ਲੇਵੀ ਸਤਰੋਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ fixing dead links
ਛੋ clean up using AWB
ਲਾਈਨ 22:
}}
 
'''ਕਲੌਡ ਲੇਵੀ ਸਟ੍ਰਾਸ''' (28 ਨਵੰਬਰ 1908-30 ਅਕਤੂਬਰ 2009)<ref name="NYTobit">{{cite news|url=http://www.nytimes.com/2009/11/04/world/europe/04levistrauss.html?em|title=Claude Lévi-Strauss dies at 100|last=Rothstein|first=Edward|work=The New York Times}}</ref><ref name="APobit">{{cite news|url=http://news.yahoo.com/s/ap/20091104/ap_on_re_eu/eu_obit_france_levi_strauss|title=Anthropology giant Claude Levi-Strauss dead at 100|last=Doland|first=Angela|date=3 November 2009|publisher=Associated Press|archiveurl=http://web.archive.org/web/20091105074823/news.yahoo.com/s/ap/20091104/ap_on_re_eu/eu_obit_france_levi_strauss|archivedate=5 November 2009}} {{Dead link|date=October 2010|bot=HllBot}}</ref><ref name="bloomberg">{{cite web|title=Claude Levi-Strauss, Scientist Who Saw Human Doom, Dies at 100 |url=http://www.bloomberg.com/apps/news?pid=20601088&sid=aY43vBHLDM6I|publisher=[[Bloomberg L.P.|Bloomberg]]}}</ref> ਇੱਕ '''[[ਫਰਾਂਸੀਸੀ]]''' '''[[ਮਾਨਵ ਵਿਗਿਆਨ|ਮਾਨਵ ਵਿਗਿਆਨੀ]]''' ਅਤੇ '''[[ਨਸਲ ਵਿਗਿਆਨ|ਨਸਲ ਵਿਗਿਆਨੀ]]''' ਸੀ। ਉਸ ਨੂੰ, [[ਜੇਮਜ਼ ਜੌਰਜ ਫ੍ਰੇਜ਼ਰ]] ਦੇ ਨਾਲ "ਆਧੁਨਿਕ ਮਾਨਵ ਵਿਗਿਆਨ ਦੇ ਪਿਤਾ" ਕਿਹਾ ਜਾਂਦਾ ਹੈ। ਉਸਨੇ ਤਰਕ ਦਿੱਤਾ ਕਿ ਜੰਗਲੀ ਮਨ ਅਤੇ ਸੱਭਿਆ ਮਨ ਦੀ ਸੰਰਚਨਾ ਵਿੱਚ ਕੋਈ ਅੰਤਰ ਨਹੀਂ ਅਤੇ ਮਨੁੱਖੀ ਵਿਸ਼ੇਸ਼ਤਾਵਾਂ ਹਰ ਜਗ੍ਹਾ ਸਮਾਨ ਹਨ।<ref>"[http://educacao.uol.com.br/biografias/ult1789u642.jhtm Claude Lévi-Strauss - Biografia]". [http://educacao.uol.com.br/ Uol Educação Brasil]. </ref><ref>Ashbrook, Tom (November 2009). "[http://www.onpointradio.org/2009/11/claude-levi-strauss Claude Levi-Strauss]". </ref>
 
