ਬਸਰਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 1:
'''ਬਸਰਾ''' (ਅਰਬੀ: البصرة‎), [[ਇਰਾਕ]] ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਮਹੱਤਵਪੂਰਣ ਬੰਦਰਗਾਹ ਹੈ। ਇਹ ਬਸਰਾ ਪ੍ਰਾਂਤ ਦੀ ਰਾਜਧਾਨੀ ਵੀ ਹੈ। 2007 ਵਿੱਚ ਇਸ ਦੀ ਅੰਦਾਜ਼ਨ ਅਬਾਦੀ 952,441<ref>[http://www.iauiraq.org/gp/basrah/default.asp "(Inter-Agency Information and Analysis Unit, Iraq Information Portal,) Location Basrah". Retrieved 1 October 2012.]</ref> ਅਤੇ 2012 ਵਿੱਚ 2,009,767 ਸੀ।<ref>{{cite web|url=http://www.world-gazetteer.com/wg.php?x=&men=gcis&lng=en&des=gamelan&geo=-105&srt=pnan&col=abcdefghimoq&msz=1500&pt=c&va=&geo=-1888|title=al-Başrah: largest cities and towns and statistics of their population|archiveurl=http://archive.is/GOro2|archivedate=2013-01-05}}</ref> [[ਫਾਰਸ ਦੀ ਖਾੜੀ]] ਤੋਂ 75 ਮੀਲ ਦੂਰ ਅਤੇ [[ਬਗਦਾਦ]] ਤੋਂ 280 ਮੀਲ ਦੂਰ ਦੱਖਣ-ਪੂਰਬੀ ਭਾਗ ਵਿੱਚ [[ਦਜਲਾ]] ਅਤੇ [[ਫ਼ਰਾਤ]] ਨਦੀਆਂ ਦੇ ਮੁਹਾਨੇ ਉੱਤੇ ਬਸਿਆ ਹੋਇਆ ਹੈ। ਸਥਿਤੀ - 30 ਡਿਗਰੀ 30ਮਿੰਟ ਉੱਤਰੀ ਅਕਸ਼ਾਂਸ਼ ਅਤੇ ਅਤੇ 47 ਡਿਗਰੀ 50 ਮਿੰਟ ਪੂਰਬੀ ਦੇਸ਼ਾਂਤਰ ।
 
ਬਸਰਾ ਤੋਂ ਦੇਸ਼ ਦੀਆਂ 90 ਫ਼ੀਸਦੀ ਵਸਤਾਂ ਦਾ ਨਿਰਯਾਤ ਕੀਤਾ ਜਾਂਦਾ ਹੈ। ਇੱਥੋਂ [[ਉੱਨ]], [[ਕਪਾਹ]], [[ਖਜੂਰ]], [[ਤੇਲ]], [[ਗੋਂਦ]], ਗਲੀਚੇ ਅਤੇ ਜਾਨਵਰ ਨਿਰਯਾਤ ਕੀਤੇ ਜਾਂਦੇ ਹਨ। ਜਨਸੰਖਿਆ ਵਿੱਚ ਜਿਆਦਾਤਰ ਅਰਬ, ਯਹੂਦੀ, ਅਮਰੀਕੀ, ਈਰਾਨੀ ਅਤੇ ਭਾਰਤੀ ਹਨ।
 
==ਇਤਹਾਸ==