ਵਲਾਦੀਮੀਰ ਲੈਨਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (4) using AWB
ਛੋ clean up using AWB
ਲਾਈਨ 23:
| ਹੋਰ_ਪ੍ਰਵੇਸ਼ਦਵਾਰ =
}}
'''ਵਲਾਦੀਮੀਰ ਇਲਿਚ ਲੈਨਿਨ '''( ਰੂਸੀ : Владимир Ильич Ленин , ਆਈ ਪੀ ਏ : [[vlɐˈdʲimʲɪr ɪlʲˈjitɕ ˈlʲenʲɪn]] , ਪੈਦਾਇਸ਼ੀ ਨਾਮ: ਵਲਾਦੀਮੀਰ ਇਲਿਚ ਉਲੀਆਨੋਵ ( ਰੂਸੀ : Владимир Ильич Ульянов - ੨੨ ਅਪ੍ਰੈਲ [ ਪੁਰਾਣਾ ਸਟਾਈਲ ੧੦ ਅਪ੍ਰੈਲ ] ੧੮੭੦ - 21 ਜਨਵਰੀ 1924 ) ਇੱਕ ਰੂਸੀ ਕਮਿਊਨਿਸਟ [[ਕ੍ਰਾਂਤੀਕਾਰੀ]], ਰਾਜਨੇਤਾ ਅਤੇ ਰਾਜਨੀਤਕ [[ਚਿੰਤਕ]] ਸਨ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਨਿਰਮਾਤਾ ਅਤੇ ਨਿਰਵਿਵਾਦ ਆਗੂ ਸਨ ਅਤੇ ਉਨ੍ਹਾਂ ਨੇ [[ਅਕਤੂਬਰ ਕ੍ਰਾਂਤੀ]] ਦੀ ਤੇ ਬਾਅਦ ਵਿੱਚ ਨਵੀਂ ਬਣੀ ਸੋਵੀਅਤ ਸਰਕਾਰ ਦੀ ਰਹਿਨੁਮਾਈ ਕੀਤੀ। '''ਟਾਈਮ''' ਮੈਗਜੀਨ ਨੇ ਉਨ੍ਹਾਂ ਨੂੰ ਬੀਹਵੀਂ ਸਦੀ ਦੇ ੧੦੦ ਪ੍ਰਭਾਵਸਾਲੀ ਵਿਅਕਤੀਆਂ ਵਿੱਚ ਗਿਣਿਆ ਹੈ।<ref>[http://www.time.com/time/time100/leaders/profile/lenin.html]</ref> [[ਮਾਰਕਸਵਾਦ]] ਵਿੱਚ ਉਨ੍ਹਾਂ ਦੀ ਦੇਣ ਨੂੰ [[ਲੈਨਿਨਵਾਦ]] ਕਿਹਾ ਜਾਂਦਾ ਹੈ।
==ਮੁਢਲੀ ਜ਼ਿੰਦਗੀ==
ਲੈਨਿਨ ਰੂਸੀ ਸਲਤਨਤ ਦੇ ਸ਼ਹਿਰ ਸਮਬਰਿਸਕ (ਜਿਸ ਦਾ ਨਾਮ ਤਬਦੀਲ ਕਰਕੇ ਉਲਿਆਨੋਵਸਕ ਕਰ ਦਿੱਤਾ ਗਿਆ) ਵਿੱਚ ਉਲੀਆ ਨਿਕੋਲਾਈਵਿੱਚ ਅਤੇ ਮਾਰਿਆ ਅਲੈਗਜ਼ੈਂਡਰੋਵਨਾ ਉਲੀਆਨੋਵਾ<ref>Read, Christopher, Lenin (2005) Abingdon: Routledge p. 4.</ref> ਦੇ ਘਰ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸਿਖਿਆ ਦੇ ਖੇਤਰ ਵਿੱਚ ਇੱਕ ਕਾਮਯਾਬ ਰੂਸੀ ਅਧਿਕਾਰੀ ਸਨ।
