ਸ਼ਰਲੌਕ ਹੋਮਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 15:
| nationality = ਬਰਤਾਨਵੀ
}}
'''ਸ਼ਰਲੌਕ ਹੋਮਜ਼''' [[ਆਰਥਰ ਕੋਨਨ ਡੋਆਇਲ]] ਦੁਆਰਾ ਬਣਾਇਆ ਇੱਕ ਗਲਪੀ ਪਾਤਰ ਜੋ ਕਿ ਇੱਕ [[ਜਸੂਸ]] ਹੈ। ਉਹ ਆਪਣੀ ਬੌਧਿਕ ਕੁਸ਼ਲਤਾ, ਕੋਈ ਵੀ ਭੇਸ ਅਖਤਿਆਰ ਕਰ ਲੈਣ ਅਤੇ ਮੁਸ਼ਕਲ ਮਾਮਲਿਆਂ ਨੂੰ ਸੁਲਝਾਣ ਲਈ ਵਿਗਿਆਨਿਕ ਘੋਖ-ਪੜਤਾਲ, ਮੰਤਕੀ ਤਰਕ ਅਤੇ ਅੰਦਾਜਿਆਂ ਦੀ ਕੁਸ਼ਲ ਵਰਤੋਂ ਲਈ ਪ੍ਰਸਿੱਧ ਹੈ।
 
ਹੋਮਜ਼ ਪਹਿਲੀ ਵਾਰ 1887 ਵਿੱਚ ਕਿਸੇ ਕਿਤਾਬ ਵਿੱਚ ਪਾਤਰ ਵਜੋਂ ਆਇਆ।