ਫਲੋਰੀਸੈਂਟ ਲੈਂਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਫਲੋਰੀਸੈਂਟ ਲੈਂਪ ਇੱਕ ਗੈਸ - ਡਿਸਚਾਰਜ ਲੈਂਪ ਹੈ ਜਿਸ ਵਿੱਚ ਪਾਰੇ ਦੇ ਵ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1:
'''ਫਲੋਰੀਸੈਂਟ ਲੈਂਪ''' ਇੱਕ ਗੈਸ - ਡਿਸਚਾਰਜ ਲੈਂਪ ਹੈ ਜਿਸ ਵਿੱਚ ਪਾਰੇ ਦੇ ਵਾਸ਼ਪ ਨੂੰ ਐਕਸਾਈਟ (excite) ਕਰਨ ਲਈ ਬਿਜਲਈ ਕਰੰਟ ਦੀ ਵਰਤੋ ਕੀਤੀ ਜਾਂਦੀ ਹੈ। ਇਹ ਸਮਾਨ ਮਾਤਰਾ ਵਿੱਚ ਪ੍ਰਕਾਸ਼ ਪੈਦਾ ਕਰਨ ਲਈ ਸਧਾਰਨ ਬੱਲਬ ਦੀ ਤੁਲਨਾ ਵਿੱਚ ਘੱਟ ਬਿਜਲੀ ਖਰਚਦਾ ਹੈ। ਪਰ ਇਸਦਾ ਆਕਾਰ ਵੱਡਾ ਹੁੰਦਾ ਹੈ। ਇਸ ਤੇ ਸ਼ੁਰੁਆਤ ਵਿੱਚ ਜਿਆਦਾ ਪੈਸਾ ਖਰਚ ਕਰਨਾ ਪੈਂਦਾ ਹੈ ਅਤੇ ਇਹਨਾਂ ਵਿੱਚ ਪਾਰਾ ਮਰਕਰੀ ਦੀ ਇੱਕ ਸੂਖਮ ਮਾਤਰਾ ਵੀ ਹੁੰਦੀ ਹੈ ਜੋ ਪਰਿਆਵਰਨ ਨੂੰ ਨੁਕਸਾਨ ਪਹੁੰਚਾਉਂਦੀ ਹੈ।