ਸਵਿਤਰੀਬਾਈ ਫੂਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 8:
==ਜੀਵਨੀ==
===ਮੁਢਲਾ ਜੀਵਨ===
ਸਾਵਿਤਰੀਬਾਈ ਫੁਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਖੰਦੋਜੀ ਨੇਵਸੇ ਅਤੇ ਮਾਤਾ ਦਾ ਨਾਮ ਲਕਸ਼ਮੀ ਸੀ। ਉਸ ਦੇ ਪਿਤਾ ਪਿੰਡ ਦੇ ਮੁਖੀ ਸੀ। ਸਿਰਫ ਨੌ ਸਾਲ ਦੀ ਉਮਰ ਵਿੱਚ ਸਾਵਿਤਰੀਬਾਈ ਫੂਲੇ ਦਾ ਵਿਆਹ 1840 ਵਿੱਚ ਤੇਰਾਂ ਸਾਲਾ ਜੋਤੀਬਾ ਫੂਲੇ ਨਾਲ ਹੋਇਆ ਸੀ।
 
ਸਾਵਿਤਰੀਬਾਈ ਫੂਲੇ ਭਾਰਤ ਦੇ ਪਹਿਲੀ ਕੁੜੀਆਂ ਦੀ ਪਾਠਸ਼ਾਲਾ ਦੀ ਪਹਿਲੀ ਪ੍ਰਿੰਸੀਪਲ ਅਤੇ ਪਹਿਲੇ ਕਿਸਾਨ ਸਕੂਲ ਦੇ ਸੰਸਥਾਪਕ ਸਨ। ਮਹਾਤਮਾ ਜੋਤੀਬਾ ਨੂੰ ਮਹਾਰਾਸ਼ਟਰ ਅਤੇ ਭਾਰਤ ਵਿੱਚ ਸਾਮਾਜਕ ਸੁਧਾਰ ਅੰਦੋਲਨ ਵਿੱਚ ਇੱਕ ਸਭ ਤੋਂ ਮਹੱਤਵਪੂਰਨ ਵਿਅਕਤੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਔਰਤਾਂ ਅਤੇ ਦਲਿਤ ਜਾਤੀਆਂ ਨੂੰ ਸਿੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਲਈ ਜਾਣਿਆ ਜਾਂਦਾ ਹੈ। ਜੋਤੀਰਾਵ, ਜੋ ਬਾਅਦ ਵਿੱਚ ਵਿੱਚ ਜੋਤੀਬਾ ਦੇ ਨਾਮ ਨਾਲ ਪ੍ਰਸਿੱਧ ਹੋਏ ਸਾਵਿਤਰੀਬਾਈ ਦੇ ਸਰਪ੍ਰਸਤ, ਗੁਰੂ ਅਤੇ ਸਮਰਥਕ ਸਨ। ਸਾਵਿਤਰੀਬਾਈ ਨੇ ਆਪਣੇ ਜੀਵਨ ਨੂੰ ਇੱਕ ਮਿਸ਼ਨ ਦੀ ਤਰ੍ਹਾਂ ਜੀਆ ਜਿਸਦਾ ਉਦੇਸ਼ ਸੀ ਵਿਧਵਾ ਵਿਆਹ ਕਰਵਾਉਣਾ, ਛੁਆਛਾਤ ਮਿਟਾਉਣਾ, ਔਰਤਾਂ ਦੀ ਮੁਕਤੀ ਅਤੇ ਦਲਿਤ ਔਰਤਾਂ ਨੂੰ ਸਿੱਖਿਅਤ ਬਣਾਉਣਾ। ਉਹ ਇੱਕ ਕਵਿਤਰੀ ਵੀ ਸਨ ਉਨ੍ਹਾਂ ਨੂੰ ਮਰਾਠੀ ਦੀ ਆਦਿ ਕਵਿਤਰੀ ਵਜੋਂ ਵੀ ਜਾਣਿਆ ਜਾਂਦਾ ਸੀ।
 
===ਸਾਮਾਜਕ ਮੁਸ਼ਕਲਾਂ===
ਲਾਈਨ 32:
 
{{ਅੰਤਕਾ}}
 
 
[[ਸ਼੍ਰੇਣੀ:ਭਾਰਤ ਦੀਆਂ ਆਗੂ ਔਰਤਾਂ]]