ਸਵਾਮੀ ਵਿਵੇਕਾਨੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਵਿਚ → ਵਿੱਚ (21) using AWB
ਛੋ clean up using AWB
ਲਾਈਨ 15:
| disciple = [[ਸਵਾਮੀ ਅਸ਼ੋਕਾਨੰਦ]], [[ਸਵਾਮੀ ਵਿਰਾਜਾਨੰਦ]], [[ਸਵਾਮੀ ਪਰਮਾਨੰਦ (ਰਾਮ-ਕ੍ਰਿਸ਼ਨ ਮਿਸ਼ਨ)|ਸਵਾਮੀ ਪਰਮਾਨੰਦ]], [[ਅਲਾਸਿੰਗਾ ਪੇਰੂਮਲ]], [[ਸਵਾਮੀ ਅਭੈਨੰਦ]], [[ਸਿਸਟਰ ਨਿਵੇਦਿਤਾ]], ਸਵਾਮੀ ਸਦਾਨੰਦ
| philosophy = [[ਵੇਦਾਂਤ]]
| founder = [[ਬੇਲੂਰ ਮਠ]], [[ਰਾਮ-ਕ੍ਰਿਸ਼ਨ ਮਠ]] ਅਤੇ [[ ਰਾਮ-ਕ੍ਰਿਸ਼ਨ ਮਿਸ਼ਨ]]
| Literary works = [[Raja Yoga (book)|Raja Yoga]], [[Karma Yoga (book)|Karma Yoga]], Bhakti Yoga and [[Jnana Yoga (book)|Jnana Yoga]]
| influenced = [[ਸੁਭਾਸ ਚੰਦਰ ਬੋਸ]], [[ਅਰਬਿੰਦੋ ਘੋਸ]], [[ਬਗਹਾ ਜਤਿਨ]], [[ਮਹਾਤਮਾ ਗਾਂਧੀ]], [[ਚਕਰਵਰਤੀ ਰਾਜਗੋਪਾਲਆਚਾਰੀ]], [[ਜਮਸੇਦਜੀ ਟਾਟਾ]], [[ਨਿਕੋਲਾ ਤੇਸਲਾ ]], [[ਸਾਰਾ ਬੇਰਨਹਾਰਡਟ]], [[ਐਮਾ ਕਾਲਵ]], [[ਜਗਦੀਸ਼ ਚੰਦਰ ਬੋਸ ]]
| quote = ''Come up, O lions, and shake off the delusion that you are sheep; you are souls immortal, spirits free, blest and eternal; ye are not matter, ye are not bodies; matter is your servant, not you the servant of matter.''<ref name="Paper On Hinduism">{{Harvnb|Vivekananda|2001|loc=Paper on Hinduism, Chapter "Addresses at The Parliament of Religions", Vol '''1'''}}</ref><br />''(See [[q:Swami Vivekananda|more quotations]] in [[Wikiquote]])''
| signature = Vivekananda_Sig.jpg
ਲਾਈਨ 30:
