ਬਾਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 6:
| image_caption = '''ਬਾਜ਼'''
| regnum = [[ਜੰਤੂ]]
| phylum = [[ਰਜੂਕੀ ]]
| classis = [[ਪੰਛੀ]]
| ordo = '''ਐਕਿਸਪਿਟਰੀਫਾਰਮਸਿਸ'''
ਲਾਈਨ 12:
| subdivision =
}}
ਬਾਜ਼ (ਅੰਗਰੇਜ਼ੀ: falcon) ਫ਼ਾਲਕੋ ਵੰਸ਼ ਦਾ ਇੱਕ ਸ਼ਿਕਾਰੀ ਪੰਛੀ (raptor) ਹੈ। ਰੈਪਟਰ ਦਾ ਮੂਲ ਰੇਪੇਰ (rapere) ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਝਪਟ ਮਾਰਨਾ ਹੈ।<ref>http://www.tetonraptorcenter.org/what-is-a-raptor.html</ref> ਇਹ [[ਗਰੁੜ]] ਨਾਲੋਂ ਛੋਟਾ ਹੁੰਦਾ ਹੈ। ਫ਼ਾਲਕੋ ਵੰਸ਼ ਵਿੱਚ ਸੰਸਾਰ ਭਰ ਵਿੱਚ ਲਗਪਗ ਚਾਲੀ ਪ੍ਰਜਾਤੀਆਂ ਮੌਜੂਦ ਹਨ ਅਤੇ ਵੱਖ - ਵੱਖ ਨਾਮਾਂ ਨਾਲ ਜਾਣੀਆਂ ਜਾਂਦੀਆਂ ਹਨ। ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ।
 
{{ਅੰਤਕਾ}}