ਸਭਿਆਚਾਰ ਸੰਪਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (11), ਵਿਚ → ਵਿੱਚ (30) using AWB
ਛੋ clean up using AWB
ਲਾਈਨ 6:
ਸਭਿਆਚਾਰੀ ਕਰਣ ਦੀ ਓੁਤਪਤੀ ਵਿਕਾਸ ਨਾਲ ਹੰਦੀ ਹੈ ਕਿਓੁਕਿ ਮੱਨੁਖ ਨੇ ਹੌਲੀ ਹੌਲੀ ਆਪਣੀ ਸੂਝ ਮੁਤਾਬਿਕ ਆਪਣੇ ਆਪ ਨੂੰ ਜੰਗਲੀ ਜੀਵਨ ਤੋ ਨਿਖੇੜ ਕੇ ਪਿੰਡਾ ਤੇ ਸ਼ਹਿਰਾ ਵਲ ਵਧਾਣਾ ਸ਼ੁਰੂ ਕਰ ਦਿੱਤਾ ਇਸੇ ਅਮਲਾ ਵਿੱਚ ਸਭਿਆਚਾਰ ਦਾ ਜਨਮ ਹੋਈਆ ਹੈ ਭਿੰਨ ਭਿੰਨ ਸਭਿਆਚਾਰਾ ਦੇ ਸੁਮੇਲ ਤੋ ਸਹਿਜੇ ਨਵੇ ਸਭਿਆਚਾਰ ਓੁਤਪੰਨ ਹੁੰਦੇ ਹਨ ਅਤੇ ਪੂਰਾਣੇ ਸਭਿਆਚਾਰਾ ਦੇ ਵਿੱਚ ਸਮੇਂ, ਲੋੜ, ਅਵਸਥਾ ਅਤੇ ਅਨੇਕਾ ਕਾਰਣ ਕਰਕੇ ਹੋਲੀ ਹੋਲੀ ਪਰਿਵਰਤਨ ਆਓੁਦਾ ਹੈ। ਕਰੋਬਰ ਅਨੁਸਾਰ “ ਸਭਿਆਚਾਰੀਕਰਣ” ਦਾ ਅਮਲ ਇਸ ਤਰ੍ਹਾਂ ਕਿ ਵੱਖ ਵੱਖ ਸਭਿਆਚਾਰਾ ਦੇ ਲੋਕ ਸਮੁਹ ਇੱਕ ਦੁਜੇ ਦੇ ਸੰਪਰਕ ਵਿੱਚ ਆਓੁਦੇ ਹਨ। ਤਾਂ ਓੁਨ੍ਹਾਂ ਦੇ ਵਾਸਤਵਿਕ ਮੁਲਾਂ ਅਤੇ ਰੂਪ ਵਿੱਚ ਵਿਧੀਆਂ ਵਿੱਚ ਪਰਿਵਤਨ ਆ ਜਾਂਦਾ ਹੈ।
ਸਭਿਆਚਾਰੀਕਰਣ ਦਾ ਅਧਾਰ ਕੁਝ ਨਵਾਂ ਗ੍ਰਹਿਣ ਕਰਨਾ ਹੰਦਾ ਹੈ। ਸਭਿਆਚਾਰੀ ਗ੍ਰਹਿਣ ਕੀਤੀ ਹੌਈ ਨਵ ਪੱਧਤੀ ਵਿੱਚ ਸੁਧਾਰ ਹੋ ਜਾਦਾ ਹੈ। ਨਵ ਪੱਧਤੀਆਂ ਦੇ ਸੰਚਾਰ ਰਾਹੀ ਇੱਕ ਸਭਿਆਚਾਰ ਦੇ ਤੱਤ ਦੁਸਰੇ ਸਭਿਆਚਾਰ ਵਿੱਚ ਦਾਖਲ ਹੋ ਜਾਂਦੇ ਹਨ। ਸਿੱਟੇ ਵੱਜੋ ਸਭਿਆਚਾਰੀਕਰਣ ਦੀ ਪ੍ਰਕਿਰੀਆ ਹੋਂਦ ਵਿੱਚ ਆ ਜਾਦੀ ਹੈ। ਸਭਿਆਚਾਰੀਕਰਣ ਦੇ ਸਿੱਟੇ ਇਹ ਹੁੰਦੇ ਹਨ (ਓ) ਸਵੀਕਾਰਤਾ (ਅ) ਅਨੂਕਲਤਾ (ੲ) ਪ੍ਰਤੀਕਰਮ
