ਸੂਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 106:
|website =
|footnotes =
}}
 
'''ਸੁਵਾ''' [[ਫ਼ਿਜੀ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕੇਂਦਰੀ ਵਿਭਾਗ ਦੇ ਰੇਵਾ ਸੂਬੇ ਵਿਚਲੇ ਵੀਤੀ ਲੇਵੂ ਟਾਪੂ ਦੇ ਦੱਖਣ-ਪੂਰਬੀ ਤਟ 'ਤੇ ਸਥਿੱਤ ਹੈ। ੧੮੭੭ ਵਿੱਚ ਸੂਵਾ ਨੂੰ ਫ਼ਿਜੀ ਦੀ ਰਾਜਧਾਨੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਜਦੋਂ ਓਵਾਲਾਊ ਟਾਪੂ ਵਿੱਚ ਸਥਿੱਤ ਪੂਰਵਲੀ ਪ੍ਰਮੁੱਖ ਯੂਰਪੀ ਬਸਤੀ ਲੇਵੂਕਾ ਭੂਗੋਲਕ ਤੌਰ 'ਤੇ ਬਹੁਤ ਬੰਧੇਜੀ ਸਾਬਤ ਹੋਈ। ਬਸਤੀ ਦਾ ਪ੍ਰਬੰਧ ੧੮੮੨ ਵਿੱਚ ਸੂਵਾ ਵੱਲ ਲਿਆਉਂਦਾ ਗਿਆ।