ਮਗਰਮੱਛ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਹੁਲੀਆ: clean up using AWB
ਲਾਈਨ 18:
ਪਾਣੀ ਦੇ ਅੰਦਰ ਅਤੇ ਪਾਣੀ ਦੇ ਬਾਹਰ ਵੀ ਥੋਦ ਤੇਜ਼ ਹੁੰਦੇ ਹਨ ਤਾਂਕਿ ਸ਼ਿਕਾਰ ਦੇ ਗੋਸ਼ਤ ਵਿੱਚ ਗੱਡ ਕੇ ਉਸਨੂੰ ਚੀਰ ਸਕਣ। ਜਬੜੇ ਦੇ ਪੱਠੇ ਇੰਨੇ ਮਜ਼ਬੂਤ ਹੁੰਦੇ ਹਨ ਕਿ ਸ਼ਿਕਾਰ ਨੂੰ ਦਬੋਚੀ ਰੱਖ ਸਕਣ। ਮਗਰਮੱਛ ਦੇ ਜਬਾੜਿਆਂ ਵਿੱਚ ਕਿਸੇ ਵੀ ਦੂਜੇ ਜਾਨਵਰ ਦੀ ਨਿਸਬਤ ਜ਼ਿਆਦਾ ਤਾਕ਼ਤ ਹੁੰਦੀ ਹੈ। ਪ੍ਰਤੀ ਵਰਗ ਇੰਚ ਮਗਰਮੱਛ ੫੦੦੦ ਪਾਊਂਡ ਜਿੰਨੀ ਤਾਕ਼ਤ ਲਗਾਉਂਦੇ ਹਨ ਜਦੋਂ ਕਿ ਰੋਤ ਵਾਇਲਰ ਕੁੱਤੇ ਵਿੱਚ ਇਹ ਤਾਕ਼ਤ ੩੩੫ ਪਾਊਂਡ, ਸ਼ਾਰਕ ਵਿੱਚ ੪੦੦ ਪਾਊਂਡ, ਲਗੜਬੱਗੇ ਵਿੱਚ ਇਹ ਤਾਕ਼ਤ ੧੦੦੦ ਪਾਊਂਡ ਪ੍ਰਤੀ ਵਰਗ ਇੰਚ ਹੁੰਦੀ ਹੈ। ਵੱਡੇ ਘੜਿਆਲ ਵਿੱਚ ਇਹ ਤਾਕ਼ਤ ੨੦੦੦ ਪਾਊਂਡ ਪ੍ਰਤੀ ਵਰਗ ਇੰਚ ਹੁੰਦੀ ਹੈ।
{{ਅਧਾਰ}}
 
[[ਸ਼੍ਰੇਣੀ:ਜਾਨਵਰ]]