ਵਿਰੋਧਵਿਕਾਸ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 1:
'''ਵਿਰੋਧਵਿਕਾਸ''' (Dialectic) ਇੱਕ ਦਾਰਸ਼ਨਿਕ ਸੰਕਲਪ ਹੈ। ਪਹਿਲਾਂ ਪਹਿਲ ਵਾਦ ਵਿਵਾਦ ਦੀ ਕਲਾ ਨੂੰ ਵਿਰੋਧ-ਵਿਕਾਸੀ ਪੱਧਤੀ ਕਿਹਾ ਗਿਆ। ਪਰ ਹੁਣ ਇਸ ਦਾ ਅਰਥ ਵਿਕਾਸ ਦੇ ਇੱਕ ਦਾਰਸ਼ਨਿਕ ਸੰਕਲਪ ਦੇ ਤੌਰ ਤੇ ਸਥਾਪਤ ਹੋ ਗਿਆ ਹੈ ਅਤੇ ਇਸਦਾ ਪ੍ਰਯੋਗ ਵਿਚਾਰ, ਪ੍ਰਕਿਰਤੀ ਅਤੇ ਇਤਿਹਾਸ ਸਮੇਤ ਜੀਵਨ ਦੇ ਸਭਨਾਂ ਖੇਤਰਾਂ ਵਿੱਚ ਕੀਤਾ ਜਾ ਰਿਹਾ ਹੈ।<ref> http://www.britannica.com/EBchecked/topic/161174/dialectic </ref>
==ਇਤਿਹਾਸ==
ਵਿਰੋਧਵਿਕਾਸ ਦਾ ਅਰੰਭਕ ਰੂਪ ਯੂਨਾਨ ਵਿੱਚ ਵਿਕਸਿਤ ਹੋਇਆ। ਅਰਸਤੂ ਦੇ ਅਨੁਸਾਰ ਇਲੀਆ ਦੇ ਜੇਨੋਂ (Zeno of Elia) ਇਸ ਪੱਧਤੀ ਦੇ ਮੋਢੀ ਸਨ।
ਲਾਈਨ 25:
{{ਅੰਤਕਾ}}
 
[[ਸ਼੍ਰੇਣੀ: ਦਰਸ਼ਨ]]
[[ਸ਼੍ਰੇਣੀ:ਗਿਆਨ-ਸਿਧਾਂਤ]]