ਸੇਵਾ ਸਿੰਘ ਠੀਕਰੀਵਾਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''[[ਸੇਵਾ ਸਿੰਘ ਠੀਕਰੀਵਾਲਾ]]''' (24 ਅਗਸਤ 1886- 20 ਜਨਵਰੀ 1935) ਦਾ ਜਨਮ ਨੂੰ ਮਾਤਾ ਹਰ ਕੌਰ ਦੀ ਕੁੱਖੋਂ ਰਿਆਸਤ [[ਪਟਿਆਲਾ]] ਦੇ ਜ਼ਿਲ੍ਹੇ [[ਬਰਨਾਲਾ]] ਦੇ ਪਿੰਡ ਠੀਕੀਰਵਾਲਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦੇਵਾ ਸਿੰਘ ਫੂਲਕੀਆ ਰਿਆਸਤ ਵਿੱਚ ਉੱਚ ਰਈਅਸ ਨਿਯੁਕਤ ਸਨ। ਆਜ਼ਾਦੀ ਦੇ ਪਹਿਲੇ ਸੁਤੰਤਰਤਾ ਸੰਗਰਾਮ ਪਿੱਛੋਂ ਅੰਗਰੇਜ਼ੀ ਰਾਜਨੀਤਕ ਚੇਤਨਾ ਪੈਦਾ ਕਰਨ ਵਾਲੀਆਂ ਕਈ ਰਾਜਸੀ ਲਹਿਰਾਂ ਚੱਲੀਆਂ ਇਨ੍ਹਾਂ ਲਹਿਰਾਂ ਵਿੱਚੋਂ ਪਰਜਾ ਮੰਡਲ ਦੀ ਲਹਿਰ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਲਹਿਰ ਦੀ ਰੂਹੇ ਰਵਾਂ [[ਸੇਵਾ ਸਿੰਘ ਠੀਕਰੀਵਾਲਾ]] ਸਨ।
==ਬਚਪਨ,ਪੜ੍ਹਾਈ ਅਤੇ ਨੋਕਰੀ==
ਉਹਨਾਂ ਨੇ ਆਪਣਾ ਬਚਪਨ ਵਧੇਰੇ [[ਪਟਿਆਲਾ]] ਸ਼ਹਿਰ ਵਿੱਚ ਹੀ ਗੁਜ਼ਾਰਿਆ ਸੀ। [[ਪਟਿਆਲਾ]] ਦੇ ਮਾਡਲ ਸਕੂਲ ਵਿੱਚੋਂ ਅੱਠਵੀਂ ਜਮਾਤ ਪਾਸ ਕਰਨ ਉਪਰੰਤ ਆਪ ਮਹਾਰਾਜਾ [[ਪਟਿਆਲਾ]] ਦੇ ਦਰਬਾਰ ਵਿੱਚ ਮੁਸਾਹਿਬ ਨਿਯੁਕਤ ਹੋਏ। ਫਿਰ ਇਨ੍ਹਾਂ ਦੀ ਨਿਯੁਕਤੀ ਸਿਹਤ ਵਿਭਾਗ ਵਿੱਚ ਕਰ ਦਿੱਤੀ ਗਈ ਅਤੇ ਆਪ ਬਰਨਾਲੇ ਪਲੇਗ ਅਫ਼ਸਰ ਲੱਗ ਕੇ ਆਏ। 1902 ਈਸਵੀ ਵਿੱਚ ਸਾਰੇ ਪੰਜਾਬ ਵਿੱਚ ਪਲੇਗ ਦੀ ਬੀਮਾਰੀ ਫੈਲ ਗਈ। ਸੇਵਾ ਭਾਵਨਾ ਦੀ ਲਗਨ ਨੇ ਹੀ ਇਨ੍ਹਾਂ ਨੂੰ ਸਰਕਾਰੀ ਨੌਕਰੀ ਤਿਆਗਣ ਲਈ ਮਜਬੂਰ ਕਰ ਦਿੱਤਾ।
ਲਾਈਨ 10:
{{ਅੰਤਕਾ}}
{{ਅਜ਼ਾਦੀ ਘੁਲਾਟੀਏ}}
 
[[ਸ਼੍ਰੇਣੀ:ਭਾਰਤ ਦੇ ਆਜ਼ਾਦੀ ਸੰਗਰਾਮੀਏ]]
[[ਸ਼੍ਰੇਣੀ:ਸ਼ਹੀਦ]]