ਫਰਮਾ ਦੀ ਆਖਰੀ ਥਿਓਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਸੰਖਿਆ ਸਿਧਾਂਤ ਵਿੱਚ '''ਫਰਮਾ ਦੀ ਅੰਤਮ ਥਿਓਰਮ''' (Fermat's Last Theorem) ਦੇ ਅਨੁਸ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1:
[[ਸੰਖਿਆ ਸਿਧਾਂਤ]] ਵਿੱਚ '''ਫਰਮਾ ਦੀ ਅੰਤਮ ਥਿਓਰਮ''' (Fermat's Last Theorem) ਦੇ ਅਨੁਸਾਰ [[ਸਿਫ਼ਰ]] ਦੇ ਇਲਾਵਾ a, b ਅਤੇ c ਕੋਈ ਅਜਿਹੀਆਂ ਤਿੰਨ ਧਨਾਤਮਕ ਪੂਰਨ ਸੰਖਿਆਵਾਂ ਨਹੀਂ ਹੁੰਦੀਆਂ ਜੋ [[ਸਮੀਕਰਣ]]
 
: ''a<sup>n</sup> + b<sup>n</sup> = c<sup>n</sup>'' -- (१)
 
ਨੂੰ ਸੰਤੁਸ਼ਟ ਕਰਨ। ਜਿੱਥੇ n, 2 ਤੋਂ ਵੱਡੀ ਕੋਈ ਧਨਾਤਮਕ [[ਪੂਰਨ ਸੰਖਿਆ]] ਹੋਵੇ। ਉਦਾਹਰਣ ਲਈ [[ਪੇਅਰੇ ਦ ਫਰਮਾ | ਫਰਮਾ]] ਦੀ ਇਸ ਥਿਓਰਮ ਦੇ ਅਨੁਸਾਰ a, b, c ਕੋਈ ਤਿੰਨ ਧਨਾਤਮਕ ਪੂਰਨ ਸੰਖਿਆਵਾਂ ਨਹੀਂ ਮਿਲ ਸਕਦੀਆਂ ਜਿਨ੍ਹਾਂ ਦੇ ਲਈ,
: ''a<sup>3</sup> + b<sup>3</sup> = c<sup>3</sup>'' ਸੱਚ ਹੋਵੇ।