ਮਾਂ ਦਿਵਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (6), ਵਿਚ → ਵਿੱਚ (17) using AWB |
ਛੋ clean up using AWB |
||
ਲਾਈਨ 13:
|relatedto = [[ਬਾਲ ਦਿਵਸ]], [[ਪਿਤਾ ਦਿਵਸ]], [[ਮਾਪੇ ਦਿਵਸ]]
}}
'''
==ਇਤਿਹਾਸ==
1870 'ਚ ਅਮਰੀਕੀ ਸਮਾਜ ਸੇਵਿਕਾ '[[ਜੂਲੀਆ ਵਾਰਡ]]<ref>http://www.juliawardhowe.org/bio.htm</ref> ਹੋਵੇ' ਨੇ ਪਹਿਲੀ ਵਾਰ ਇਸ ਦਾ ਨਾਂ '[[ਅਮਰੀਕੀ ਸਿਵਲ ਵਾਰ]]'<ref>http://www.civilwar.org/education/history/civil-war-overview/overview.html</ref> ਅਤੇ [['ਫ੍ਰੈਂਕੋ ਪਰਸ਼ੀਅਨ ਵਾਰ]]'<ref>http://francoprussianwar.com/</ref> ਦੀ ਬਰਬਾਦੀ ਦੇਖ ਕੇ ਲਿਆ। ਜੂਲੀਆ ਨੇ ਅੰਤਰਰਾਸ਼ਟਰੀ ਪੀਸ ਕਾਨਫਰੰਸ, ਜੋ [[ਲੰਡਨ]] ਅਤੇ [[ਪੈਰਿਸ]] 'ਚ ਹੋਈ ਸੀ, 'ਚ ਸ਼ਾਂਤੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਇਕੱਲਿਆਂ ਹੀ ਸਭ ਔਰਤਾਂ ਨੂੰ ਯੁੱਧ ਦੇ ਵਿਰੋਧ 'ਚ ਖੜ੍ਹੇ ਹੋਣ ਦੀ ਪ੍ਰਾਰਥਨਾ ਕੀਤੀ। ਉਸੇ ਸਾਲ ਜੂਲੀਆ ਨੇ 'ਬੋਸਟਨ' 'ਚ ਇੱਕ ਜ਼ਬਰਦਸਤ ਭਾਸ਼ਣ ਦਿੱਤਾ ਜੋ ਅਸਲ 'ਚ ਸ਼ਾਂਤੀ ਲਈ '[[ਮਦਰਸ ਡੇ]]' ਦਾ ਮੁੱਦਾ ਸੀ। ਇਹ ਕਈ ਭਾਸ਼ਾਵਾਂ 'ਚ ਛਪਿਆ ਤੇ ਵੰਡਿਆ ਗਿਆ। ਜੂਲੀਆ ਨੂੰ ਸ਼ਾਂਤੀ ਲਈ '[[ਮਦਰਸ ਡੇ]]' ਦਾ ਵਿਚਾਰ '[[ਐਨ ਮੈਰੀ ਰੀਵਜ਼ ਜਾਰਵਿਸ]]' ਤੋਂ ਮਿਲਿਆ ਸੀ, ਜਿਸ ਨੇ 1858 'ਚ ਸਾਫ-ਸਫਾਈ ਦੀ ਮੁਹਿੰਮ ਚਲਾਈ, ਜਿਸ ਨੂੰ ਉਸ ਨੇ '[[ਮਦਰਸ ਫ੍ਰੈਂਡਸ਼ਿਪ ਡੇ]]' ਦਾ ਨਾਂ ਦਿੱਤਾ ਸੀ। ਫਿਰ ਸੰਨ 1900 'ਚ ਜਾਰਵਿਸ ਸਿਵਲ ਵਾਰ ਤੋਂ ਬਾਅਦ ਲੋਕਾਂ ਨੂੰ ਦੁਬਾਰਾ ਵਸਾਉਣ ਲੱਗ ਪਈ। ਪਿੱਛੋਂ ਜਾਰਵਿਸ ਦੀ ਬੇਟੀ ਐਨਾ ਜਾਰਵਿਸ ਨੇ ਇਸ ਦਿਨ ਨੂੰ ਅੱਜ ਦੇ ਯੁੱਗ 'ਚ ਮਨਾਏ ਜਾਣ ਵਾਲੇ '[[ਮਦਰਸ ਡੇ]]' ਦੇ ਰੂਪ 'ਚ ਪਰਿਭਾਸ਼ਿਤ ਕੀਤਾ।
==ਰੀਵਜ਼ ਜਾਰਵਿਸ ਦਾ ਦਿਹਾਂਤ==
9 ਮਈ 1905 'ਚ [[ਐਨ ਰੀਵਜ਼ ਜਾਰਵਿਸ]] <ref>http://www.biography.com/bio-now/anna-jarvis-mother-of-modern-mothers-day-20826125</ref> ਦਾ ਦਿਹਾਂਤ ਹੋ ਗਿਆ। ਉਹ ਆਖਰੀ ਸਮੇਂ 'ਚ ਕਾਫੀ ਬੀਮਾਰ ਰਹੀ। ਉਨ੍ਹਾਂ ਦੀ ਬੇਟੀ [[ਐਨਾ]] ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ, ਇਥੋਂ ਤਕ ਕਿ ਉਸ ਨੇ ਵਿਆਹ ਵੀ ਨਹੀਂ ਕੀਤਾ। [[ਐਨਾ]] ਨੂੰ ਲੱਗਦਾ ਸੀ ਕਿ ਅਕਸਰ ਬੱਚੇ ਮਾਂ ਦੇ ਜੀਵਨ ਕਾਲ 'ਚ ਉਸ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਸ ਨੂੰ ਓਨਾ ਮਹੱਤਵ ਨਹੀਂ ਦਿੰਦੇ ਜਿਸ ਦੀ ਕਿ ਉਹ ਹੱਕਦਾਰ ਹੈ। ਐਨਾ ਖੁਦ ਆਪਣੀ ਮਾਂ ਨੂੰ ਬਹੁਤ ਯਾਦ ਕਰਦੀ ਸੀ। 1907 'ਚ [[ਐਨਾ]] ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਉਹ ਆਪਣੀ ਮਾਂ ਦੀ ਚਲਾਈ ਮੁਹਿੰਮ ਨੂੰ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੀ ਹੈ ਅਤੇ ਇੱਕ '[[ਮਦਰਸ ਡੇ]]' ਬਣਾਉਣਾ ਚਾਹੁੰਦੀ ਹੈ, ਜੋ ਜੀਵਤ ਅਤੇ ਮਰ ਚੁੱਕੀਆਂ ਸਭ ਮਾਵਾਂ ਦੀ ਯਾਦ 