==ਜੀਵਨ==
ਲੇਵੀ ਸਟ੍ਰਾਸ 27 ਨਵੰਬਰ 1908 ਵਿੱਚ [[ਬਰਸਲਜ, ਬੈਲਜੀਅਮ|ਬਰਸਲਜ]] ਵਿੱਚ ਇੱਕ [[ਯਹੂਦੀ]] ਫਰਾਂਸੀਸੀ ਘਰਾਣੇ ਵਿੱਚ ਪੈਦਾ ਹੋਏ। ਇਹਨਾਂ ਨੇ [[ਪੈਰਿਸ]] ਵਿੱਚ ਸੋਰਬੋਨ ਤੋਂ ਸਿਖਿਆ ਹਾਸਲ ਕੀਤੀ। 1930 ਦੇ ਦਹਾਕੇ ਵਿੱਚ ਬਰਾਜ਼ੀਲ ਦੇ ਜੰਗਲਾਂ ਵਿੱਚ ਰਹਿਣ ਵਾਲੇ ਕਬਾਇਲੀਆਂ ਉੱਤੇ ਖੋਜ ਕੀਤੀ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਉਹਨਾਂ ਨੇ ਕੁੱਝ ਸਮਾਂ ਅਮਰੀਕਾ ਵਿੱਚ ਗੁਜਾਰਿਆ ਜਿੱਥੇ ਉਨ੍ਹਾਂ ਦੀ ਮਾਹਰ ਬਸ਼ਰਿਆਤ ਫਰਾਂਜ ਬਵਾਜ ਨਾਲ ਮੁਲਾਕਾਤ ਹੋਈ ਜੋ ਉਨ੍ਹਾਂ ਲਈ ਇੱਕ ਅਹਿਮ ਦੋਸਤ ਅਤੇ ਵਿਦਵਾਨ ਸਾਬਤ ਹੋਏ। ਫ਼ਰਾਂਸ ਵਾਪਸੀ ਦੇ ਬਾਅਦ ਲੇਵੀ ਸਟ੍ਰਾਸ ਨੇ ਆਪਣਾ ਕੰਮ ਜਾਰੀ ਰੱਖਿਆ ਅਤੇ ਸ਼ੌਹਰਤ ਪਾਈ। ਇਹਨਾਂ ਦੀ ਅਹਿਮ ਕਿਤਾਬਾਂ ਵਿੱਚ 'ਦੀ ਐਲੀਮੈਂਟਰੀ ਸਟਰਕਚਰਜ ਆਫ ਕਿੰਨਸ਼ਿਪ' ਅਤੇ 'ਦਾ ਸੀਵੇਜ ਮਾਈਂਡ' ਸ਼ਾਮਿਲ ਹਨ।
 
==ਉਘੇ ਕਾਰਜ ==
 
ਕਲਾਓਦ ਲੇਵੀ ਸਟ੍ਰਾਸ ਦਾ ਨਾਂ ਵੀਹਵੀਂ ਸਦੀ ਦੇ ਮੁੱਖ ਅਤੇ ਪ੍ਰਸਿਧ ਵਿਦਵਾਨਾਂ ਵਿੱਚ ਕੀਤਾ ਜਾਂਦਾ ਹੈ। ਇਹਨਾਂ ਨੇ ਤਕਰੀਬਨ ਸੱਠ ਸਾਲ ਪਹਿਲਾਂ ਬਸ਼ਰਿਆਤ ਵਿੱਚ ਸਟਕਚਰਲਿਸਜਮ ਦਾ ਸਿਧਾਂਤ ਬਿਆਨ ਕੀਤਾ ਸੀ। ਇਸ ਸਿਧਾਂਤ ਦੇ ਤਹਿਤ ਇਹ ਸੋਚ ਪੇਸ਼ ਕੀਤੀ ਗਈ ਸੀ ਕਿ ਸਾਖਤ ਦੀ ਅਮਲ ਨਾਲੋਂ ਜ਼ਿਆਦਾ ਅਹਮੀਅਤ ਹੁੰਦੀ ਹੈ । ਇਸ ਤੋਂ ਪਹਿਲਾਂ ਸਟਰਕਚਰਲ ਸੋਚ ਭਾਸ਼ਾ-ਵਿਗਿਆਨ ਦੀ ਤਹਕੀਕ ਵਿੱਚ ਇਸਤੇਮਾਲ ਕੀਤੀ ਗਈ ਸੀ ਪਰ ਲੇਵੀ ਸਟ੍ਰਾਸ ਨੇ ਉਸਨੂੰ ਇਨਸਾਨੀ ਭਾਈਚਾਰਿਆਂ ਅਤੇ ਰਿਸ਼ਤਿਆਂ ਦੀ ਤਹਕੀਕ ਵਿੱਚ ਇਸਤੇਮਾਲ ਕੀਤਾ ਅਤੇ ਇਵੇਂ ਉਸ ਦੀ ਰੋਸ਼ਨੀ ਵਿੱਚ ਭਾਈਚਾਰਿਆਂ ਦੇ ਸੱਭਿਆਚਾਰਕ ਅਤੇ ਪਰਵਾਰਕ ਸੰਗਠਨ ਦਾ ਤਕਾਬੁਲੀ ਮੁਤਾਲਿਆ ਕੀਤਾ ।
 
==ਮੌਤ==
ਲਾਈਨ 36:
 
{{ਅੰਤਕਾ}}
 
[[ਸ਼੍ਰੇਣੀ:ਫਰਾਂਸੀਸੀ ਚਿੰਤਕ]]