ਜ਼ਦੋ ਦੋ ਸਭਿਆਚਾਰ ਜਾ ਦੋ ਤੋ ਵੱਧ ਸਭਿਆਚਾਰ ਇੱਕ ਦੁਜੇ ਦੇ ਸੰਪਰਕ ਵਿੱਚ ਆਓੁਦੇ ਹਨ। ਹਰੇਕ ਸਭਿਆਰ ਹਿਕ ਦੁਜੇ ਤੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋ ਕੇ ਆਪਣੀ ਹੋਂਦ ਬਣਾਈ ਰੱਖਦਾ ਹੈ।<ref>ਪ੍ਰੋ ਸ਼ੈਰੀ ਸਿੰਘ ਪੰਜਾਬੀ ਸਭਿਆਚਾਰ ਵਿਭਿੰਨ ਪਰਿਧੇਥ ਪੰਨਾ 97 ,98</ref>
 
ਪੰਜਾਬੀ ਸਮਾਜ ਲੰਬੇ ਸਮੇਂ ਤਕ ਅਨੇਕਾ ਹਮਲਾਵਰ ਦੋਸਾਂ ਦੇ ਸੰਪਰਕ ਵਿੱਚ ਰਿਹਾ ਹੈ। ਇਸੇ ਕਾਰਨ ਪੰਜਾਬੀ ਸਭਿਆਚਾਰ ਵਿੱਚ ਮੂਲ ਜਾਤੀ ਕੋਲ ਅਤੇ ਦਗਣੜ ਲੋਕ ਜਾਦੇ ਹਨ। ਇਨ੍ਹਾਂ ਲੋਕਾ ਓੁਤੇ ਆਰੀਆਂ ਜਾਤੀ ਨੇ ਹਮਲਾਂ ਕਰਕੇ ਸਭਿਆਚਾਰ ਸੰਪਰਕ ਦੀ ਪਹਿਲ ਕੀਤੀ ਸੀ ਆਰੀਆਂ ਲੋਕਾ ਨੇ ਭਾਵੇ ਇਥੋ ਦੀ ਪ੍ਰਾਚੀਨ ਸਭਿਆਚਾਰ ਦੀਆਂ ਅਨੇਕਾਂ ਰੁਡੀਆਂ ਆਰੀਆਂ ਲੋਕਾ ਦੇ ਸਭਿਆਚਾਰੀ ਵਿੱਚ ਰਚ ਮਿਚ ਗਈਆਂ ਆਰੀਆਂ ਜਾਤੀ ਨੇ ਬਹੁਤ ਸਕਤੀਸਾਲੀ ਸਭਿਆਚਾਰ ਦੀ ਸਿਰਜਨਾ ਕੀਤੀ ਹੈ। ਹਿੰਦੂ ਸੱਤ ਬਾਰੇ ਤਾਂ ਇਹ ਗੱਲ ਮਸ਼ਹੂਰ ਹੈ। ਕਿ ਇਸ ਨੇ ਅਨੇਕਾਂ ਵਿਰੋਧੀ ਸੱਤਾ ਨੂੰ ਕਲਾਵੇ ਵਿੱਚ ਲੈ ਕੇ ਹੀ ਘੱਟ ਕੇ ਮਾਰ ਦਿੱਤਾ ਹੈ। ਪੰਜਾਬ ਦੀ ਧਰਤੀ ਓੁੱਤੇ ਈਗਨੀ, ਪਾਰਥੀਅਨ, ਸਿਥੀਅਨ, ਕੁਸ਼ਾਨ, ਹੁਣ ਤੁਰਕ ਮੰਗੋਲ, ਤੇ ਅਫਗਾਨਾਂ ਆਦਿ ਕਬੀਲਿਆਂ ਨੇ ਅਨੇਕਾਂ ਹਮਲੇ ਕੀਤੇ ਓੁਨਾਂ ਵਿਚੋ ਬਹੁਤੇ ਇਥੇ ਹੀ ਰਹਿਣ ਲੱਗ ਪਏ ਜੰਤੁ ਹੋਣ ਦੇ ਬਾਵਜੂਦ ਇਥੋ ਦੇ ਸਥਾਨਕ ਸਭਿਆਚਾਰ ਦਾ ਅੰਗ ਬਣ ਕੇ ਰਹਿ ਗਏ ਆਰੀਆ ਜਾਤੀ ਤੋ ਮਗਰੋ ਦੂਜਾ ਵੱਡਾ ਸੰਪਰਕ ਮੁਸਲਮਾਨੀ ਸਭਿਆਚਾਰ ਨਾਲ ਹੋਂਦ ਵਿੱਚ ਆਓੂਦਾ ਹੈ। ਇਸਲਾਮ ਤੋ ਬਿਨਾਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਵਿਅਕਤੀ ਮੁਸਲਮਾਨ ਲਈ ਕਾਫਰ ਹੰਦਾ ਹੈ। ਸੂਫੀ ਸੱਤ ਨੇ ਪੰਜਾਬ ਦੇ ਜਨ ਜੀਵਨ ਨੂੰ ਪ੍ਰਭਾਵਿਤ ਨਹੀ ਕੀਤਾ ਸਗੋਂ ਬਾਬਾ ਫਰੀਦ, ਸਾਈ ਬੁਲ੍ਹੇ ਸਾਹ ਅਤੇ ਸਾਹ ਹੁਸੈਨ ਵਰਗੇ ਪ੍ਰਸਿੱਧ ਸੂਫੀ ਸੰਤਾ ਨੇ ਖੁਦ ਵੀ ਪੰਜਾਬੀ ਜਨ ਜੀਵਨ ਦੇ ਪ੍ਰਭਾਵ ਨੂੰ ਕਾਬੂਲਿਆ ਹੈ।
ਮੁਸਲਮਾਨਾਜ਼ ਤੋ ਮਗਰੋਜ਼ ਕੁਝ ਪੱਛਮੀ ਦੇਸ਼ਾ ਦੇ ਸਭਿਆਚਾਰ ਨਾਲ ਪੰਜਾਬੀ ਸਭਿਆਚਾਰ ਦਾ ਲੰਬੇ ਅਰਸੇ ਤੱਕ ਸੰਪਰਕ ਰਹਿੰਦਾ ਹੈ।ਪੱਛਮੀ ਸਭਿਆਚਾਰ ਦੇ ਪ੍ਰਭਾਵ ਨੇ ਪੰਜਾਬ ਦੇ ਸਥਾਨਕ ਸਭਿਆਚਾਰ ਦੀ ਪੂਰੀ ਤਰਾ ਕਾਇਆ ਕਲਪ ਕੀਤੀ<ref> ਜੀਤ ਸਿੰਘ ਜੋਸ਼ੀ੍ ਪੰਜਾਬੀ ਸਭਿਆਚਾਰ ਬਾਰੇ, ਪੰਨਾ 177,178</ref>।
 
