ਮਨੋਵਿਸ਼ਲੇਸ਼ਣ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਛੋ clean up using AWB
ਲਾਈਨ 1:
'''ਮਨੋਵਿਸ਼ਲੇਸ਼ਣ''' (Psychoanalysis), [[ਮਨੋਵਿਗਿਆਨ]] ਅਤੇ ਮਨੋਰੋਗਾਂ ਦੇ ਇਲਾਜ ਸੰਬੰਧੀ [[ਆਸਟਰੀਆ ]] ਦੇ ਨਿਊਰੋਲਾਜਿਸਟ [[ਸਿਗਮੰਡ ਫ਼ਰਾਇਡ|ਫ਼ਰਾਇਡ]] ਦੁਆਰਾ 19 ਵੀਂ ਸਦੀ ਵਿੱਚ ਸਥਾਪਤ ਕੀਤਾ ਸਿਧਾਂਤ ਹੈ। ਤੱਦ ਤੋਂ, ਮਨੋਵਿਸ਼ਲੇਸ਼ਣ, ਦਾ ਹੋਰ ਬੜਾ ਵਿਸਥਾਰ ਹੋਇਆ। ਇਹ ਜਿਆਦਾਤਰ [[ਅਲਫਰੈਡ ਐਡਲਰ]], [[ਕਾਰਲ ਗੁਸਤਾਵ ਜੁੰਗ]] ਅਤੇ [[ਵਿਲਹੇਮ ਰੇਕ]] ਵਰਗੇ ਫਰਾਇਡ ਦੇ ਸਾਥੀਆਂ ਅਤੇ ਵਿਦਿਆਰਥੀਆਂ ਨੇ ਕੀਤਾ ਜਿਨ੍ਹਾਂ ਨੇ ਇਸ ਸਿਧਾਂਤ ਦੀ ਆਲੋਚਨਾ ਕੀਤੀ ਹੈ ਅਤੇ ਵੱਖ ਵੱਖ ਦਿਸ਼ਾਵਾਂ ਵਿੱਚ ਵਿਕਾਸ ਕੀਤਾ। ਅਤੇ ਬਾਅਦ ਵਿੱਚ [[ਐਰਿਕ ਫਰਾਮ]], [[ਕਰੇਨ ਹੋਰਨੇ]], [[ ਹੈਰੀ ਸਟਾਕ ਸੁਲੀਵਾਨ]] ਅਤੇ [[ਜਾਕ ਲਕਾਂ]] ਵਰਗੇ ਨਵ-ਫ਼ਰਾਇਡਵਾਦੀਆਂ ਨੇ ਇਸ ਵਿੱਚ ਨਵੇਂ ਪਸਾਰ ਜੋੜੇ। ਮਨੋਵਿਸ਼ਲੇਸ਼ਣ ਮੁੱਖ ਤੌਰ ਤੇ ਮਨੁੱਖ ਦੀਆਂ ਮਾਨਸਿਕ ਪ੍ਰਕਿਰਿਆਵਾਂ ਅਤੇ ਵਿਵਹਾਰਾਂ ਦੇ ਅਧਿਅਨ ਨਾਲ ਸੰਬੰਧਿਤ ਹੈ ਪਰ ਇਸਨੂੰ ਸਮਾਜ ਦੇ ਉਪਰ ਵੀ ਲਾਗੂ ਕੀਤਾ ਜਾ ਸਕਦਾ ਹੈ।
 
ਮਨੋਵਿਸ਼ਲੇਸ਼ਣ ਦੇ ਬੁਨਿਆਦੀ ਸਿੱਧਾਂਤਾਂ ਵਿੱਚ ਲਿਖੇ ਸ਼ਾਮਿਲ ਹਨ: