ਪੰਜਾਬੀ ਲੋਕ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 26:
 
[[File:Punjab map (topographic) with cities.png|thumb|left| [[ਪੰਜਾਬ ਖੇਤਰ|ਪੰਜਾਬ]], ਪੰਜਾਬੀਆਂ ਦੀ ਧਰਤੀ ਪੰਜ ਦਰਿਆਵਾਂ ਸੰਗ]]
'''ਪੰਜਾਬੀ''' ([[ਸ਼ਾਹਮੁਖੀ]]: {{Nastaliq|'''پنجابی'''}}, [[ਦੇਵਨਾਗਰੀ]] '''पंजाबी''') [[ਪੰਜਾਬ ਖੇਤਰ|ਪੰਜਾਬ]] ਦੇ ਵਾਸੀਆਂ ਨੂੰ ਪੰਜਾਬੀ ਆਖਦੇ ਹਨ। ਪੰਜਾਬੀ ਲੋਕ ਮੂਲ ਰੂਪ ਵਿਚ [[ਭਾਰਤੀ ਉਪ-ਮਹਾਦੀਪ]] ਦੇ ਉੱਤਰ ਪੱਛਮੀ ਖੇਤਰ ਨਾਲ ਸਬੰਧ ਰੱਖਦੇ ਹਨ। ਇਸ ਖੇਤਰ ਦਾ ਨਾਂ ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ - ਪੰਜ ਅਤੇ ਆਬ ([[ਫ਼ਾਰਸੀ ਭਾਸ਼ਾ|ਫ਼ਾਰਸੀ]]: {{Nastaliq|پنج آب}} ਪੰਜ ("ਪੰਜ") ਆਬ ("ਪਾਣੀ")) ਨੂੰ ਜੋੜ ਕੇ ਬਣਿਆ ਹੈ। ਇਸ ਦਾ ਮਤਲਬ ਹੈ: ਪੰਜ ਪਾਣੀ, ਯਾਨੀ [[ਪੰਜਾਬ ਖੇਤਰ|ਪੰਜ ਦਰਿਆਵਾਂ ਦੀ ਧਰਤੀ]]।
 
ਪੰਜਾਬੀਆਂ ਦਾ ਸੰਬੰਧ, ਏਸ਼ੀਆ-ਆਰੀਆਈ ਨਸਲ ਨਾਲ ਹੈ। ਇਹਨਾਂ ਦੀ ਪਛਾਣ ਇਹਨਾਂ ਦੀ ਬੋਲੀ, ਇਹਨਾਂ ਦੀ ਰਹਿਤਲ ਨਾਲ਼ ਏ, ਯਾਨੀ ‘ਪੰਜਾਬੀ’ ਉਸ ਨੂੰ ਆਖੀ ਦਾ ਹੈ ਜਿਸ ਦੀ ਬੋਲੀ [[ਪੰਜਾਬੀ ਭਾਸ਼ਾ|ਪੰਜਾਬੀ]] ਹੋਵੇ।
 
ਪੰਜਾਬੀ [[ਪਾਕਿਸਤਾਨ]] ਅਤੇ [[ਹਿੰਦੁਸਤਾਨ]] ਤੋਂ ਇਲਾਵਾ ਜੱਗ ਦੇ ਹੋਰ ਬੇ-ਸ਼ੁਮਾਰ ਮੁਲਕਾਂ - [[ਬਰਤਾਨੀਆ|ਇੰਗਲੈਂਡ]], [[ਨੀਦਰਲੈਂਡ]], [[ਜਰਮਨੀ]], [[ਇਟਲੀ]], [[ਯੂਨਾਨ]], [[ਨਾਰਵੇ]], [[ਡੈਨਮਾਰਕ]], [[ਕੈਨੇਡਾ]], [[ਅਮਰੀਕਾ]], [[ਸਾਊਦੀ ਅਰਬ]], [[ਬਹਿਰੀਨ]], [[ਆਸਟ੍ਰੇਲੀਆ]] ਇਤਿਆਦਿ ਵਿੱਚ ਫੈਲੇ ਹੋਏ ਹਨ।
 
[[ਪੰਜਾਬੀ ਭਾਸ਼ਾ|ਪੰਜਾਬੀ]] ਬੋਲਣ ਵਾਲ਼ਿਆਂ ਦੀ ਗਿਣਤੀ ਤਕਰੀਬਨ 12 ਕਰੋੜ ਐ। ਪੰਜਾਬੀ ਜੱਗ ਦੀ ਆਬਾਦੀ ਦਾ ਦੋ ਫ਼ੀਸਦ ਹਿੱਸਾ ਬਣਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਆਬਾਦੀ [[ਪਾਕਿਸਤਾਨ]] ਦੇ ਸੂਬਾ [[ਪੰਜਾਬ (ਪਾਕਿਸਤਾਨ)|ਪੰਜਾਬ]] ’ਚ ਐ ’ਤੇ ਪਾਕਿਸਤਾਨ ਦੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਨੇ। ਇਸ ਤੋਂ ਬਾਅਦ [[ਹਿੰਦੁਸਤਾਨ]] ਦੇ ਸੂਬੇ [[ਪੰਜਾਬ (ਭਾਰਤ)|ਪੰਜਾਬ]] ਵਿਚ ਵੀ ਇਹਨਾਂ ਦੀ ਵੱਡੀ ਗਿਣਤੀ ਰਹਿੰਦੀ ਏ। [[ਬਰਤਾਨੀਆ|ਇੰਗਲੈਂਡ]] ’ਚ [[ਪੰਜਾਬੀ ਭਾਸ਼ਾ|ਪੰਜਾਬੀ]] ਦੂਜੀ ਵੱਡੀ ਜ਼ਬਾਨ ਏ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਪੰਜਾਬ]]