ਮੀਆਂ ਮੀਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up, replaced: ਇਕ → ਇੱਕ (14), ਵਿਚ → ਵਿੱਚ (25) using AWB
ਛੋ clean up using AWB
ਲਾਈਨ 1:
[[Image:Dara Shikoh With Mian Mir And Mulla Shah.jpg|thumb|right|200px|[[ਦਾਰਾ ਸਿਕੋਹ]] (ਮੀਆਂ ਮੀਰ ਅਤੇ ਮੁੱਲਾ ਸ਼ਾਹ ਬਦਖਸ਼ੀ ਨਾਲ), ਅੰਦਾਜ਼ਨ 1635]]
''' ਸਾਈਂ ਮੀਆਂ ਮੀਰ ਮੁਹੰਮਦ ਸਾਹਿਬ''' (ਅੰਦਾਜ਼ਨ 1550 – 11 ਅਗਸਤ 1635), '''ਮੀਆਂ ਮੀਰ''' ਵਜੋ ਪ੍ਰਸਿੱਧ ਸੂਫੀ ਸੰਤ '''ਸਨ। ਉਹ [[ਲਾਹੌਰ]], ਖਾਸ ''ਧਰਮਪੁਰਾ'' (ਅੱਜ [[ਪਾਕਿਸਤਾਨ ]] ) ਵਿੱਚ ਰਹਿੰਦੇ ਸਨ। ਉਹ [[ਖਲੀਫ਼ਾ]] [[ਉਮਰ ਇਬਨ ਅਲ-ਖੱਤਾਬ]] ਦੇ ਸਿਧੇ ਉੱਤਰ-ਅਧਿਕਾਰੀ ਸਨ। ਉਹ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧਤ ਸਨ।<ref name="punjabitribuneonline.com">[http://punjabitribuneonline.com/2012/05/%E0%A8%B8%E0%A8%B0%E0%A8%AC-%E0%A8%B8%E0%A8%BE%E0%A8%82%E0%A8%9D%E0%A9%80%E0%A8%B5%E0%A8%BE%E0%A8%B2%E0%A8%A4%E0%A8%BE-%E0%A8%A6%E0%A8%BE-%E0%A8%95%E0%A9%87%E0%A8%82%E0%A8%A6%E0%A8%B0-%E0%A8%AE/ਸਰਬ ਸਾਂਝੀਵਾਲਤਾ ਦਾ ਕੇਂਦਰ ਮਜ਼ਾਰ ਸਾਈਂ ਮੀਆਂ ਮੀਰ (ਲਾਹੌਰ)]</ref> ਉਹ ਮੁਗਲ ਬਾਦਸ਼ਾਹ [[ਸ਼ਾਹ ਜਹਾਨ]] ਦੇ ਸਭ ਤੋਂ ਵੱਡੇ ਪੁੱਤਰ, [[ਦਾਰਾ ਸਿਕੋਹ]] ਦੇ ਮੁਰਸਦ ਹੋਣ ਨਾਤੇ ਬਹੁਤ ਮਸ਼ਹੂਰ ਸਨ।
 
 
[[ਖ਼ਾਸ:ਯੋਗਦਾਨ/117.205.77.175|117.205.77.175]] ੧੭:੫੩, ੨੯ ਅਕਤੂਬਰ ੨੦੧੩ (UTC)ਸਾਈਂ ਮੀਆਂ ਮੀਰ ਦਾ ਅਸਲੀ ਨਾਂਅ ਮੀਰ ਮੁਹੰਮਦ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਸਾਈਂ ਮੀਆਂ ਮੀਰ ਦੇ ਨਾਂਅ ਨਾਲ ਹੋਈ ਸੀ। ਕਾਦਰੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਉਹ ਇੱਕ ਪਹੁੰਚੇ ਹੋਏ ਦਰਵੇਸ਼ ਸਨ। ਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਉਹ ਇੱਕ ਉ¤ਚਕੋਟੀ ਦੇ ਇਨਸਾਨੀਅਤਪ੍ਰਸਤ ਵੀ ਸਨ। ਉਹ ਰੱਬੀ ਸ਼ਕਤੀਆਂ ਨਾਲ ਵਰੋਸਾਏ ਹੋਏ ਇਨਸਾਨੀਅਤ ਦੇ ਮੁਦਈ ਸਨ। ਉਨ੍ਹਾਂ ਦੀ ਇਸ ਖੂਬੀ ਦੇ ਕਾਰਨ ਹੀ ਉਨ੍ਹਾਂ ਦਾ ਰਾਜੇ-ਰੰਕ, ਮੁਸਲਮਾਨ ਅਤੇ ਹਿੰਦੂ ਇਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਨਿਡਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਣ ਦਿੰਦਿਆਂ ਡਾ: ਇਕਬਾਲ ‘ਅਸਰਾਰਏ-ਖੁਦੀ’ ਵਿੱਚ ਲਿਖਦੇ ਹਨ ਕਿ ਇੱਕ ਵਾਰੀ ਸ਼ਹਿਨਸ਼ਾਹ ਸ਼ਾਹਜਹਾਨ, ਮੀਆਂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੇ ਹਜ਼ੂਰ ਵਿੱਚ ਗੋਲਕੁੰਡਾ ਅਤੇ ਬੀਜਾਪੁਰ ਦੀਆਂ ਮੁਹਿੰਮਾਂ ਦੀ ਫਤਹਿ ਲਈ ਦੁਆ ਕਰਨ।
Line 19 ⟶ 18:
== ਮੀਆਂ ਮੀਰ ਅਤੇ ਗੁਰੂ ਸਾਹਿਬਾਨ==
===ਹਰਿਮੰਦਰ ਸਾਹਿਬ ਦੀ ਨੀਂਹ===
ਸ੍ਰੀ ਗੁਰੁ ਅਰਜਨ ਦੇਵ ਜੀ ਨੇ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਨੂੰ ਅੰਮ੍ਰਿਤਸਰ ਬੁਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ 3 ਜਨਵਰੀ 1588 ਈਸਵੀ ਨੂੰ ਸਾਈਂ ਮੀਆਂ ਮੀਰ ਜੀ ਦੇ ਹੱਥੋਂ ਰਖਵਾਈ ਸੀ।<ref>[http:// name="punjabitribuneonline.com"/2012/05/%E0%A8%B8%E0%A8%B0%E0%A8%AC-%E0%A8%B8%E0%A8%BE%E0%A8%82%E0%A8%9D%E0%A9%80%E0%A8%B5%E0%A8%BE%E0%A8%B2%E0%A8%A4%E0%A8%BE-%E0%A8%A6%E0%A8%BE-%E0%A8%95%E0%A9%87%E0%A8%82%E0%A8%A6%E0%A8%B0-%E0%A8%AE/ਸਰਬ ਸਾਂਝੀਵਾਲਤਾ ਦਾ ਕੇਂਦਰ ਮਜ਼ਾਰ ਸਾਈਂ ਮੀਆਂ ਮੀਰ (ਲਾਹੌਰ)]</ref> <ref>[http://articles.timesofindia.indiatimes.com/2006-05-22/edit-page/27804314_1_sikh-temple-foundation-stone-emperor|Spot the Emperor in the Story of Fakir Mian Mir]</ref>
 
{{ਅੰਤਕਾ}}