ਪ੍ਰਣਬ ਮੁਖਰਜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 3:
|name = ਪ੍ਰਣਬ ਮੁਖਰਜੀ
|image = Secretary Tim Geithner and Finance Minister Pranab Mukherjee 2010 crop.jpg
|office = [[ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ|13ਵੇਂ]] [[ ਭਾਰਤ ਦਾ ਰਾਸ਼ਟਰਪਤੀ| ਭਾਰਤ ਦੇ ਰਾਸ਼ਟਰਪਤੀ]]
|vicepresident = [[ਮੋਹੰਮਦ ਹਮੀਦ ਅਨਸਾਰੀ]]
|primeminister = [[ਮਨਮੋਹਨ ਸਿੰਘ]]
ਲਾਈਨ 40:
|term_start6 = 24 ਜੂਨ 1991
|term_end6 = 15 ਮਈ 1996
|predecessor6 = [[ਮੋਹਨ ਧਾਰੀਆ ]]
|successor6 = [[Madhu Dandavate]]
|birth_date = {{birth date |df=yes|1935|12|11}}
ਲਾਈਨ 54:
}}
 
''' ਪ੍ਰਣਬ ਕੁਮਾਰ ਮੁਖਰਜੀ'''<ref>http://www.presidentofindia.nic.in/Profile.html</ref> ({{IPAc-en|audio=|p|r|ə|n|ə|b|_|k|ʊ|m|ɑ:|r|_|m|ʉ|k|h|ə|r|dʒ|iː}}; ਜਨਮ 11 ਦਸੰਬਰ 1935) ਭਾਰਤ ਦੇ [[ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ|13ਵੇਂ]] ਅਤੇ ਵਰਤਮਾਨ [[ ਭਾਰਤ ਦਾ ਰਾਸ਼ਟਰਪਤੀ| ਰਾਸ਼ਟਰਪਤੀ]] ਹਨ। ਉਹ [[ਭਾਰਤੀ ਰਾਸ਼ਟਰੀ ਕਾਂਗਰਸ]] ਦੇ ਵੱਡੇ ਨੇਤਾ ਹਨ। ਨਹਿਰੂ-ਗਾਂਧੀ ਪਰਵਾਰ ਨਾਲ ਉਨ੍ਹਾਂ ਦੇ ਕਰੀਬੀ ਸੰਬੰਧ ਰਹੇ ਹਨ। ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗਠ-ਜੋੜ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਸਿੱਧੇ ਮੁਕਾਬਲੇ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਪੀ ਏ ਸੰਗਮਾ ਨੂੰ ਹਰਾਇਆ। ਉਨ੍ਹਾਂ ਨੇ 25 ਜੁਲਾਈ 2012 ਨੂੰ ਭਾਰਤ ਦੇ 13ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਪਦ ਅਤੇ ਗੁਪਤਤਾ ਦੀ ਸਹੁੰ ਲਈ।
==ਹਵਾਲੇ==
{{ਹਵਾਲੇ}}