'ਚ ਹੋਵੇ। ਉਸ ਨੇ ਆਪਣੇ ਦੋਸਤਾਂ ਨਾਲ ਰਲ ਕੇ ਇੱਕ ਲਹਿਰ ਚਲਾਈ, ਜਿਸ 'ਚ ਉਹ ਮੰਤਰੀਆਂ, ਵਪਾਰੀਆਂ ਅਤੇ ਕਾਂਗਰਸੀਆਂ ਭਾਵ ਅੰਤਰਰਾਸ਼ਟਰੀ ਮਹਿਲਾ ਪੀਸ ਕਾਂਗਰਸ ਦੇ ਮੈਂਬਰਾਂ ਨੂੰ ਲਗਾਤਾਰ ਪੱਤਰ-ਵਿਹਾਰ ਰਾਹੀਂ ਮਜਬੂਰ ਕਰਦੀ ਰਹੀ ਕਿ 'ਮਦਰਸ ਡੇ' ਨੂੰ ਨੈਸ਼ਨਲ ਡੇ ਮੰਨ ਕੇ ਛੁੱਟੀ ਐਲਾਨੀ ਜਾਵੇ। ਉਸ ਨੂੰ ਲੱਗਦਾ ਸੀ ਕਿ ਇੰਝ ਕਰਨ ਨਾਲ ਬੱਚਿਆਂ ਦੇ ਮਨ 'ਚ ਮਾਤਾ-ਪਿਤਾ ਲਈ ਇੱਜ਼ਤ ਵਧ ਜਾਵੇਗੀ।
==ਪਹਿਲਾ ਮਾਂ ਦਿਵਸ==
[[File:Mother's Day cake.jpg|thumb|
==ਮਾਂ ਦੀਆਂ ਭਾਵਨਾਵਾਂ==
ਇਸ ਤਿਓਹਾਰ ਦੀ ਸਫਲਤਾ ਦਾ ਕਾਰਨ ਮਾਂ ਨਾਲ ਜੁੜੀਆਂ ਭਾਵਨਾਵਾਂ ਹਨ। ਮਾਵਾਂ ਨੂੰ ਤਾਂ ਭਾਰਤ 'ਚ ਪਹਿਲਾਂ ਹੀ ਪੂਜਿਆ ਜਾਂਦਾ ਹੈ। ਇਹ ਤਿਓਹਾਰ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਮਾਂ ਦਾ ਸਾਡੇ ਜੀਵਨ 'ਚ ਕੀ ਮਹੱਤਵ ਹੈ। ਮਾਂ ਨੇ ਸਾਨੂੰ ਜਨਮ ਦਿੱਤਾ, ਨਿਰਸਵਾਰਥ ਹੋ ਕੇ ਸਾਡਾ ਪਾਲਣ ਪੋਸ਼ਣ ਕੀਤਾ। ਜਦੋਂ ਸਾਨੂੰ ਹੋਸ਼ ਵੀ ਨਹੀਂ ਹੁੰਦਾ ਤਾਂ ਮਾਂ ਸਾਡੀ ਹਰ ਤਰ੍ਹਾਂ ਹਿਫਾਜ਼ਤ ਕਰਦੀ ਹੈ। ਮਾਂ ਤੋਂ ਵੀ ਵਧੇਰੇ ਮਹਾਨ ਉਸ ਦੀ ਮਮਤਾ ਹੈ, ਜੋ ਉਸ ਦੇ ਜੀਵਨ ਕਾਲ 'ਚ ਕਦੇ ਖਤਮ ਨਹੀਂ ਹੁੰਦੀ। ਮਾਂ ਇੱਕ ਅਜਿਹਾ ਰਿਸ਼ਤਾ ਹੈ, ਜਿਸ 'ਤੇ ਬੱਚਾ ਅੱਖਾਂ ਮੀਟ ਕੇ ਵਿਸ਼ਵਾਸ ਕਰ ਸਕਦਾ ਹੈ। ਅੱਜ ਦੀ ਔਰਤ ਪਹਿਲਾਂ ਨਾਲੋਂ ਕਿਤੇ ਮਾਡਰਨ ਅਤੇ ਮਜ਼ਬੂਤ ਹੈ। ਮਾਵਾਂ ਦੇ ਅਕਸ 'ਚ ਜ਼ਮੀਨ ਅਸਮਾਨ ਦਾ ਫਰਕ ਆਇਆ ਹੈ ਪਰ ਮਮਤਾ ਅੱਜ ਵੀ ਉਹੀ ਹੈ। ਇਸ ਦਿਨ ਬੱਚੇ ਆਪਣੀ ਮਾਂ ਲਈ ਕਾਰਡ ਬਣਾਉਂਦੇ ਹਨ ਅਤੇ ਆਪਣੀਆਂ ਭਾਵਨਾਵਾਂ ਨੂੰ ਉਸ 'ਚ ਪ੍ਰਤੀਬਿੰਬਤ ਕਰਦੇ ਹਨ। ਕੁਝ ਬੱਚੇ ਆਪਣੀ ਮਾਂ ਨੂੰ ਇਸ ਦਿਨ ਕਿਚਨ ਤੋਂ ਛੁੱਟੀ ਦੇ ਦਿੰਦੇ ਹਨ ਅਤੇ ਖੁਦ ਮਾਂ ਲਈ ਸੁਆਦੀ ਪਕਵਾਨ ਬਣਾਉਂਦੇ ਹਨ। ਇਸ ਦਿਨ ਬੱਚੇ ਆਪਣੀ ਮਾਂ ਨੂੰ ਵੰਨ-ਸੁਵੰਨੇ ਤੋਹਫੇ ਦਿੰਦੇ ਹਨ। ਕੁਝ ਲੋਕ ਇਸ ਦਿਨ ਘਰਾਂ ਨੂੰ ਖੂਬ ਸਜਾਉਂਦੇ ਹਨ ਅਤੇ ਕੇਕ ਵੀ ਕੱਟਦੇ ਹਨ।
ਲਾਈਨ 33:
ਮਾਂ ਦਾ ਸਮਾਜਿਕ ਰੁਤਬਾ ਭਾਵੇਂ ਕਿੰਨਾ ਹੀ ਸਰਬਉੱਚ ਹੋਵੇ, ਪਰ ਉਸਦੇ ਅੰਦਰ ਛਲਕਦਾ ਮਮਤਾ ਦਾ ਸਮੁੰਦਰ ਕਦੇ ਵੀ ਮਨਫ਼ੀ ਨਹੀਂ ਹੁੰਦਾ | ਵਿਦੇਸ਼ ਗਏ ਪੁੱਤਰ ਦੀ ਉਡੀਕ ਵਿੱਚ ਘਰ ਦੇ ਦਰਵਾਜ਼ੇ 'ਚ ਉਦਾਸ ਬੈਠੀ ਮਾਂ ਨੂੰ ਪੁੱਤ ਬਿਨਾਂ ਜੱਗ ਸੁੰਨਾ ਲਗਦਾ ਹੈ, ਇਸੇ ਲਈ ਹਿਜ਼ਰ ਦੀ ਇੰਤਹਾ ਅੱਗੇ ਪੁੱਤਰ ਦੇ ਮੁੜ ਆਉਣ ਤੋਂ ਪਹਿਲਾਂ ਸਦਾ ਲਈ ਤੁਰ ਚੁੱਕੀ ਮਾਂ ਦੀਆਂ ਖੁੱਲ੍ਹੀਆਂ ਅੱਖਾਂ ਵਿਚੋਂ ਵੀ ਪੁੱਤ ਦੇ ਪਰਤਣ ਦੀ ਆਸ ਸਾਫ਼ ਝਲਕਦੀ ਰਹਿੰਦੀ ਹੈ | ਦੇਸ਼ ਦੀਆਂ ਸਰਹੱਦਾਂ 'ਤੇ ਸ਼ਹੀਦ ਹੋਏ ਜਵਾਨ ਪੁੱਤਰ ਦੀ ਤਰੰਗੇ 'ਚ ਲਪੇਟੀ ਲਾਸ਼ 'ਤੇ ਮਾਂ ਜਦੋਂ ਮਾਣ ਮਹਿਸੂਸ ਕਰਦੀ ਹੈ ਤਾਂ ਸਮੁੱਚਾ ਦੇਸ਼ ਉਸ ਨੂੰ ਸਲਾਮ ਕਰਦਾ ਹੈ | ਮਾਂ ਮੋਟੇ ਸ਼ੀਸ਼ੇ ਦੀ ਐਨਕ ਉੱਪਰੋਂ ਆਪਣੇ ਹੱਥ ਦੀ ਛਾਂ ਕਰਕੇ ਨਸ਼ੇੜੀਆਂ ਦੇ ਟੋਲੇ ਵਿਚੋਂ ਆਪਣੇ ਜਿਗਰ ਦੇ ਟੋਟੇ ਨੂੰ ਪਛਾਣਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੈ ਅਤੇ ਰਗਾਂ ਵਿਚੋਂ ਦੌੜਦਾ ਖ਼ੂਨ ਸੁੱਕਦਾ ਹੈ | ਮਾਂ ਕੁਪੁੱਤ ਬਣੇ ਪੁੱਤ ਹੱਥੋਂ ਜ਼ਖ਼ਮੀ ਹੋ ਕੇ ਹਸਪਤਾਲ ਵਿੱਚ ਪੁਲਿਸ ਨੂੰ ਝੂਠ ਦੱਸਦੀ ਹੈ ਕਿ ਉਹ ਨਹਾਉਣ ਗਈ ਫਰਸ਼ ਤੋਂ ਤਿਲਕ ਗਈ ਕਿਉਂਕਿ ਉਸਨੂੰ ਫ਼ਿਕਰ ਹੈ ਕਿ ਸੱਚ ਦੱਸਣ ਤੇ ਪੁਲਿਸ ਵਾਲੇ ਉਸ ਦੇ ਪੁੱਤਰ 'ਤੇ ਤਸ਼ੱਦਦ ਨਾ ਕਰਨ | ਮਾਂ ਔਲਾਦ ਦੀਆਂ ਗਲਤੀਆਂ ਲੁਕਾਉਣ ਲਈ ਆਪਣੇ ਪਤੀ ਕੋਲ ਝੂਠ ਬੋਲਣ ਦਾ ਗੁਨਾਹ ਵੀ ਮਮਤਾ ਦੇ ਆਖੇ ਲੱਗ ਕੇ ਕਰਦੀ ਹੈ | ਮਾਂ ਤਾਂ ਮਾਂ ਹੀ ਹੁੰਦੀ ਹੈ, ਗੋਦ ਵਿੱਚ ਭਾਵੇਂ ਧੀ ਹੋਵੇ ਜਾਂ ਪੁੱਤ |
==ਪੰਜਾਬ ਅਤੇ ਮਾਂ==
''''[[ਸ਼ਿਵ ਕੁਮਾਰ ਬਟਾਲਵੀ]]'''' ਕਹਿਦਾਂ, '''ਕੁਝ ਰੁੱਖ ਮੈਨੂੰ ਪੁਤ ਲਗਦੇ ਨੇ ਤੇ ਕੁਝ ਰੁੱਖ ਲਗਦੇ ਮਾਵਾਂ''' <ref>http://www.apnaorg.com/suman/batalvi_poems.html</ref>| '''[[ਭਾਈ ਵੀਰ ਸਿੰਘ]]''' <ref>http://www.bvsss.org/</ref> ਕਹਿੰਦਾ ਹੈ ਕਿ '''ਮਾਂ ਜਿਹਾਂ ਘਣਛਾਵਾਂ ਬੁਟਾ ਮੈਂਨੂੰ ਨਜ਼ਰ ਨਾ ਆਏ ਜਿਸ ਤੋਂ ਲੈ ਕਿ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ'''। '''[[ਗੁਰੂ ਨਾਨਕ ਦੇਵ]] ਜੀ''' ਸ੍ਰੀ [[ਗੁਰੂ ਗਰੰਥ ਸਾਹਿਬ]] ਵਿੱਚ ਤਾਂ ਅਨੇਕਾ ਬਾਰ ਮਾਂ ਦੀ ਤਰੀਫ ਕਰਦੇ ਹਨ ਅਤੇ ਫਰਮਾਉਂਦੇ ਹਨ ਕਿ ;'''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ '''
==[[ਮਾਦਾ ਭਰੂਣ ਹੱਤਿਆ]]<ref>http://www.satyamevjayate.in/issue01/</ref> ਅਤੇ ਮਾਂ==
ਲਾਈਨ 40:
{{ਹਵਾਲੇ}}
{{ਵਿਸ਼ਵ ਦਿਵਸ}}
[[ਸ਼੍ਰੇਣੀ:ਵਿਸ਼ਵ ਦਿਵਸ]]
|