ਰਾਮ ਗੋਪਾਲ ਵਰਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 14:
| website =
}}
'''ਰਾਮਗੋਪਾਲ ਵਰਮਾ''' (ਜਨਮ: 7 ਅਪ੍ਰੈਲ 1962) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਹਨ। ਇਸ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਵਿਜੈਵਾੜਾ ਦੇ ਇੱਕ ਇੰਜਨੀਅਰਿੰਗ ਕਾਲਜ ਵਿੱਚੋਂ ਆਪਣੀ ਪੜ੍ਹਾਈ ਛੱਡਕੇ ਉਹ ਪਹਿਲਾਂ ਇੱਕ ਵੀਡੀਓ ਦੁਕਾਨ ਦੇ ਮਾਲਿਕ ਬਣਿਆ ਫਿਰ ਉਸ ਨੇ ਫ਼ਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਿਆ। ਉਸ ਦੀਆਂ ਪ੍ਰਮੁੱਖ ਫਿਲਮਾਂ ਵਿੱਚ ''ਸਤਿਆ'', ''ਭੂਤ'', ''ਸਰਕਾਰ'', ''ਡਰਨਾ ਮਨਾ ਹੈ'', ''ਡਰਨਾ ਜਰੂਰੀ ਹੈ'' ਅਤੇ ''ਇੱਕ ਹੁਸੀਨਾ ਸੀ'' ਦਾ ਨਾਮ ਆਉਂਦਾ ਹੈ। ਉਸਨੇ [[ਮਨੋਵਿਗਿਆਨਕ ਥ੍ਰਿਲਰ]], [[ਭਾਰਤੀ ਮਾਫੀਆ| ਅੰਡਰਵਰਲਡ ਗਰੋਹ ਯੁੱਧ]], [[ਸੜਕ ਫ਼ਿਲਮ|ਸੜਕ ਫ਼ਿਲਮਾਂ]], [[ਡਰਾਉਣੀ ਫ਼ਿਲਮ |ਡਰਾਉਣੀਆਂ ਫ਼ਿਲਮਾਂ]], [[ਗਲਪ ਫ਼ਿਲਮ|ਗਲਪ ਫ਼ਿਲਮਾਂ]], ਸਿਆਸਤਦਾਨ-ਅਪਰਾਧੀ ਗਠਜੋੜ, [[ਪ੍ਰਯੋਗਵਾਦੀ ਫ਼ਿਲਮ|ਪ੍ਰਯੋਗਵਾਦੀ ਫ਼ਿਲਮਾਂ]], ਸੰਗੀਤ ਫ਼ਿਲਮਾਂ, [[ਪੈਰਲਲ ਸਿਨੇਮਾ]], ਅਤੇ ਡਾਕੂ ਡਰਾਮਾ ਫ਼ਿਲਮਾਂ ਆਦਿ ਅਨੇਕ ਵਿਧਾਵਾਂ ਤੇ ਹਥ ਅਜਮਾਇਆ ਹੈ।<ref>{{cite news|url=http://www.hindustantimes.com/Entertainment/Bollywood/I-don-t-think-cinema-in-Rs-100-crore-terms-RGV/Article1-933638.aspx |title=I don’t think cinema in Rs 100 crore terms: RGV |work=Hindustan Times |accessdate=22 September 2012}}</ref><ref>{{cite news|author=Aparna Phadke, TNN 2 May 2012, 02.43PM IST |url=http://articles.timesofindia.indiatimes.com/2012-05-02/news-interviews/31537594_1_rgv-muse-nathalia-kaur |title=Me, RGV's muse? Out of question: Nathalia Kaur |work=The Times of India |date=2 May 2012 |accessdate=22 September 2012}}</ref><ref>{{cite web|url=http://www.youtube.com/watch?v=7fefB3eMm24 |title=LOVE2HateU – 15th January 2012 – RGV and Ritesh Deshmukh |publisher=YouTube |accessdate=22 September 2012}}</ref> ਉਸਦੀਆਂ ਦੋ ਫ਼ਿਲਮਾਂ [[ਸ਼ਿਵਾ (1989 ਤੇਲਗੂ ਫ਼ਿਲਮ)|ਸਿਵਾ]] (1989), ਅਤੇ [[ਸਤਿਆ ਫ਼ਿਲਮ)|ਸਤਿਆ]] (1998) ਸੀਐਨਐਨ-ਆਈਬੀਐਨ ਦੀ ਹੁਣ ਤੱਕ ਦੀਆਂ ਸਭ ਤੋਂ ਵਧੀਆ ਸੌ ਫ਼ਿਲਮਾਂ ਦੀ ਸੂਚੀ ਵਿੱਚ ਦਰਜ਼ ਹਨ।<ref>[http://ibnlive.in.com/photogallery/13200.html 100 Years of Indian Cinema: The 100 greatest Indian films of all time|Movies News Photos-IBNLive]</ref> 2005 ਵਿੱਚ, '''ਇੰਡੀਆਟਾਈਮਜ ਮੂਵੀਜ''' ਨੇ ''ਸੱਤਿਆ'' ਨੂੰ ਅਵਸ਼ ਦੇਖਣ ਲਾਇਕ ਬਾਲੀਵੁੱਡ ਦੀਆਂ 25 ਮੂਵੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ।<ref>{{cite web
| title = 25 Must See Bollywood Movies
| author = Rachna Kanwar
ਲਾਈਨ 61:
|-
|}
 
[[ਸ਼੍ਰੇਣੀ:ਭਾਰਤੀ ਫ਼ਿਲਮ ਨਿਰਦੇਸ਼ਕ]]
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਭਾਰਤੀ ਫ਼ਿਲਮ ਨਿਰਦੇਸ਼ਕ]]