ਕੋਸੀਪੁਰ ਆਸ਼ਰਮ ਵਿਖੇ ਨਰੇਂਦਰ ਜੀ ਨੇ [[ਸਵਾਮੀ ਰਾਮ ਕ੍ਰਿਸ਼ਨ]] ਜੀ ਤੋਂ 'ਨਿਰਵਿਕਲਪ ਸਮਾਧੀ' ਦਾ ਅਨੁਭਵ ਕੁਝ ਦਿਨਾਂ ਤਕ ਕੀਤਾ ਅਤੇ ਉਸ ਕਾਰਨ ਉਨ੍ਹਾਂ ਨੇ ਸਵਾਮੀ ਜੀ ਵਾਂਗ ਸੰਨਿਆਸੀ ਬਣਨ ਦਾ ਨਿਸ਼ਚਾ ਕਰ ਲਿਆ। ਸੰਨ 1885 ਵਿੱਚ [[ਸਵਾਮੀ ਰਾਮ ਕ੍ਰਿਸ਼ਨ]] ਜੀ ਨੂੰ 'ਗਲੇ ਦਾ ਨਾਸੂਰ' ਦਾ ਰੋਗ ਹੋ ਗਿਆ। ਉਨ੍ਹੀਂ ਦਿਨੀਂ ਕੁਝ ਹੋਰ ਭਗਤਾਂ ਸਮੇਤ ਨਰੇਂਦਰ ਜੀ ਨੇ ਵੀ ਸਵਾਮੀ ਜੀ ਤੋਂ ਦੀਖਿਆ ਲੈ ਕੇ ਸੰਨਿਆਸੀਆਂ ਵਾਲੇ ਭਗਵੇਂ ਕੱਪੜੇ ਧਾਰਨ ਕਰ ਲਏ। 16 ਅਗਸਤ 1886 ਨੂੰ ਆਪਣੇ ਅਕਾਲ ਚਲਾਣੇ ਤੋਂ ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਨਰੇਂਦਰ ਜੀ ਨੂੰ 'ਵਿਵੇਕਾਨੰਦ' ਸੱਦਿਆ ਅਤੇ ਆਖਿਆ ''ਪੁੱਤਰ! ਹੁਣ ਤੂੰ ਮੇਰੇ ਭਗਤ ਸੰਨਿਆਸੀਆਂ ਦਾ ਧਿਆਨ ਰੱਖੀਂ।'' ਇਵੇਂ ਹੀ ਹੋਰ ਸੰਨਿਆਸੀਆਂ ਨੂੰ ਸਮਝਾਇਆ ਕਿ ਮੇਰੇ ਸੁਰਗ ਸਿਧਾਰਨ ਤੋਂ ਬਾਅਦ ਉਹ 'ਵਿਵੇਕਾਨੰਦ' ਨੂੰ ਹੀ ਗੁਰੂ ਵਾਂਗ ਆਦਰ-ਸਨਮਾਨ ਦੇਣ।
==ਸਰਬ ਧਰਮ ਸੰਮੇਲਨ==
[[ਅਮਰੀਕਾ]] ਦੇ [[ਸ਼ਿਕਾਗੋ]] ਨਗਰ ਵਿੱਚ 11 ਸਤੰਬਰ ਤੋਂ 27 ਸਤੰਬਰ 1893 ਤਕ ਸੋਲਾਂ ਦਿਨ ਚੱਲਣ ਵਾਲੇ 'ਸਰਬ ਧਰਮ ਸੰਮੇਲਨ' ਦੀ ਖਬਰ [[ਸਵਾਮੀ ਵਿਵੇਕਾਨੰਦ]] ਜੀ ਨੇ ਅਖਬਾਰਾਂ ਵਿੱਚ ਪੜ੍ਹੀ। ਇਸ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਤਾਂ ਨਾ ਕੋਈ ਸੱਦਾ ਪੱਤਰ ਮਿਲਿਆ ਸੀ ਅਤੇ ਨਾ ਹੀ ਉਨ੍ਹਾਂ ਕੋਲ ਉਥੇ ਟਿਕਣ ਦਾ ਕੋਈ ਟਿਕਾਣਾ ਸੀ। ਪ੍ਰਬੰਧਕਾਂ ਨੇ ਫਟਾਫਟ ਅੰਗਰੇਜ਼ੀ ਬੋਲਣ ਵਾਲੇ ਭਗਵੇਂ ਬਸਤਰਾਂ ਵਾਲੇ ਬਿਨ ਬੁਲਾਏ ਮਹਿਮਾਨ ਨੂੰ 'ਜੀ ਆਇਆਂ ਨੂੰ' ਆਖਿਆ ਅਤੇ ਵਿਚਾਰ-ਵਟਾਂਦਰਾ ਕਰਕੇ ਵਿਵੇਕਾਨੰਦ ਜੀ ਨੂੰ ਚਾਰ ਦਿਨ ਬੋਲਣ ਦਾ ਸਮਾਂ ਦਿੱਤਾ।
 
==ਭਾਸ਼ਣ==
ਲਾਈਨ 46:
==[[ਰਾਮ ਕ੍ਰਿਸ਼ਣ ਮਿਸ਼ਨ]]==
ਸਵਾਮੀ ਵਿਵੇਕਾਨੰਦ ਜੀ ਨੇ ਪਹਿਲੀ ਮਈ 1897 ਨੂੰ [[ਕੋਲਕਾਤਾ]] ਵਿੱਚ '[[ਰਾਮ ਕ੍ਰਿਸ਼ਣ ਮਿਸ਼ਨ]]' ਦੀ ਸਥਾਪਨਾ ਕੀਤੀ। ਇਹ 'ਧਰਮਾਰਥ ਟਰੱਸਟ' [[ਸਵਾਮੀ ਰਾਮ ਕ੍ਰਿਸ਼ਣ]] '[[ਪਰਮ ਹੰਸ]]' ਦੇ ਪੂਜਾ ਅਤੇ ਨਿਵਾਸ ਅਸਥਾਨ (ਰਾਮ ਕ੍ਰਿਸ਼ਣ ਮੱਠ) ਅਖਵਾਉਣ ਵਾਲੇ 'ਬੇਲੁਰ ਮੱਠ' ਵਿਖੇ ਵਿਦਮਾਨ ਹੈ। ਇਸ ਮਗਰੋਂ ਵਿਵੇਕਾਨੰਦ ਜੀ ਨੇ [[ਅਲਮੋੜਾ]] ([[ਉਤਰਾਖੰਡ]]) ਦੇ ਨੇੜੇ 'ਮਾਇਆਵਤੀ' ਕਸਬੇ ਅਤੇ '[[ਮਦਰਾਸ]]' ([[ਤਾਮਿਲਨਾਡੂ]]) ਵਿਖੇ 'ਅਦ੍ਵੈਤ ਆਸ਼ਰਮ' ਸਥਾਪਿਤ ਕੀਤੇ। ਸਵਾਮੀ ਰਾਮ ਕ੍ਰਿਸ਼ਣ ਜੀ ਨੇ ਅਧਿਆਤਮਕ ਸੰਦੇਸ਼ਾਂ ਅਤੇ ਵਿਵੇਕਾਨੰਦ ਜੀ ਦੇ ਧਾਰਮਿਕ ਇਕਮਿਕਤਾ ਸੰਬੰਧੀ ਵਿਚਾਰਾਂ ਦੇ ਪ੍ਰਚਾਰ ਲਈ ਕਲਕੱਤਾ ਦੇ ਬੇਲੁਰ ਮੱਠ ਤੋਂ 'ਪ੍ਰਬੁੱਧ ਭਾਰਤ' ਨਾਂ ਦੀ ਅੰਗਰੇਜ਼ੀ ਪੱਤ੍ਰਿਕਾ ਅਤੇ 'ਉਦਬੋਧਨ' ਨਾਂ ਦੀ ਬੰਗਾਲੀ ਪੱਤ੍ਰਿਕਾ ਵੀ ਛਪਣ ਲੱਗ ਪਈ।
ਉਹ ਬ੍ਰਿਟੇਨੀ, ਵਿਯਨਾ, ਇਸਤੰਬੋਲ, ਏਥਨਜ਼ ਅਤੇ ਮਿਸਰ ਹੁੰਦੇ ਹੋਏ 9 ਦਸੰਬਰ 1900 ਨੂੰ ਰਾਮ ਕ੍ਰਿਸ਼ਣ ਮਿਸ਼ਨ ਦੇ ਮੁੱਖ ਅਸਥਾਨ ਬੇਲੁਰ ਮੱਠ ਵਿਖੇ ਪਰਤ ਆਏ। ਉਥੇ ਕੁਝ ਦਿਨਾਂ ਬਾਅਦ ਸ਼੍ਰੀ [[ਬਾਲ ਗੰਗਾਧਰ ਤਿਲਕ]], [[ਭਾਰਤੀ ਰਾਸ਼ਟਰੀਯ ਕਾਂਗਰਸ]] ਦੇ ਕਈ ਨੇਤਾ ਅਤੇ [[ਗਵਾਲੀਅਰ]] ਦਾ ਮਹਾਰਾਜਾ ਸਵਾਮੀ ਜੀ ਦੇ ਦਰਸ਼ਨਾਂ ਲਈ ਆਏ। [[ਜਾਪਾਨ ]] ਵਿਚ ਦਸੰਬਰ 1901 ਵਿੱਚ ਵਿਸ਼ਵ ਧਰਮ ਦਾ ਸੰਮੇਲਨ ਆਯੋਜਿਤ ਹੋਇਆ, ਉਸ ਵਿੱਚ ਸ਼ਾਮਲ ਹੋਣ ਲਈ ਸਵਾਮੀ ਜੀ ਨੂੰ ਸੱਦਾ ਪੱਤਰ ਘੱਲਿਆ ਗਿਆ ਪਰ ਦਮੇ, ਮਧੂਮੇਹ ਅਤੇ ਉਨੀਂਦਰ ਦੇ ਰੋਗਾਂ ਨਾਲ ਪੀੜਤ ਵਿਵੇਕਾਨੰਦ ਜੀ ਨੇ ਖਿਮਾਯਾਚਨਾ ਕਰ ਲਈ। ਫਿਰ ਵੀ ਉਹ ਕੁਝ ਦਿਨਾਂ ਲਈ ਧਰਮ ਪ੍ਰਚਾਰ ਵਾਸਤੇ [[ਬੌਧ ਗਯਾ]] ([[ਬਿਹਾਰ]]) ਅਤੇ [[ਵਾਰਾਣਸੀ]] ([[ਉੱਤਰ ਪ੍ਰਦੇਸ਼]]) ਗਏ।
==ਸਦਾ ਲਈ ਅੱਖਾਂ ਮੀਟ==
4 ਜੁਲਾਈ 1902 ਨੂੰ ਵਿਵੇਕਾਨੰਦ ਜੀ ਨੇ ਸਵੇਰੇ ਨਿੱਤ ਨੇਮ ਕੀਤਾ। ਕਾਲੀ ਮਾਤਾ ਦੀ ਆਰਤੀ ਕੀਤੀ ਅਤੇ ਆਪਣੇ ਗੁਰੂ ਭਾਈ ਸਵਾਮੀ ਪ੍ਰੇਮਾਨੰਦ ਨੂੰ 'ਰਾਮ ਕ੍ਰਿਸ਼ਣ ਮੱਠ' ਦੀ ਉਚਿਤ ਵਿਵਸਥਾ ਲਈ ਨਿਰਦੇਸ਼ ਦਿੱਤਾ। ਫੇਰ ਕੁਝ ਘੰਟਿਆਂ ਬਾਅਦ ਸਦਾ ਲਈ ਅੱਖਾਂ ਮੀਟ ਲਈਆਂ।