ਬੋਰਿਸ ਗੋਦੂਨੋਵ (ਨਾਟਕ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
 
{{ਗਿਆਨਸੰਦੂਕ ਪੁਸਤਕ
| name = ਬੋਰਿਸ ਗੋਦੂਨੋਵ
ਲਾਈਨ 24 ⟶ 23:
| followed_by =
}}
'''ਬੋਰਿਸ ਗੋਦੂਨੋਵ''' ([[ਰੂਸੀ]]: Борис Годунов) 19ਵੀਂ ਸਦੀ ਦੇ [[ਰੂਸੀ ਲੇਖਕ]] [[ਅਲੈਗਜ਼ੈਂਡਰ ਪੁਸ਼ਕਿਨ]] ਦਾ ਇੱਕ [[ਇਤਿਹਾਸਕ ਨਾਟਕ]] ਹੈ।<ref>http://books.google.co.in/books/about/Boris_Godunov.html?id=wIYbtLCxB7oC&redir_esc=y </ref> ਇਹ 1825 ਵਿੱਚ ਲਿਖਿਆ ਗਿਆ ਸੀ ਅਤੇ 1831 ਵਿੱਚ ਛਪਿਆ ਪਰ ਦਿਖਾਏ ਜਾਣ ਲਈ ਇਸਨੂੰ 1866 ਤੱਕ ਸੈਂਸਰ ਕੋਲੋਂ ਮੰਜੂਰੀ ਨਾ ਮਿਲੀ। ਇਸਦਾ ਵਿਸ਼ਾ ਰੂਸੀ ਹਾਕਮ [[ਬੋਰਿਸ ਗੋਦੂਨੋਵ]] ਹੈ ਜੋ 1598 ਤੋਂ 1605 ਜ਼ਾਰ (ਬਾਦਸ਼ਾਹ) ਰਿਹਾ ਹੈ। ਇਸ ਵਿੱਚ 25 ਦ੍ਰਿਸ਼ ਹਨ ਅਤੇ ਇਹ ਮੁੱਖ ਤੌਰ ’ਤੇ [[ਖੁੱਲ੍ਹੀ ਕਵਿਤਾ]] ਵਿੱਚ ਲਿਖਿਆ ਹੋਇਆ ਹੈ।
== ਪਾਤਰ ==
 
ਲਾਈਨ 36 ⟶ 35:
* ਪੀਮੇਨ, ਭਿਕਸ਼ੂ ਅਤੇ ਇਤਹਾਸਕਾਰ
* ਜਾਹਲੀ ਦਮਿਤ੍ਰੀ, ਗਰੀਗੋਰੀ ਓਤਰੇਪਏਵ, ਸਾਧੂ, ਬਾਦ ਵਿੱਚ ਦਮਿਤ੍ਰੀ, ਢੌਂਗੀ
* [[ਮਾਸਕੋ]] ਦੀ [[ਪੈਟ੍ਰਿਆਰਕ ਜੋਬ| ਪੈਟ੍ਰਿਆਰਕ]], ਚੁਡੋਵ ਮਠ ਦਾ ਮਠਅਧੀਸ਼
* ਮਿਸੈਲ, ਘੁਮੱਕੜ ਭਿਕਸ਼ੂ
* ਵਾਰਲਾਮ, ਘੁਮੱਕੜ ਭਿਕਸ਼ੂ
ਲਾਈਨ 83 ⟶ 82:
* ਦ੍ਰਿਸ਼ 24 - ਲੋਬਨੋਏ ਮੇਸਤੋ, ([[ਲਾਲ ਚੌਕ]])
* ਦ੍ਰਿਸ਼ 25 - ਕਰੈਮਲਿਨ; ਬੋਰਿਸ ਦੀ ਸਭਾ
 
 
{{ਅੰਤਕਾ}}