ਮਨੋਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਲਾਈਨ 1:
'''ਮਨੋਵਿਗਿਆਨ''' (Psychology) ਉਹ ਵਿਦਿਅਕ ਅਤੇ ਵਿਵਹਾਰਕ ਅਧਿਅਨ-ਵਿਸ਼ਾ ਹੈ ਜੋ ਮਨੁੱਖੀ ਮਨ-ਮਸਤਕ ਦੇ ਕੰਮਾਂ ਅਤੇ ਮਨੁੱਖ ਦੇ ਸੁਭਾਅ ਦਾ ਅਧਿਅਨ ਕਰਦੀ ਹੈ।.<ref name=APA>{{cite web|title=How does the APA define "psychology"? | url = http://www.apa.org/support/about/apa/psychology.aspx#answer | accessdate = 15 November 2011}}</ref><ref name=APA2>{{cite web|title=Definition of "Psychology (APA's Index Page)" | url = http://www.apa.org/about/index.aspx | accessdate = 20 December 2011}}</ref> ਮਨੋਵਿਗਿਆਨ ਦਾ ਤਤਕਾਲਿਕ ਲਕਸ਼ ਆਮ ਸਿਧਾਂਤਾਂ ਦੀ ਸਥਾਪਨਾ ਅਤੇ ਵਿਸ਼ੇਸ਼ ਮਾਮਲਿਆਂ ਦੀ ਜਾਂਚ ਪੜਤਾਲ ਦੁਆਰਾ ਵਿਅਕਤੀਆਂ ਅਤੇ ਸਮੂਹਾਂ ਨੂੰ ਸਮਝਣਾ <ref name="Fernald">Fernald LD (2008). [http://books.google.com/books?id=Q7p-J4-SWuQC&printsec=frontcover#v=onepage&q&f=false ''Psychology: Six perspectives''] (pp. 12–15). Thousand Oaks, CA: Sage Publications.</ref><ref name="Psychology">Hockenbury & Hockenbury. Psychology. Worth Publishers, 2010.</ref> ਅਤੇ ਇਸ ਸਭ ਦਾ ਆਖ਼ਰੀ ਮੰਤਵ ਸਮਾਜ ਭਲਾਈ ਹੁੰਦਾ ਹੈ।<ref name="O'Neil">O'Neil, H.F.; cited in Coon, D.; Mitterer, J.O. (2008). [http://books.google.com/books?id=vw20LEaJe10C&printsec=frontcover#v=onepage&q&f=false ''Introduction to psychology: Gateways to mind and behavior''] (12th ed., pp. 15–16). Stamford, CT: Cengage Learning.</ref><ref name="APA_mission">"The mission of the APA [American Psychological Association] is to advance the creation, communication and application of psychological knowledge to benefit society and improve people’s lives"; APA (2010). [http://www.apa.org/about/index.aspx ''About APA''.] Retrieved 20 October 2010.</ref> ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਨੋਵਿਗਿਆਨ ਇੱਕ ਅਜਿਹਾ ਵਿਗਿਆਨ ਹੈ ਜੋ ਘੋਖਣਯੋਗ ਵਿਵਹਾਰ ਦਾ ਪ੍ਰਣਾਲੀਬੱਧ ਅਤੇ ਮਾਨਸਿਕ ਅਤੇ ਸਰੀਰਕ ਪ੍ਰਕਿਰਿਆਵਾਂ ਦਾ ਬਾਹਰੀ ਮਾਹੌਲ ਨਾਲ ਸੰਬੰਧ ਜੋੜਕੇ ਅਧਿਅਨ ਕਰਦਾ ਹੈ। ਇਸ ਪਰਿਪੇਖ ਵਿੱਚ ਮਨੋਵਿਗਿਆਨ ਨੂੰ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂਦੇ ਦਾਰਸ਼ਨਿਕ ਅਧਿਅਨ ਦਾ ਵਿਗਿਆਨ ਕਿਹਾ ਜਾਂਦਾ ਹੈ। ਵਿਵਹਾਰ ਵਿੱਚ ਮਨੁੱਖੀ ਵਿਵਹਾਰ ਅਤੇ ਪਸ਼ੂ ਵਿਵਹਾਰ ਦੋਨੋਂ ਹੀ ਸਾਮਲ ਹੁੰਦੇ ਹਨ।
 
==ਹਵਾਲੇ==
{{ਹਵਾਲੇ}}
{{ਅਧਾਰ}}
 
[[Categoryਸ਼੍ਰੇਣੀ: ਮਨੋਵਿਗਿਆਨ]]
[[ਸ਼੍ਰੇਣੀ:ਵਿਵਹਾਰਕ ਵਿਗਿਆਨ]]