ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਬੀਮਾਰੀ → ਬਿਮਾਰੀ (4) using AWB
ਛੋ clean up using AWB
ਲਾਈਨ 1:
'''ਮਨੁੱਖੀ ਸਰੀਰ''' ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
==ਸਰੀਰ ਦੇ ਬਾਹਰੀ ਅੰਗ==
[[File:Human Body Parts PA.svg|ਮਨੁੱਖੀ ਸਰੀਰ ਦੇ ਬਾਹਰੀ ਅੰਗthumb]]
ਲਾਈਨ 55:
 
==ਪਾਚਨ ਪ੍ਰਣਾਲੀ==
 
 
ਅਸੀਂ ਜੋ ਕੁਝ ਵੀ ਮੂੰਹ ਚ ਪਾਉਂਦੇ ਹਾਂ, ਉਹ ਲਾਰ ਨਾਲ ਮਿਲਦਾ ਹੈ ਅਤੇ ਕਾਫ਼ੀ ਸਮਾਂ ਚਿੱਥਦੇ ਹਾਂ। ਫਿਰ ਇਹ ਭੋਜਨ ਨਲੀ ਰਾਹੀਂ ਪੇਟ ਵਿੱਚ ਪਹੁੰਚਦਾ ਹੈ। ਇੱਥੇ ਭੋਜਨ ਦੀ ਕਿਰਿਆ ਹੁੰਦੀ ਹੈ ਅਤੇ ਇਹ ਊੁਰਜਾ ਵਿੱਚ ਤਬਦੀਲ ਹੁੰਦਾ ਹੈ। ਫਿਰ ਇਹ ਖੂਨ ਸੰਚਾਰ ਵਾਲੇ ਝਿੱਲੀਦਾਰ ਅੰਗ ਵਾਲਵ ਰਾਹੀਂ ਹੋ ਕੇ ਛੋਟੀਆਂ ਅੰਤੜੀਆਂ ਤਕ ਪਹੁੰਚਦਾ ਹੈ। ਫਿਰ ਇਹ ਚੱਕਰ ਕੱਟਦਾ ਹੋਇਆ ਅਨੇਕਾਂ ਕਿਰਿਆਵਾਂ ਦੇ ਬਾਅਦ ਊਰਜਾ ਵਿੱਚ ਤਬਦੀਲ ਹੋਣ ਤੇ ਉੂਰਜਾ ਨੂੰ ਪਾਚਨ ਗ੍ਰੰਥੀ ਤੋਂ ਖੂਨ ਰਾਹੀਂ ਵੱਖ-ਵੱਖ ਭਾਗਾਂ ਤਕ ਪਹੁੰਚਦਾ ਹੈ। ਇਸ ਤਰ੍ਹਾਂ ਤਰਲ ਵਿੱਚ ਤਬਦੀਲ ਹੋਈ ਊਰਜਾ ਤੋਂ ਬਾਅਦ ਜੋ ਫੋਕਟ ਪਦਾਰਥ ਹੁੰਦੇ ਹਨ, ਉਹ ਗੁਦੇ ਵਿੱਚ ਪਹੁੰਚਦੇ ਹਨ ਅਤੇ ਮਲ-ਮੂਤਰ ਰਾਹੀਂ ਸਰੀਰ ਤੋਂ ਬਾਹਰ ਆ ਜਾਂਦੇ ਹਨ। ਸਾਡੀ ਪਾਚਨ ਪ੍ਰਣਾਲੀ ਪੂਰਾ ਚੱਕਰ ਕੱਟਣ ਅਤੇ ਵਾਧੂ ਪਦਾਰਥ ਬਾਹਰ ਕੱਢਣ ਚ 24 ਘੰਟੇ ਦਾ ਸਮਾਂ ਲੈਂਦੀ ਹੈ। ਪੇਟ ਭੋਜਨ ਨੂੰ ਊਰਜਾ ਚ ਤਬਦੀਲ ਕਰਨ ਲਈ 4 ਘੰਟੇ, ਛੋਟੀਆ ਅੰਤੜੀਆਂ ਚਾਰ ਘੰਟੇ, ਵੱਡੀਆਂ ਅੰਤੜੀਆਂ ਅੱਠ ਘੰਟੇ ਅਤੇ ਪਾਚਨ ਪ੍ਰਣਾਲੀ 8 ਘੰਟੇ, ਇਸ ਤਰ੍ਹਾਂ ਸਰੀਰ ਦੇ ਇਹ ਭਾਗ ਲੋੜੀਂਦੀ ਉੂਰਜਾ ਲੈਣ ਤੋਂ ਬਾਅਦ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਤਕ 24 ਘੰਟੇ<ref name="mayo">[http://www.mayoclinic.com/health/digestive-system/an00896], ਮਾਇਓ ਕਲੀਨਿਕ ਹੈਲਥ, ਡਾਈਜੈਸਟਿਵ ਸਿਸਟਮ retrieved on 08-09-2012.</ref> ਦਾ ਸਮਾਂ ਲੈਂਦੇ ਹਨ। ਹਰੇਕ ਭੋਜਨ ਸਖ਼ਤ ਜਾਂ ਤਰਲ ਦੇ ਰੂਪ ਵਿੱਚ ਹੋਣ ਕਾਰਨ ਪਾਚਨ ਵਿੱਚ ਵੱਖਰਾ ਸਮਾਂ ਲੈਂਦਾ ਹੈ। ਸਰੀਰ ਵਿੱਚ ਮੌਜੂਦ ਤੇਜ਼ਾਬੀ ਮਾਦਾ ਭੋਜਨ ਕਿਰਿਆ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ|
ਲਾਈਨ 62 ⟶ 61:
 
