using AWB
ਲਾਈਨ 1:
{{ਬੇ-ਹਵਾਲਾ|ਤਾਰੀਖ਼=ਅਕਤੂਬਰ ੨੦੧੨}}'''ਥਿਓਡੋਰ ਕਚੀਨਸਕੀ''' ({{ਅੰਗਰੇਜ਼ੀ|Theodore Kaczynski}}; ਜਨਮ ੨੨ ਮਈ ੧੯੪੨) ਇੱਕ [[ਅਮਰੀਕਾ|ਅਮਰੀਕੀ]] ਹਿਸਾਬਦਾਨ ਅਤੇ ਯੂਨਿਵਰਸਿਟੀ ਪ੍ਰੋਫ਼ੈਸਰ ਹੈ। ਉਹ ਊਨਾਬੰਬਰ (Unabomber) ਦੇ ਨਾਂ ਵੀ ਨਾਲ਼ ਜਾਣਿਆ ਜਾਂਦਾ ਹੈ।
 
ਕਚੀਨਸਕੀ ਦੀ ਮਸ਼ਹੂਰੀ ਦੀ ਮੁੱਖ ਵਜ੍ਹਾ ਉਸ ਦੁਆਰਾ ਅਮਰੀਕਾ ਦੀਆਂ ਕਈ ਯੂਨਿਵਰਸਿਟੀਆਂ ਵਿੱਚ ਬੰਬ ਧਮਾਕੇ ਕਰਨਾ ਸੀ। ਐਫ਼. ਬੀ. ਆਈ. ਨੇ ਅਪ੍ਰੈਲ ੧੯੯੬ ਵਿੱਚ ਕਚੀਨਸਕੀ ਨੂੰ ਗਰਿਫ਼ਤਾਰ ਕਰ ਲਿਆ ਸੀ ਅਤੇ ਉਸ ਵਕਤ ਤੋਂ ਉਹ ਜੇਲ੍ਹ ਵਿੱਚ ਬੰਦ ਹੈ।