ਨਰਿੰਦਰ ਦਾਬੋਲਕਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ |
ਛੋ clean up using AWB |
||
ਲਾਈਨ 1:
{{ਗਿਆਨਸੰਦੂਕ ਜੀਵਨੀ
| ਨਾਮ = ਡਾ.
| ਚਿੱਤਰ = NarendraDabholkar.jpg
| ਚਿੱਤਰ_ਸੁਰਖੀ = ਨਰੇਂਦਰ ਡਾਬੋਲਕਰ
| ਚਿੱਤਰ_ਅਕਾਰ =
| ਪੂਰਾ_ਨਾਮ =ਡਾ.
| ਜਨਮ_ਤਾਰੀਖ =1 ਨਵੰਬਰ, 1945
| ਜਨਮ_ਸਥਾਨ =
ਲਾਈਨ 24:
| ਹੋਰ_ਪ੍ਰਵੇਸ਼ਦਵਾਰ =
}}
'''ਡਾ.
==ਮੁਢਲਾ ਜੀਵਨ==
ਡਾ. ਨਰਿੰਦਰ ਦਾਭੋਲਕਰ ਦਾ ਜਨਮ 1 ਨਵੰਬਰ 1945 ਨੂੰ ਅਚਿਊਤ ਅਤੇ ਤਾਰਾਬਾਈ ਦੇ ਘਰ ਹੋਇਆ। ਉਹ ਦਸ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਅਤੇ ਸਭ ਤੋਂ ਵੱਡਾ ਭਾਈ, ਮਰਹੂਮ ਸਿਖਿਆਸ਼ਾਸਤਰੀ, [[ਗਾਂਧੀਵਾਦ]]ੀ ਅਤੇ [[ਸਮਾਜਵਾਦ]]ੀ [[ਦੇਵਦੱਤ ਦਾਭੋਲਕਰ]] ਸਨ।<ref name="Sakal-2010">{{cite news |title=तर्कशुद्ध विचारांचा मूर्तिमंत आविष्कार: परिवर्तन चळवळीतील विचारवंत शिक्षक |author=Chinchkar Dilip Kumar |url=|newspaper=[[Sakal]] |location = Mumbai |language=[[Marathi language|Marathi]] |date=2010-12-19 |page=9}}</ref> ਉਨ੍ਹਾਂ ਨੇ ਨਿਊ ਇੰਗਲਿਸ਼ ਸਕੂਲ [[ਸਤਾਰਾ]] ਅਤੇ ਵਿਲਿੰਗਟਨ ਕਾਲਜ [[ਸੰਗਲੀ]] ਤੋਂ ਪੜ੍ਹਾਈ ਕੀਤੀ ਅਤੇ ਐਮ ਬੀ ਬੀ ਐਸ ਦੀ ਡਿਗਰੀ [[ਮਿਰਾਜ]] ਮੈਡੀਕਲ ਕਾਲਜ ਤੋਂ ਕੀਤੀ।<ref name=DNAParanjpe>{{cite news|title=Narendra Dabholkar: A rationalist to the core|url=http://www.dnaindia.com/pune/1877283/report-narendra-dabholkar-a-rationalist-to-the-core|accessdate=21 August 2013|newspaper=DNA|date=20 August 2013,|author=Shailendra Paranjpe}}</ref> ਸ਼ੈਲਾ ਨਾਲ ਸ਼ਾਦੀ ਤੋਂ ਉਨ੍ਹਾਂ ਦੇ ਮੁਕਤਾ ਅਤੇ ਹਮੀਦ ਦਾਭੋਲਕਰ ਦੋ ਬੱਚੇ ਹਨ।