ਸਾਲਸਾ (ਨਾਚ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Monica is right
ਛੋ clean up using AWB
ਲਾਈਨ 1:
{{ਬੇ-ਹਵਾਲਾ}}
[[File:Salsa en Cali.jpg|thumb|right|200px|ਸਾਲਸਾ ਨਿਰਤਕਾਰ ਕੈਵਿਨ ਅਤੇ ਸਰਾਹੀ ਨੱਚਦੇ ਹੋਏ]]
 
'''ਸਾਲਸਾ''' ਇੱਕ ਤਰ੍ਹਾਂ ਦਾ ਨਾਚ ਹੈ ਜੋ ਕਿਊਬਾਈ ਸੋਨ (੧੯੨੦ ਦੇ ਲਗਭਗ) ਅਤੇ ਖ਼ਾਸ ਕਰਕੇ ਅਫ਼ਰੀਕੀ-ਕਿਊਬਾਈ ਨਾਚ [[ਰੁੰਬਾ]] ਤੋਂ ਸ਼ੁਰੂ ਹੋਇਆ। ਇਸਦਾ ਸਬੰਧ ਆਮ ਤੌਰ 'ਤੇ ਸਾਲਸਾ ਸੰਗੀਤ-ਸ਼ੈਲੀ ਨਾਲ਼ ਹੈ ਪਰ ਕਈ ਵਾਰ ਇਹ ਬਾਕੀ ਤਪਤ-ਖੰਡੀ ਸੰਗੀਤਾਂ ਨਾਲ਼ ਵੀ ਨੱਚ ਲਿਆ ਜਾਂਦਾ ਹੈ।
 
ਇਹ [[ਕੈਰੇਬੀਅਨ]], [[ਕੇਂਦਰੀ ਅਮਰੀਕਾ]], [[ਦੱਖਣੀ ਅਮਰੀਕਾ]] ਅਤੇ ਨਾਲ਼ ਹੀ ਨਾਲ਼ ਉੱਤਰੀ ਅਮਰੀਕਾ, ਯੂਰਪ, ਆਸਟਰੇਲੀਆ ਅਤੇ ਏਸ਼ੀਆ 'ਤੇ ਮੱਧ ਪੂਰਬ ਦੇ ਕੁਝ ਦੇਸ਼ਾਂ ਵਿੱਚ ਪ੍ਰਸਿੱਧ ਹੈ।