ਸਾਮਾਜਕ ਵਰਗ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋ added Category:ਮਾਰਕਸਵਾਦ using HotCat |
ਛੋ clean up using AWB |
||
ਲਾਈਨ 1:
'''ਸਾਮਾਜਕ ਵਰਗ''' ਸਮਾਜ ਵਿੱਚ ਆਰਥਕ ਅਤੇ ਸੱਭਿਆਚਰਕ ਵਿਵਸਥਾਵਾਂ ਦਾ ਸਮੂਹ ਹੈ। ਸਮਾਜਸ਼ਾਸਤਰੀਆਂ ਲਈ ਵਿਸ਼ਲੇਸ਼ਣ , ਰਾਜਨੀਤਕ ਵਿਗਿਆਨੀਆਂ, ਅਰਥਸ਼ਾਸਤਰੀਆਂ, ਮਾਨਵਵਿਗਿਆਨੀਆਂ ਅਤੇ ਸਾਮਾਜਕ ਇਤਿਹਾਸਕਾਰਾਂ ਆਦਿ ਲਈ ਵਰਗ ਇੱਕ ਜ਼ਰੂਰੀ ਚੀਜ਼ ਹੈ। ਸਾਮਾਜਕ ਵਿਗਿਆਨ ਵਿੱਚ, ਸਾਮਾਜਕ ਵਰਗ ਦੀ ਅਕਸਰ ਸਾਮਾਜਕ ਸਤਰੀਕਰਣ ਦੇ ਸੰਦਰਭ ਵਿੱਚ ਚਰਚਾ ਕੀਤੀ ਜਾਂਦੀ ਹੈ। ਆਧੁਨਿਕ ਪੱਛਮਮੀ ਸੰਦਰਭ ਵਿੱਚ, ਸਤਰੀਕਰਣ ਆਮ ਤੌਰ ਤੇ ਤਿੰਨ ਪਰਤਾਂ: ਉੱਚ ਵਰਗ, ਮੱਧ ਵਰਗ, ਨਿਮਨ ਵਰਗ ਤੋਂ ਬਣਿਆ ਹੈ। ਹਰ ਇੱਕ ਵਰਗ ਦੀ ਹੋਰ ਅੱਗੇ ਛੋਟੇ ਵਰਗਾਂ ਵਿੱਚ ਉਪਵੰਡ ਹੋ ਸਕਦੀ ਹੈ।
ਸੱਤਾਧਾਰੀਆਂ ਅਤੇ ਸੱਤਾਹੀਣਾਂ ਦੇ ਵਿੱਚ ਹੀ ਸਭ ਤੋਂ ਬੁਨਿਆਦੀ ਵਰਗ ਭੇਦ ਹੈ।<ref>
{{ਅੰਤਕਾ}}
{{ਅਧਾਰ}}
|