ਨਿੰਬੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 23:
| <!--or 115 other parameters-->
}}
'''ਨਿੰਬੂ''' (Citrus limon, Linn.) ਛੋਟਾ ਦਰਖਤ ਅਤੇ ਸੰਘਣਾ ਝਾੜੀਦਾਰ ਪੌਦਾ ਹੈ। ਇਸਦੀਆਂ ਸ਼ਾਖ਼ਾਵਾਂ ਕੰਡੇਦਾਰ, ਪੱਤੀਆਂ ਛੋਟੀਆਂ, ਡੰਠਲ ਪਤਲਾ ਅਤੇ ਪੱਤੀਦਾਰ ਹੁੰਦਾ ਹੈ। ਫੁਲ ਦੀ ਕਲੀ ਛੋਟੀ ਅਤੇ ਮਾਮੂਲੀ ਰੰਗੀਨ, ਜਾਂ ਬਿਲਕੁੱਲ ਸਫੇਦ, ਹੁੰਦੀ ਹੈ। ਪ੍ਰਕਾਰੀ (ਟਿਪਿਕਲ) ਨਿੰਬੂ ਗੋਲ ਜਾਂ ਅੰਡਕਾਰ ਹੁੰਦਾ ਹੈ। ਛਿਲਕਾ ਪਤਲਾ ਹੁੰਦਾ ਹੈ, ਜੋ ਗੁੱਦੇ ਨਾਲ ਭਲੀ ਭਾਂਤੀ ਚਿਪਕਿਆ ਰਹਿੰਦਾ ਹੈ। ਪੱਕਣ ਉੱਤੇ ਇਹ ਪੀਲੇ ਰੰਗ ਦਾ ਜਾਂ ਹਰਾ ਹਰਾ ਜਿਹਾ ਹੁੰਦਾ ਹੈ। ਇਹਦਾ ਗੁੱਦਾ ਹਲਕਾ ਪੀਲਾ ਹਰਾ, ਤੇਜ਼ਾਬੀ ਅਤੇ ਖੁਸ਼ਬੂਦਾਰ ਹੁੰਦਾ ਹੈ। ਕੋਸ਼ ਰਸਭਰੇ, ਸੁੰਦਰ ਅਤੇ ਚਮਕਦਾਰ ਹੁੰਦੇ ਹਨ।
 
ਨਿੰਬੂ ਵਧੇਰੇ ਕਰਕੇ ਤਪਤਖੰਡੀ ਖੇਤਰਾਂ ਵਿੱਚ ਮਿਲਦਾ ਹੈ। ਇਸਦੇ ਆਦਿ ਸਥਾਨ ਸ਼ਾਇਦ ਦੱਖਣ [[ਭਾਰਤ]],ਉੱਤਰੀ [[ਬਰਮ੍ਹਾ]] ਅਤੇ [[ਚੀਨ]] ਹਨ।<ref name="Lemonade">{{cite web|author=Wright, A. Clifford|url=http://www.cliffordawright.com/history/lemonade.html|title=History of Lemonade|publisher=CliffordAWright.com}}</ref><ref name="lemon">{{cite web|url=http://www.limmi.it/en/encyclopaedia/history/origins-and-history/78-le-origini|title=The origins|publisher=limmi.it}}</ref> ਇਹ [[ਹਿਮਾਲਾ]] ਦੀਆਂ ਊਸ਼ਣ ਘਾਟੀਆਂ ਵਿੱਚ ਜੰਗਲੀ ਰੂਪ ਵਿੱਚ ਉੱਗਦਾ ਮਿਲਦਾ ਹੈ ਅਤੇ ਮੈਦਾਨਾਂ ਵਿੱਚ ਸਮੁੰਦਰ ਤਟ ਤੋਂ 4,000 ਫੁੱਟ ਦੀ ਉਚਾਈ ਤੱਕ ਪੈਦਾ ਹੁੰਦਾ ਹੈ। ਇਸਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜੋ ਆਮ ਤੌਰ ਤੇ ਪ੍ਰਕੰਦ ਦੇ ਕੰਮ ਵਿੱਚ ਆਉਂਦੀਆਂ ਹਨ, ਉਦਾਹਰਣ ਵਜੋਂ ਫਲੋਰੀਡਾ ਰਫ, ਕਰਨਾ ਜਾਂ ਖੱਟਾ ਨਿੰਬੂ, ਜੰਬੀਰੀ ਆਦਿ। ਕਾਗਜੀ ਨਿੰਬੂ, ਕਾਗਜੀ ਕਲਾਂ, ਗਲਗਲ ਅਤੇ ਲਾਇਮ ਸਿਲਹਟ ਹੀ ਜਿਆਦਾਤਰ ਘਰੇਲੂ ਵਰਤੋਂ ਵਿੱਚ ਆਉਂਦੇ ਹਨ। ਇਹਨਾਂ ਵਿੱਚ ਕਾਗਜੀ ਨਿੰਬੂ ਸਭ ਤੋਂ ਜਿਆਦਾ ਆਮ ਪਸੰਦ ਹਨ।
ਲਾਈਨ 32:
{{ਅੰਤਕਾ}}
{{ਅਧਾਰ}}
 
[[Category: ਫਲ]]
[[ਸ਼੍ਰੇਣੀ:ਫਲ]]
[[Categoryਸ਼੍ਰੇਣੀ: ਬਨਸਪਤੀ]]