ਬੋਲ਼ਾਪਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (3), ਵਿਚ → ਵਿੱਚ (15) using AWB
ਛੋ clean up using AWB
ਲਾਈਨ 11:
| MeshID = D034381
}}
'''ਬੋਲਾਪਣ''' ਜਨਮ ਤੋਂ ਹੀ ਨਾ ਸੁਣ ਸਕਣਾ, ਉਮਰ ਵਧਣ ਦੇ ਨਾਲ ਘੱਟ ਜਾਂ ਉੱਚਾ ਸੁਣਨਾ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਸੁਣਨ ਸਮਰੱਥਾ ਦੇ ਪ੍ਰਭਾਵਿਤ ਹੋਣ ਬੋਲਾਪਣ ਅਖਵਾਉਦਾ ਹੈ। ਵੱਡੇ, ਖਾਸ ਕਰਕੇ ਬਜ਼ੁਰਗ ਹੋਣ ਜਾਂ ਬੱਚੇ, ਦੋਵਾਂ ਵਿੱਚ ਹੀ ਕੰਨ ਦੀ ਮੈਲ ਹੋਣਾ ਘੱਟ ਸੁਣਾਈ ਦੇਣ ਦਾ ਇੱਕ ਵੱਡਾ ਕਾਰਨ ਹੁੰਦਾ ਹੈ | ਵੈਸੇ ਤਾਂ ਮੈਲ ਆਪਣੇ-ਆਪ ਸੁੱਕ ਕੇ ਬਾਹਰ ਨਿਕਲ ਜਾਂਦੀ ਹੈ ਤਿੱਖੇ ਔਜ਼ਾਰਾਂ ਨਾਲ ਮੈਲ ਕੱਢਣੀ ਠੀਕ ਨਹੀਂ ਹੁੰਦੀ | ਅਜਿਹਾ ਕਰਨਾ ਖਤਰਨਾਕ ਵੀ ਹੋ ਸਕਦਾ ਹੈ, ਕੰਨ ਦਾ ਪਰਦਾ ਫਟ ਸਕਦਾ ਹੈ | ਇਸ ਤੋਂ ਇਲਾਵਾ ਵੱਡਿਆਂ ਅਤੇ ਬੱਚਿਆਂ ਵਿੱਚ ਕੰਨ ਦੀ ਇਨਫੈਕਸ਼ਨ, ਮਪਸ, ਦਿਮਾਗ ਸ਼ੋਧ, ਰੁਬੇਲਾ, ਹੱਡੀ ਭੁੰਗਤਰਾ ਵਿਕਾਰ, ਉਲਟ ਔਸ਼ਧੀ ਪ੍ਰਤੀਕਿਰਿਆ ਅਤੇ ਟਰਨਸ ਵਿਕਾਰ ਜਿਹੇ ਕਾਰਨ ਵੀ ਬੋਲੇਪਣ ਦੇ ਹੋ ਸਕਦੇ ਹਨ|<ref name="Britannica">{{cite encyclopedia | year=2011 | title=Deafness | encyclopedia=Encyclopædia Britannica Online | publisher=Encyclopædia Britannica Inc. | location= | id= | url=http://www.britannica.com/EBchecked/topic/154327/deafness | accessdate=2012-02-22}}</ref> ਖੋਜਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ 20,000 ਹਾਰਟਜ਼ ਤੋਂ ਵੱਧ ਜਾਂ 20 ਹਾਰਟਜ ਤੋਂ ਘੱਟ ਦੀ ਆਵਾਜ਼ ਨਾਲ ਸਰੀਰ ਵਿੱਚ ਹੇਠ ਲਿਖੇ ਪ੍ਰਭਾਵ ਪੈਦਾ ਹੁੰਦੇ ਹਨ ਚਿੰਤਾ ਅਤੇ ਤਣਾਅ, ਧਿਆਨ ਦੇਣ ਅਤੇ ਸਿੱਖਣ, ਪਾਚਣ ਵਿਕਾਰ, ਮਾਸਪੇਸ਼ੀਆਂ ਵਿੱਚ ਸ਼ਿਥਲਤਾ|
==ਕਾਰਨ==
*ਵਧਦਾ [[ਸ਼ਹਿਰੀਕਰਨ]] ਅਤੇ [[ਉਦਯੋਗੀਕਰਨ]] ਇਸ ਵਿੱਚ ਖਤਰਨਾਕ ਭੂਮਿਕਾ ਨਿਭਾਅ ਰਹੇ ਹਨ |
ਲਾਈਨ 23:
{{ਅੰਤਕਾ}}
{{ਬਿਮਾਰੀਆਂ}}
 
[[ਸ਼੍ਰੇਣੀ:ਬਿਮਾਰੀਆਂ]]
[[ਸ਼੍ਰੇਣੀ:ਸਿਹਤ ਵਿਗਿਆਨ]]