ਪਾਲੀਮਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 5:
''Note'': Applicable to substance macromolecular in nature like cross-linked<br/>systems that can be considered as one macromolecule.
}}
'''ਪਾਲੀਮਰ''' {{IPAc-en|ˈ|p|ɒ|l|ɨ|m|ər}}<ref>{{cite web|title=polymer - definition of polymer|url=http://www.thefreedictionary.com/polymer|publisher=[[TheFreeDictionary.com|The Free Dictionary]]|accessdate=23 July 2013}}</ref><ref>{{cite web|title=Define polymer|url=http://dictionary.reference.com/browse/polymer|publisher=[[Dictionary.com|Dictionary Reference]]|accessdate=23 July 2013}}</ref> ਜਾਂ ਬਹੁਲਕ ਬਹੁਤ ਜਿਆਦਾ ਸੂਖਮ ਇਕਾਈਆਂ ਤੋਂ ਬਣਿਆ ਵੱਡਾ ਅਣੂ ਜਾਂ ਮੈਕਰੋ ਮਾਲੀਕਿਊਲ ਹੁੰਦਾ ਹੈ। ਇਹ ਸਰਲ ਉਪ-ਇਕਾਈਆਂ ਜਿਨ੍ਹਾਂ ਨੂੰ ਮੋਨੋਮਰ ਕਿਹਾ ਜਾਂਦਾ ਹੈ; ਦੇ ਪਾਲੀਮਰੀਕਰਨ ਦੇ ਫਲਸਰੂਪ ਬਣਦਾ ਹੈ। ਪਾਲੀਮਰ ਵਿੱਚ ਬਹੁਤ ਸਾਰੀਆਂ ਇੱਕ ਹੀ ਤਰ੍ਹਾਂ ਦੀ ਆਵਰਤਕ ਸੰਰਚਨਾਤਮਕ ਇਕਾਈਆਂ ਯਾਨੀ ਮੋਨੋਮਰ ਯੋਜਕੀ ਬੰਧਨ (ਕੋਵੈਲੇਂਟ ਬਾਂਡ) ਨਾਲ ਜੁੜੀਆਂ ਹੁੰਦੀਆਂ ਹਨ। ਸੈਲੂਲੋਜ, ਲੱਕੜੀ, ਰੇਸ਼ਮ, ਤਵਚਾ, ਰਬੜ ਆਦਿ ਕੁਦਰਤੀ ਪਾਲੀਮਰ ਹਨ। ਇਹ ਖੁੱਲੀ ਦਸ਼ਾ ਵਿੱਚ ਕੁਦਰਤ ਵਿੱਚ ਮਿਲਦੇ ਹਨ ਅਤੇ ਇਨ੍ਹਾਂ ਨੂੰ ਬੂਟਿਆਂ ਅਤੇ ਜੀਵਧਾਰੀਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸਦੇ ਰਾਸਾਇਣਕ ਨਾਮਾਂ ਵਾਲੀਆਂ ਹੋਰ ਉਦਾਹਰਣਾਂ ਵਿੱਚ ਪਾਲੀਇਥੀਲੀਨ, ਟੇਫਲਾਨ, ਪਾਲੀ ਵਿਨਾਇਲ ਕਲੋਰਾਈਡ ਪ੍ਰਮੁੱਖ ਪਾਲੀਮਰ ਹਨ।
 
==ਹਵਾਲੇ==