ਲਾਈਨ 34:
ਲੈਨਿਨ ਨੇ ਕੁਛ ਸਾਲਾਂ ਤੱਕ ਸਮਾਰਾ (ਵੋਲਗਾ ਦਰਿਆ ਦੀ ਇੱਕ ਬੰਦਰਗਾਹ) ਵਿੱਚ ਵਕਾਲਤ ਕੀਤੀ, ਫਿਰ 1893 ਵਿੱਚ ਸੇਂਟ ਪੀਟਰਜ਼ਬਰਗ ਆ ਗਏ। ਜਿਥੇ ਵਕਾਲਤ ਦੀ ਜਗ੍ਹਾ ਉਹ ਇੱਕ ਮੁਕਾਮੀ ਮਾਰਕਸਵਾਦੀ ਪਾਰਟੀ ਦੇ ਨਾਲ ਇਨਕਲਾਬੀ ਸਰਗਰਮੀਆਂ ਵਿੱਚ ਮਸਰੂਫ਼ ਹੋ ਗਏ। ਸੱਤ ਦਸੰਬਰ 1895 ਵਿੱਚ ਲੈਨਿਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਚੌਦਾਂ ਮਹੀਨੇ ਬਾਦ ਰਿਹਾਈ ਦੇ ਬਾਦ ਸੁਸ਼ੀਨਸਕੋਏ, ਸਾਇਬੇਰੀਆ ਭੇਜ ਦਿੱਤਾ। ਉਥੇ ਉਨ੍ਹਾਂ ਦੀ ਮੁਲਾਕਾਤ ਮਸ਼ਹੂਰ ਮਾਰਕਸਵਾਦੀ ਹਸਤੀਆਂ ਨਾਲ ਹੋਈ ਜਿਨ੍ਹਾਂ ਵਿੱਚ ਜਿਉਰਗੀ ਪਲੈਖ਼ਾਨੋਵ ਵੀ ਸਨ ਜਿਨ੍ਹਾਂ ਨੇ ਰੂਸ ਵਿੱਚ ਸਮਾਜਵਾਦ ਦੀ ਜਾਣ ਪਛਾਣ ਕਰਾਈ ਸੀ।
ਜੁਲਾਈ 1898 ਵਿੱਚ ਲੈਨਿਨ ਨੇ ਸਮਾਜਵਾਦੀ ਕਾਰਕੁੰਨ ਨਾਦੇਜ਼ਦਾ ਕਰੁਪਸਕਾਇਆ ਨਾਲ ਸ਼ਾਦੀ ਕੀਤੀ ਅਤੇ ਅਪ੍ਰੈਲ 1899 ਵਿੱਚ ਉਨ੍ਹਾਂ ਦੀ ਕਿਤਾਬ ਰੂਸ ਵਿੱਚ ਸਮਾਜਵਾਦ ਦਾ ਵਿਕਾਸ (The development of Socialism in Russia) ਪ੍ਰਕਾਸ਼ਿਤ ਹੋਈ। 1900 ਵਿੱਚ ਆਪਣੀ ਜਲਾਵਤਨੀ ਦੇ ਖ਼ਾਤਮਾ ਤੇ ਉਨ੍ਹਾਂ ਨੇ ਰੂਸ ਅਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਦੁਬਾਰਾ ਸਫ਼ਰ ਕਰਨਾ ਸ਼ੁਰੂ ਕੀਤਾ। ਲੈਨਿਨ [[ਜ਼ਿਊਰਿਖ਼]], [[ਜਨੇਵਾ]], [[ਮਿਊਨਿਖ਼]], [[ਪਰਾਗ]], [[ਵਿਆਨਾ]], [[ਮਾਨਚੈਸਟਰ]]ਅਤੇ [[ਲੰਦਨ]]ਵਿੱਚ ਰਹੇ ਅਤੇ ਇਸੇ ਦੌਰਾਨ ਜੂਲੀਅਸ ਮਾਰਤੋਵ ਦੇ ਨਾਲ "ਇਸਕਰਾ" ''Iskra'' (ਜਿਸ ਦਾ ਅਰਥ ਚਿੰਗਾਰੀ ਹੁੰਦਾ ਹੈ) ਨਾਮੀ ਅਖ਼ਬਾਰ ਕਢਿਆ।<ref>http://www.historyguide.org/europe/lenin.html</ref>
 
 
 
 
==ਇਹ ਵੀ ਵੇਖੋ ==