ਸਿਗਮੰਡ ਫ਼ਰਾਇਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਜੀਵਨ: clean up using AWB
ਲਾਈਨ 27:
'''ਸਿਗਮੰਡ ਸਕਲੋਮੋ ਫ਼ਰਾਇਡ''' (ਜਰਮਨ: Sigismund Schlomo Freud, ‏ 6ਮਈ 1856-23 ਸਤੰਬਰ 1939) ਆਸਟਰੀਆ ਦਾ ਰਹਿਣ ਵਾਲਾ ਇਕ ਯਹੂਦੀ ਮਨੋਰੋਗਾਂ ਦਾ [[ਡਾਕਟਰ]] ਸੀ ਜਿਸਨੇ [[ਮਨੋਵਿਗਿਆਨ]] ਅਤੇ [[ਮਨੋਵਿਸ਼ਲੇਸ਼ਣ]] ਦੇ ਖੇਤਰ ਵਿੱਚ ਜੁੱਗ-ਪਲਟਾਊ ਵਿਚਾਰ ਵਿਕਸਿਤ ਕੀਤੇ।
==ਜੀਵਨ==
ਸਿਗਮੰਡ ਫ਼ਰਾਇਡ 6 ਮਈ 1856 ਨੂੰ ਆਸਟਰੀ ਸਲਤਨਤ ਦੇ ਇਕ ਨਗਰ ਪਰੀਬੋਰ (ਹੁਣ ਚੈੱਕ ਲੋਕਰਾਜ) ਵਿਚ ਇਕ ਯਹੂਦੀ ਪਰਵਾਰ ਵਿਚ ਪੈਦਾ ਹੋਇਆ। ਉਹਦਾ ਪਿਓ ਜੈਕਬ ਫ਼ਰਾਇਡ (1815-1896) ਉਂਨ ਦਾ ਵਪਾਰ ਕਰਦਾ ਸੀ ਤੇ ਉਹ ਸਿਗਮੰਡ ਦੇ ਜਨਮ ਵੇਲੇ 41 ਵਰੇ ਦਾ ਸੀ ਤੇ 2 ਵਿਆਹ ਪਹਿਲਾਂ ਵੀ ਕਰ ਚੁੱਕਿਆ ਸੀ ਤੇ ਉਹਦੇ ਦੋ ਬੱਚੇ ਸਨ। ਉਹਦੀ ਮਾਂ ਦਾ ਨਾਂ ਮਾਲੀਆ ਸੀ ਤੇ ਉਹ ਉਹਦੇ ਪਿਓ ਤੋਂ 20 ਵਰੇ ਛੋਟੀ ਸੀ। ਸਿਗਮੰਡ ਫ਼ਰਾਇਡ ਹੋਰੀਂ 8 ਭੈਣ ਭਰਾ ਸਨ। 1857 ਵਿਚ ਉਨ੍ਹਾਂ ਦਾ ਵਪਾਰ ਠੱਪ ਹੋ ਗਿਆ ਤੇ ਇਹ ਪਰਵਾਰ ਵਿਆਨਾ ਵਿਚ ਵਸਣ ਤੋਂ ਪਹਿਲਾਂ ਲੀਪਜ਼ਗ ਆ ਗਿਆ। 1865 ਵਿਚ ਜਦੋਂ ਉਹ 9 ਵਰਿਆਂ ਦਾ ਸੀ ਉਹ ਇਕ ਪ੍ਰਸਿਧ ਹਾਈ ਸਕੂਲ (Leopoldstädter Kommunal-Realgymnasium) ਵਿੱਚ ਦਾਖਲ ਹੋ ਗਿਆ। 1873 ਵਿਚ ਉਹਨੇ ਗ੍ਰੇਜੁਏਸ਼ਨ ਕੀਤੀ। 17 ਵਰੇ ਦੀ ਉਮਰ ਵਿਚ ਉਹ ਵਿਆਨਾ ਯੂਨੀਵਰਸਿਟੀ ਗਿਆ। ਉਹਨੇ ਯੂਨੀਵਰਸਿਟੀ ਵਿਚ ਕਨੂੰਨ ਪੜ੍ਹਨ ਦਾ ਸੋਚਿਆ ਸੀ ਪਰ ਓਥੇ ਉਹਨੇ ਮੈਡੀਕਲ ਵੱਲ ਚਲਾ ਗਿਆ। ਫ਼ਿਲਾਸਫ਼ੀ ਫਰਾਂਜ਼ ਬਰਨਟੀਨੋ ਕੋਲੋਂ, ਫ਼ਿਜ਼ਿਆਲੋਜ਼ੀ ਅਰਨੈਸਟ ਬਰਕ ਕੋਲੋਂ ਤੇ ਜ਼ੂਆਲੋਜ਼ੀ ਡਾਰਵਿਨ ਨੂੰ ਪਸੰਦ ਕਰਨ ਵਾਲੇ ਕਾਰਲ ਕਲਾਸ ਕੋਲੋਂ ਪੜ੍ਹੀ। ਫ਼ਰਾਇਡ ਨੂੰ ਸਾਹਿਤ ਦਾ ਚਸਕਾ ਸੀ ਸ਼ੈਕਸਪੀਅਰ ਉਹਨੂੰ ਬੜਾ ਪਸੰਦ ਸੀ। ਉਹਨੂੰ [[ਜਰਮਨ ਭਾਸ਼ਾ|ਜਰਮਨ]], [[ਫ਼ਰਾਂਸਿਸੀ ਭਾਸ਼ਾ|ਫ਼ਰਾਂਸੀਸੀ]], [[ਇਤਾਲਵੀ ਭਾਸ਼ਾ|ਇਤਾਲਵੀ]], [[ਸਪੇਨੀ ਭਾਸ਼ਾ|ਸਪੇਨੀ ]], [[ਅੰਗਰੇਜ਼ੀ]], [[ਇਬਰਾਨੀ ਭਾਸ਼ਾ|ਇਬਰਾਨੀ]], [[ਯੂਨਾਨੀ ਭਾਸ਼ਾ|ਯੂਨਾਨੀ]] ਅਤੇ [[ਲਾਤੀਨੀ ਭਾਸ਼ਾ|ਲਾਤੀਨੀ]] ਭਾਸ਼ਾਵਾਂ ਆਉਂਦੀਆਂ ਸਨ।
 
{{ਅਧਾਰ}}