[[File:Respiratory system complete pa.svg|left|200px|thumb|ਮਨੁੱਖੀ ਸਾਹ ਪ੍ਰਣਾਲੀ]]
ਸਾਹ-ਪ੍ਰਣਾਲੀ ਵਿੱਚ ਸਾਹ-ਨਾਲੀ, ਦੋ (ਸੱਜੀ ਤੇ ਖੱਬੀ) ਮੁੱਖ ਸਾਹ-ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ-ਨਾਲੀਆਂ ਦੀਆਂ ਛੋਟੀਆਂ-ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿੱਚ ਹਵਾ ਨਾਲੀਆਂ ਵਿੱਚ ਖੁੱਲ੍ਹਦੀਆਂ ਹਨ।
 
ਜਦ ਅਸੀਂ ਸਾਹ, ਅੰਦਰ ਖਿੱਚਦੇ ਹਾਂ ਤਾਂ ਆਕਸੀਜਨ ਫੇਫੜਿਆਂ ਵਿੱਚ ਦਾਖ਼ਲ ਹੁੰਦੀ ਹੈ ਜਿੱਥੋਂ ਇਹ ਖ਼ੂਨ ਵਿੱਚ ਰਲ ਕੇ ਸਰੀਰ ਦੇ ਸੈੱਲਾਂ ਤੇ ਤੰਤੂਆਂ ਤੱਕ ਪੁੱਜਦੀ ਹੈ। ਖ਼ੂਨ ਵਿਚਲੀ ਕਾਰਬਨ ਡਾਇਆਕਸਾਈਡ ਫੇਫੜਿਆਂ ’ਚੋਂ ਹੀ ਸਾਹ ਦੁਆਰਾ ਬਾਹਰ ਕੱਢੀ ਜਾਂਦੀ ਹੈ। ਗੈਸਾਂ ਦੀ ਇਸ ਅਦਲਾ-ਬਦਲੀ ਤੋਂ ਇਲਾਵਾ, ਸਾਹ ਰਾਹੀਂ ਸਰੀਰ ਦੇ ਕਈ ਹੋਰ ਫਾਲਤੂ ਪਦਾਰਥ ਬਾਹਰ ਕੱਢੇ ਜਾਂਦੇ ਹਨ। ਆਵਾਜ਼ ਪੈਦਾ ਕਰਨ ਲਈ ਹਵਾ ਵੀ ਸਾਹ ਪ੍ਰਣਾਲੀ ਹੀ ਉਪਲਬਧ ਕਰਵਾਉਂਦੀ ਹੈ।