ਪੰਜਾਬੀ ਸਭਿਆਚਾਰ ਅੰਗਰੇਜੀ ਕਾਲ ਵਿਕਚ ਵੀ ਸਭਿਆਚਾਰੀਕਰਣ ਦੇ ਵਿਆਪਕ ਅਮਲ ਵਿਚੋਜ਼ ਲੰਘਿਆ ਹੈ।ਇਹ ਗੱਲ ਮਹੱਤਪੂਰਣ ਹੇ ਕਿ ਪੰਜਾਬੀ ਸਭਿਆਚਾਰ ਉਤੇ ਅੰਗਰੇਜੀ ਸਭਿਆਚਾਰ ਦੇ ਪ੍ਰਭਾਵ ਨੂੰ ਜਾਣਨ ਤੋਜ਼ ਪਹਿਲਾ ਸਾਨੂੰ ਆਪਣੀ ਸਭਿਆਚਾਰ ਦੇ ਪਿੱਠ੍ਭੂਮੀ ਉੱਤੇ ਦ੍ਰਿਸ਼ਟੀ ਸੁੱਟਦਣ ਦੀ ਜਰੂਰਤ ਹੋਵੇਗੀ ਇਸ ਉਪਰੰਤ ਪੰਜਾਬ ਵਿੱਚ ਅੰਗਰੇਜੀ ਕਾਲ ਦੇ ਸਮੁੱਚੇ ਰਾਜਨੀਤਕ ਇਤਿਹਾਸ ਦੀ ਰੂਪ ਰੇਖਾ ਨੂੰ ਉਘਾੜਨਾ ਪਵੇਗਾ ਸਮੇ ਦਾ ਇਤਿਹਾਸ ਹੀ ਸਭਿਆਚਾਰਕ ਤਬਦੀਲੀਆ ਦਾ ਅਧਾਰ ਹੁੰਦਾ ਹੈ।ਖਾਸ ਕਰਕੇ ਜਦ ਕੋਮਾ ਦੇ ਸੰਪਰਕਾ ਤੋ ੳਪਜੇ ਪਰਿਵਰਤਨ ਦੀ ਗੱਲ ਕਰਨੀ ਹੋਵੇ ਇਤਿਹਾਸਕ ਅਧਾਰ ਬਾਰੇ ਗਿਆਨ ਹੋਣਾ ਹੋਰ ਵੀ ਆਵਸੱਕ ਹੋ ਜਾਦਾ ਹੈ।
ਲਾਈਨ 16:
ਸਭਿਆਚਾਰਕ ਪਰਿਵਰਤਨ ਦਾ ਅੰਸ ਪਸਾਰ ਜਿੰਨਾ ਹੀ,ਸਗੋਜ਼ ਕਈਆ ਸੂਰਤਾ ਵਿੱਚ ਇਸ ਤੋ ਵੀ ਵੱਧ ਮਹੱਤਵਪੂਰਨ ਕਾਰਨ ਉਹ ਅਮਲ ਹੈ ਜਿਸ ਨੂੰ ਸਭਿਆਚਾਰ ਕਿਹੀ ਜਾਦਾ ਹੈ। ਜੇ ਪਿੰਡਾ ਦੂਜੇ ਸਭਿਆਚਾਰਾ ਦੇ ਅੰਸ ਅਪਣਾਉਣ ਦਾ ਨਾ ਹੈ ਤਾ ਸਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ ,ਵਿਸ਼ਾਲ ਪੇੈਮਾਨੇ ਉਤੇ ਅਤੇ ਕਾਫੀ ਅਰਸੇ ਤੱਕ ਸੰਪਰਕ ਵਿੱਚ ਆਉਣ ਨੂੰ ਅਤੇ ਇਸ ਤੋਜ਼ ਨਿਕਲਦੇ ਸਿੱਟਿਆ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਦੀ ਪ੍ਰੀਭਾਸ਼ਾ ਹੀ ਇਹ ਦਿੱਤੀ ਜਾਦੀ ਹੈ ਕਿ ਦੋ ਵੱਖ ਵੱਖ ਸਭਿਆਰਾਂ ਵਾਲੇ ਜਨ ਸਮਹ ਦੇ ਸਿੱਧੇ ਵੱਡੇ ਪੈਮਾਨੇ ਓੁਤੇ ਅਤੇ ਕਾਫੀ ਅਰਸੇ ਤਕ ਸੰਪਰਕ ਨੂੰ ਅਤੇ ਇਸ ਸੰਪਰਕ ਤੋ ਨਿਕਲਦੇ ਸਿੱਟਿਆਂ ਨੂੰ ਸਭਿਆਚਾਰੀਕਰਨ ਕਹਿੰਦੇ ਹਨ’’ ਇਹ ਬਨਿਆਦੀ ਅਮਰੀਕੀ ਸੰਕਲਪ ਹਾਂ ਅਤੇ ਇਸ ਦੀ ਮੁੱਢਲੀ ਪਰਿਭਾਸ਼ਾ ਭਿੰਨ ਅਮਰੀਕੀ ਸਮਾਜ ਵਿਗਿਆਨੀਆਂ ਰੈਡਫੀਲਡ, ਡਿੰਟਨ ਅਤੇ ਹਿਰਸਕੋ ਵਿਤਸ ਨੇ ਦਿੱਤੀ ਸੀ ਭਾਵੇ ਜਲਦੀ ਹੀ ਮਗਰੋ ਇਹ ਵੱਖੋ ਵੱਖਰੇ ਤੌਰ ਉੱਤੇ ਆਪਣੀ ਪਰਿਭਾਸਾ ਵਿੱਚ ਸੋਧਾ ਕਰਨ ਲੱਗ ਪਏ ਸਨ। ਬਰਤਾਨਵੀ ਮਾਨਵ ਵਿਗਿਆਨੀ ਅਜੇ ਵੀ
 
ਸਭਿਆਚਾਰੀਕਰਨ’ਸ਼ਬਦ ਦੀ ਥਾ ‘ਸਭਿਆਚਾਰਕ ਸੰਪਰਕ ਵਰਤਣ ਨੂੰ ਤਰਜੀਹ ਦੇਂਦੇ ਹਨ।<ref>ਪ੍ਰੋ ਗੁਰਬਖਸ਼ ਸਿੰਘ ਫ਼ਰੈਕ੍ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਪੰਨਾ 61 </ref>
ਵਿਸ਼ੇਸ ਸਭਿਆਚਾਰ ਦੇ ਹੋਰ ਭਾਈਚਾਰਿਆ ਨਾਲ ਮੇਲ੍ਸੰਪਰਕ ਕਰਕੇ ਹੋਰ ਸਭਿਆਚਾਰ ਤੱਤਾ ਵਿੱਚ ਵੀ ਪਰਿਵਰਤਨ ਵਾਪਰਦੇ ਹਨ। ਸਭਿਆਚਾਰ ਪਰਿਵਰਤਨ ਦੇ ਇਸ ਸਰੂਪ ਦੀ ਵਿਲੱਖਣਤਾ ਇਹ ਹੈ ਕਿ ਸਿੱਧੇ ਸੰਪਰਕ ਵਿੱਚ ਆਉਦੇ ਹਨ ਤਾ ਜਿਹੜਾ ਅਨੁਕੂਲਣ ਪ੍ਰਤਿਕਰਮ ਜW ਟਕਰਾਆ ਉਤਪੰਨ ਹੁੰਦਾ ਹੈ।ਉਸ ਪ੍ਰਕਿਰੀਆ ਨੂੰ ਸਭਿਆਚਾਰੀਕਰਣ ਦਾ ਨਾਮ ਦਿੱਤਾ ਜਾਦਾ ਹੈ।<ref>ਜਸਵਿੰਦਰ ਸਿੰਘ -ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ, ਪੰਨਾ 109,110</ref>
 
[[ਸ਼੍ਰੇਣੀ: ਸਭਿਆਚਾਰ]]
[[ਸ਼੍ਰੇਣੀ: ਪੰਜਾਬੀ ਸਭਿਆਚਾਰ]]