ਮਾਰਗਰੈੱਟ ਥੈਚਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ using AWB
ਛੋ clean up using AWB
ਲਾਈਨ 49:
}}
 
'''[[ਮਾਰਗਰੈੱਟ ਥੈਚਰ]]''' (13 ਅਕਤੂਬਰ 1925- 8 ਅਪ੍ਰੈਲ 2013)ਦਾ ਜਨਮ [[ਗ੍ਰਾਂਥਮ]], [[ਇੰਗਲੈਂਡ]] ਵਿੱਚ ਹੋਇਆ। ਕਰਿਆਨਾ ਵਪਾਰੀ ਦੀ ਧੀ [[ਮਾਰਗਰੈੱਟ ਥੈਚਰ]] ਖ਼ੁਦ ਨੂੰ ਦਿਲ ਤੋਂ ਇੱਕ ਘਰੇਲੂ ਔਰਤ ਮੰਨਦੀ ਸੀ ਪਰ ਟੈਲੀਵਿਜ਼ਨ ਦੇ ਦੌਰ ਦੀ ਉਹ ਸਭ ਤੋਂ ਆਕਰਸ਼ਕ ਵਿਅਕਤੀਤਵ ਵਾਲੀ ਰਾਜਨੇਤਾ ਬਣੀ। ਮਾਰਗਰੈੱਟ ਬੀਤੀ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਸੀ।
 
==ਰਾਜਨੀਤਿਕ ਜੀਵਨ==
ਮਾਰਗਰੈੱਟ ਰਾਬਰਟਸ ਵਜੋਂ ਜਨਮ ਲੈਣ ਵਾਲੀ ਥੈਚਰ ਪਹਿਲੀ ਵਾਰ 1959 ਵਿੱਚ ਉੱਤਰੀ ਲੰਡਨ ਦੇ ਫਿਨਸ਼ਲੇ ਤੋਂ ਸਾਂਸਦ ਚੁਣੀ ਗਈ ਸੀ ਅਤੇ 1992 ਤਕ ਸੰਸਦ ਦੀ ਮੈਂਬਰ ਰਹੀ। ਉਸ ਨੇ 1975 ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਐਡਵਰਡ ਹੀਥ ਨੂੰ ਚੁਣੌਤੀ ਦਿੱਤੀ ਅਤੇ ਸਫ਼ਲ ਰਹੀ।
ਲਾਈਨ 59 ⟶ 58:
==ਮੌਤ==
ਵਿਸ਼ਵ ਸਿਆਸਤ ਵਿੱਚ ਡੂੰਘੀ ਛਾਪ ਛੱਡਣ ਵਾਲੀ ਬਰਤਾਨੀਆ ਦੀ ਪਹਿਲੀ ਅਤੇ ਇਕਲੌਤੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ 8 ਅਪਰੈਲ 2013 ਨੂੰ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।
{{ਪ੍ਰਧਾਨ ਮੰਤਰੀ}}

[[ਸ਼੍ਰੇਣੀ:ਪ੍ਰਧਾਨ ਮੰਤਰੀ]]
[[ਸ਼੍ਰੇਣੀ: ਸਰਕਾਰੀ ਆਹੁਦੇ]]
{{ਪ੍ਰਧਾਨ ਮੰਤਰੀ}}