ਸ਼ੇਰ ਸ਼ਾਹ ਸੂਰੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ |
|||
ਲਾਈਨ 55:
*ਸਾਰੀਆਂ ਕੱਚੀਆਂ ਸਰਾਵਾਂ ਢਾਹ ਕੇ ਉਨ੍ਹਾਂ ਦੀ ਥਾਂ ਪੱਕੀਆਂ ਅਤੇ ਸਹੂਲਤਾਂ ਵਾਲੀਆਂ ਸਰਾਵਾਂ ਉਸਾਰੇ ਪਰ ਉਹਦੀ ਇਹ ਇੱਛਾ ਪੂਰੀ ਨਾ ਹੋ ਸਕੀ।
==ਮੌਤ==
[[File:Sher Shah Suri Tomb.jpg|thumb|left|
ਸੰਨ 952 ਹਿਜਰੀ (22 ਮਈ, 1545) ਨੂੰ ਰੱਬੀ-ਉਲ-ਅੱਵਲ ਦੀ ਦਸਵੀਂ ਤਰੀਕ ਨੂੰ ਸ਼ੇਰ ਸ਼ਾਹ ਦਾ ਦੇਹਾਂਤ ਹੋ ਗਿਆ। ਕਲਿੰਜਰ ਕੋਲ ਲਾਲਗੜ੍ਹ ਵਿੱਚ ਉਹਦੇ ਸਰੀਰ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਕੁਝ ਸਮੇਂ ਬਾਅਦ ਉਹਦੀਆਂ ਹੱਡੀਆਂ ਸਹਸਰਾਮ ਲਿਆ ਕੇ ਉਹਦੇ ਪਿਓ ਦੀ ਕਬਰ ਕੋਲ ਉਹਦੀ ਕਬਰ ਤਮੀਰ ਕਰਵਾਈ ਗਈ ਜੋ ਅੱਜ ਵੀ ਮੌਜੂਦ ਹੈ। ਉਹਦੀ ਮੌਤ ਤੋਂ ਬਾਅਦ ਉਹਦਾ ਛੋਟਾ ਪੁੱਤਰ ਜਲਾਲ ਖ਼ਾਨ ਗੱਦੀ ’ਤੇ ਬੈਠਾ।
{{ਅੰਤਕਾ}}
[[ਸ਼੍ਰੇਣੀ:ਬਾਦਸ਼ਾਹ]]
[[ਸ਼੍ਰੇਣੀ:ਇਤਿਹਾਸ]]
|