ਸਈਅਦ ਅਹਿਮਦ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਅਰੰਭਕ ਜੀਵਨ: clean up, replaced: ਵਿਚ → ਵਿੱਚ using AWB
ਛੋ clean up using AWB
ਲਾਈਨ 12:
|death_place = [[ਅਲੀਗੜ੍ਹ]], [[ਬਰਤਾਨਵੀ ਭਾਰਤ]]
|school_tradition = [[ਇਸਲਾਮੀ ਦਰਸ਼ਨ]]
|influenced = [[ਆਲ-ਇੰਡੀਆਮੁਸਲਿਮ ਲੀਗ| ਮੁਸਲਿਮ ਲੀਗ]], [[ਦੋ ਕੌਮਾਂ ਦਾ ਸਿਧਾਂਤ]], [[Louis Mountbatten, 1st Earl Mountbatten of Burma|ਲਾਰਡ ਮਾਊਂਟਬੈਟਨ ਆਫ਼ ਬਰਮ੍ਹਾ]] [[ਨਵਾਬ ਸਰ ਜ਼ਿਆਉੱਦੀਨ ਅਹਿਮਦ]]
|notable_ideas = [[ਅਲੀਗੜ੍ਹ ਅੰਦੋਲਨ]], [[ਅਲੀਗੜ੍ਹ ਮੁਸਲਿਮ ਯੂਨੀਵਰਸਿਟੀ]], [[ਦੋ ਕੌਮਾਂ ਦਾ ਸਿਧਾਂਤ]]
}}
'''ਸਰ ਸਈਅਦ ਅਹਿਮਦ ਖਾਨ''' ([[ਉਰਦੂ]]: سر سید احمد خان‎‎; 17 ਅਕਤੂਬਰ 1817 – 27 ਮਾਰਚ 1898), ਜਨਮ '''ਸਈਅਦ ਅਹਿਮਦ ਤਕਵੀ''' (Urdu: سید احمد تقوی‎)<ref>Hayaat-e-Javaid, Maulana Altaf Husain Haali, Vol. 1, pp. 25-26, Arsalaan Books, Allama Iqbal Road, Azad Kashmir</ref>, ਭਾਰਤ ਦਾ ਇੱਕ [[ਮੁਸਲਮਾਨ]] [[ਦਾਰਸ਼ਨਿਕ]] ਅਤੇ [[ਸਮਾਜ ਸੁਧਾਰਕ]] ਸੀ।
 
==ਅਰੰਭਕ ਜੀਵਨ==
ਲਾਈਨ 25:
1857 ਵਿੱਚ ਉਨ੍ਹਾਂ ਨੂੰ ਤਰੱਕੀ ਦੇਕੇ ਸਦਰ ਅਲ ਸਦੋਰ ਬਣਾਇਆ ਗਿਆ ਅਤੇ ਉਨ੍ਹਾਂ ਦੀ ਨਿਯੁਕਤੀ ਮੁਰਾਦਾਬਾਦ ਕਰ ਦਿੱਤੀ ਗਈ। 1862 ਵਿੱਚ ਉਨ੍ਹਾਂ ਨੂੰ ਗਾਜੀਪੁਰ ਬਦਲ ਦਿੱਤਾ ਗਿਆ ਅਤੇ 1867 ਵਿੱਚ ਆਪਣੇ ਬਨਾਰਸ ਵਿੱਚ ਤੈਨਾਤ ਹੋਏ।
 
1877 ਵਿੱਚ ਉਨ੍ਹਾਂ ਨੂੰ ਇੰਪੀਰਿਅਲ ਕੌਂਸਲ ਮੈਬਰ ਨਾਮਜਦ ਕੀਤਾ ਗਿਆ । 1888 ਵਿੱਚ ਉਨ੍ਹਾਂ ਨੂੰ ਸਰ ਦਾ ਖਿਤਾਬ ਦਿੱਤਾ ਗਿਆ ਅਤੇ 1889 ਵਿੱਚ ਇੰਗਲੈਂਡ ਦੀ ਯੂਨੀਵਰਸਿਟੀ ਐਡਨਬਰਾ ਨੇ ਉਨ੍ਹਾਂ ਨੂੰ ਐਲ ਐਲ ਡੀ ਦੀ ਆਨਰੇਰੀ ਡਿਗਰੀ ਦਿੱਤੀ।
 
1862 ਵਿੱਚ ਗਾਜੀਪੁਰ ਵਿੱਚ ਸਾਇੰਟਫ਼ਿਕ ਸੋਸਾਇਟੀ ਦੀ ਸਥਾਪਨਾ ਕੀਤੀ। ਅਲੀਗੜ ਗਏ ਤਾਂ ਅਲੀਗੜ ਸੰਸਥਾਨ ਗਜਟ ਕੱਢਿਆ। ਇੰਗਲੈਂਡ ਤੋਂ ਪਰਤਣ ਉੱਤੇ 1870 ਵਿੱਚ ਰਿਸਾਲਾ ਤਹਿਜ਼ੀਬ ਅਲਾਖ਼ਲਾਕ ਜਾਰੀ ਕੀਤਾ। ਇਸ ਵਿੱਚ ਲੇਖ ਸਰ ਸਇਯਦ ਨੇ ਭਾਰਤ ਦੇ ਮੁਸਲਮਾਨਾ ਦੇ ਵਿੱਚਾਰਾਂ ਵਿੱਚ ਵੱਡਾ ਇਨਕਲਾਬ ਪੈਦਾ ਕੀਤਾ। ਇਸ ਤਰ੍ਹਾਂ ਅਦਬ ਵਿੱਚ ਵਿੱਚ ਅਲੀਗੜ ਅੰਦੋਲਨ ਦੀ ਸਥਾਪਨਾ ਹੋਈ। ਸਰ ਸਈਅਦ ਦਾ ਵੱਡਾ ਕਾਰਨਾਮਾ ਅਲੀਗੜ ਕਾਲਜ ਸੀ। 1887 ਵਿੱਚ ਸੱਤਰ ਸਾਲ ਦੀ ਉਮਰ ਵਿੱਚ ਪਿੰਨਸ਼ਨ ਲੈ ਲਈ ਅਤੇ ਆਪਣੇ ਆਪ ਨੂੰ ਇਸ ਕਾਲਜ ਦੇ ਵਿਕਾਸ ਅਤੇ ਰਾਜਨੀਤੀ ਲਈ ਸਮਰਪਤ ਕਰ ਦਿੱਤਾ।
 
{{ਅੰਤਕਾ}}