<ref name="TOI Jadhav">{{cite news|title=Doctor who fought to stamp out superstition|url=http://timesofindia.indiatimes.com/india/Doctor-who-fought-to-stamp-out-superstition/articleshow/21945021.cms|newspaper=Times of India|date=21 August 2013|author=Radheshyam Jadhav}}</ref>
ਲਾਈਨ 32:
ਇਸ ਕਾਰਜ ਦੇ ਨਾਲ-ਨਾਲ ਉਨ੍ਹਾਂ ਵਿਗਿਆਨਕ ਚੇਤਨਾ ਦੇ ਪਸਾਰ ਲਈ ਮਰਾਠੀ ਦੀ ਹਫ਼ਤਾਵਾਰੀ ਪੱਤ੍ਰਿਕਾ ਸਾਧਨਾ ਦੀ ਸੰਪਾਦਨਾ ਵੀ ਸੰਭਾਲੀ। ਇਸ ਸਫ਼ਰ ਦੀ ਸ਼ੁਰੂਆਤ ਤੋਂ ਹੀ ਉਹ ਆਪਣੀ ਮੰਜ਼ਲ ਵੱਲ ਸਾਬਤ ਕਦਮੀਂ ਤੁਰੇ।
==ਵਿਚਾਰ==
ਜ਼ਿੰਦਗੀ ਦਾ ਉਹ ਰੂਪ ਹੀ ਨਵੀਂਆਂ ਪੈੜਾਂ ਪਾਉਣ ਦੇ ਸਮਰੱਥ ਹੁੰਦਾ ਹੈ ਜਿਸ ਦੇ ਆਦਰਸ਼ ਉੱਚੇ-ਸੁੱਚੇ ਹੋਣ। ਜ਼ਿੰਦਗੀ ਦੇ ਇਸੇ ਸੰਘਰਸ਼ਮਈ ਰੂਪ ਦਾ ਨਾਮ ਸੀ ਡਾ.
==[[ਅੰਧਸ਼ਰਧਾ ਨਿਰਮੂਲਨ ਸੰਮਤੀ]]==
ਸੰਨ1989 ਵਿੱਚ [[ਮਹਾਰਾਸ਼ਟਰ]] ਵਿੱਚ ‘[[ਅੰਧਸ਼ਰਧਾ ਨਿਰਮੂਲਨ ਸੰਮਤੀ]]’ ਦੀ ਸਥਾਪਨਾ ਕਰ ਕੇ ਉਨ੍ਹਾਂ ਅੰਧ-ਵਿਸ਼ਵਾਸਾਂ ਤੇ ਅਗਿਆਨਤਾ ਖ਼ਿਲਾਫ਼ ਸੰਘਰਸ਼ ਨੂੰ ਜਨਤਕ ਮੁਹਿੰਮ ਦਾ ਰੂਪ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ‘ਧਰਮ ਦੀ ਆੜ ’ਚ, ਧਰਮ ਦੇ ਨਾਮ ’ਤੇ, ਗ਼ੈਰ- ਵਿਗਿਆਨਕ ਤੇ ਵੇਲਾ ਵਿਹਾ ਚੁੱਕੀਆਂ ਰਸਮਾਂ ਮਨੁੱਖੀ ਜੀਵਨ ਦੀ ਆਜ਼ਾਦੀ ਦੇ ਰਾਹ ’ਚ ਰੋੜਾ ਹਨ। ਇਨ੍ਹਾਂ ਨੂੰ ਹਟਾ ਕੇ ਹੀ ਬਰਾਬਰੀ ਤੇ ਖ਼ੁਸ਼ਹਾਲੀ ਲਿਆਂਦੀ ਜਾ ਸਕਦੀ ਹੈ।’ ਸਮਾਜ ’ਚੋਂ ਛੂਤ-ਛਾਤ ਦੇ ਖ਼ਾਤਮੇ ਲਈ ਉਨ੍ਹਾਂ ਦਲਿਤਾਂ ਦੀ ਬਰਾਬਰੀ ਲਈ ਕੀਤੇ ਜਾਂਦੇ ਸੰਘਰਸ਼ਾਂ ਵਿੱਚ ਵੀ ਭਾਗ ਲਿਆ। ਮਾਨਵਵਾਦੀ ਕਾਰਜਾਂ ਅਤੇ ਤਰਕਸ਼ੀਲ ਸੰਗਠਨਾਂ ਦੀਆਂ ਸਰਗਰਮੀਆਂ ਵਿੱਚ ਡਾ.
