ਦੋਦੋਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 97 interwiki links, now provided by Wikidata on d:q3866 (translate me)
ਛੋ clean up using AWB
ਲਾਈਨ 110:
}}
 
'''ਦੋਦੋਮਾ''' ([[ਗੋਗੋ ਭਾਸ਼ਾ|ਗੋਗੋ]] ਵਿੱਚ ਅੱਖਰੀ ਅਰਥ "ਇਹ ਤਾਂ ਥੱਲੇ ਧਸ ਚੁੱਕਾ ਹੈ"), ਅਧਿਕਾਰਕ ਤੌਰ 'ਤੇ '''ਦੋਦੋਮਾ ਸ਼ਹਿਰੀ ਜ਼ਿਲ੍ਹਾ''', ਅਬਾਦੀ ੩੨੪,੩੪੭ (੨੦੦੨ ਮਰਦਮਸ਼ੁਮਾਰੀ), [[ਤਨਜ਼ਾਨੀਆ]] ਦੀ ਰਾਸ਼ਟਰੀ ਰਾਜਧਾਨੀ <ref>{{cite web|url=http://www.tanzania.go.tz/profilef.html|title=Country Profile from the official website of Tanzanian website|accessdate=2009-09-08}}</ref> ਅਤੇ ਦੋਦੋਮਾ ਖੇਤਰ ਦੀ ਰਾਜਧਾਨੀ ਹੈ। ੧੯੭੩ ਵਿੱਚ ਰਾਜਧਾਨੀ ਨੂੰ ਇੱਥੇ ਲਿਆਉਣ ਦੀ ਵਿਉਂਤ ਬਣਾਈ ਗਈ ਸੀ। ਦੇਸ਼ ਦੀ ਰਾਸ਼ਟਰੀ ਸਭਾ ਇੱਥੇ ਫ਼ਰਵਰੀ ੧੯੯੬ ਵਿੱਚ ਆਈ ਪਰ ਕਈ ਸਰਕਾਰੀ ਦਫ਼ਤਰ ਪੁਰਾਣੀ ਰਾਜਧਾਨੀ, [[ਦਾਰ ਅਸ ਸਲਾਮ]] ਵਿੱਚ ਸਥਿੱਤ ਹਨ ਜੋ ਹੁਣ ਵਪਾਰਕ ਰਾਜਧਾਨੀ ਹੈ।
 
{{ਅੰਤਕਾ}}