==ਪੁਸਤਕਾਂ==
ਉਹ ਔਰਤਾਂ ਦੀ ਤਰੱਕੀ ਅਤੇ ਬਰਾਬਰੀ ਦੇ ਵੀ ਹਾਮੀ ਸਨ। ਔਰਤਾਂ ਨੂੰ ਸਿੱਖਿਅਤ ਕਰਨ ਲਈ ਕੰਮ ਕਰਦੀ ਸੰਸਥਾ ‘ਪਰਿਵਰਤਨ’ ਵਿੱਚ ਵੀ ਉਨ੍ਹਾਂ ਮੋਹਰੀ ਰੋਲ ਨਿਭਾਇਆ ਤੇ ਵਿਆਹਾਂ ਉਪਰ ਕੀਤੇ ਜਾਂਦੇ ਬੇਲੋੜੇ ਖ਼ਰਚਿਆਂ ਖ਼ਿਲਾਫ਼ ਵੀ ਆਵਾਜ਼ ਉਠਾਈ। ਉਨ੍ਹਾਂ ਮਰਾਠੀ ਵਿੱਚ 12 ਪੁਸਤਕਾਂ ਲਿਖੀਆਂ ਤੇ ਮਰਾਠੀ ਸਾਹਿਤ ਦੇ ਨਾਮਵਰ ਸਾਹਿਤਕਾਰ ਬਣੇ।
==ਮਹਾਂਰਾਸ਼ਟਰ ਵਿਧਾਨ ਸਭਾ ਵਿੱਚ ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ==
ਉਨ੍ਹਾਂ ਦੀ ਪਹਿਲਕਦਮੀ ਨਾਲ ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ ਸਾਲ 2003 ਵਿੱਚ [[ਮਹਾਰਾਸ਼ਟਰ]] ਵਿਧਾਨ ਸਭਾ ਵਿੱਚ ਪੇਸ਼ ਹੋਇਆ ਸੀ। ਸਾਲ 2005 ਵਿੱਚ ਨਾਮ ਬਦਲ ਕੇ ਨਵਾਂ ਬਿੱਲ ਲਿਆਂਦਾ ਗਿਆ, ਜੋ ਕੁਝ ਤਬਦੀਲੀਆਂ ਤੋਂ ਬਾਅਦ ਪਾਸ ਹੋ ਗਿਆ। ਡਾ.
==ਵਿਗਿਆਨਕ ਸੋਚ==
ਡਾ.
==ਮੌਤ==
ਉਨ੍ਹਾਂ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਫ਼ਿਰਕੂ ਸੰਗਠਨਾਂ ਵੱਲੋਂ ਧਮਕੀਆਂ ਮਿਲਣ ਲੱਗ ਗਈਆਂ ਸਨ ਪਰ ਉਨ੍ਹਾਂ ਕਦੇ ਇਨ੍ਹਾਂ ਦੀ ਪਰਵਾਹ ਨਹੀਂ ਸੀ ਕੀਤੀ। ਸਮਾਜ ਵਿੱਚ ਵਿਗਿਆਨਕ ਚੇਤਨਾ ਦੀ ਰੁਸ਼ਨਾਈ ਕਰ ਰਹੇ ਇਸ ਸੁਹਿਰਦ ਆਗੂ ਨੂੰ 20 ਅਗਸਤ 2013 ਨੂੰ ਪੂਨਾ ਵਿਖੇ ਦਿਨ-ਦਿਹਾੜੇ ਗੋਲੀਆਂ ਮਾਰ ਕੇ ਮਾਰ ਕਰ ਦਿੱਤਾ ਗਿਆ ਸੀ। ਅਗਿਆਨਤਾ ਖ਼ਿਲਾਫ਼ ਚਾਨਣ ਦਾ ਪਸਾਰ ਕਰ ਰਹੇ ਡਾ.
==ਹਵਾਲੇ==
{{ਹਵਾਲੇ}}
ਲਾਈਨ 48:
* [http://antisuperstition.org/ Narendra Dabholkar's Antisuperstition.org]
* [http://www.nytimes.com/2013/08/25/world/asia/battling-superstition-indian-paid-with-his-life.html?pagewanted=all&_r=0 Battling Superstition, Indian Paid With His Life]
[[ਸ਼੍ਰੇਣੀ:ਭਾਰਤੀ ਲੋਕ]]
[[ਸ਼੍ਰੇਣੀ:ਤਰਕਸ਼ੀਲ ਲਹਿਰ]]
|