ਸੋਵੀਅਤ ਯੂਨੀਅਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਲਾਈਨ 1:
[[ਤਸਵੀਰ:Flag of the Soviet Union.svg|thumb|right|200px|ਸੋਵਿਅਤ ਸੰਘ ਦਾ ਝੰਡਾ ]]
[[ਤਸਵੀਰ:Coat_of_arms_of_the_Soviet_UnionCoat of arms of the Soviet Union.svg|thumb|right|200px|ਸੋਵਿਅਤ ਸੰਘ ਦਾ ਨਿਸ਼ਾਨ ]]
[[ਤਸਵੀਰ:Soviet empire 1960.png|thumb|right|ਸੋਵਿਅਤ ਸੰਘ]]
'''ਸੋਵੀਅਤ ਸੰਘ''' (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ '''USSR''' ਜਾਂ '''ਸੋਵੀਅਤ ਯੂਨੀਅਨ''' ਵੀ ਕਿਹਾ ਜਾਂਦਾ ਸੀ, ਇੱਕ ਸੋਸ਼ਲਿਸਟ ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿਚ ਰੂਸ ਯਾਨੀ '''ਰਸ਼ੀਆ''' ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ। ਇਹ ਇਨ੍ਹਾਂ ਵੱਡਾ ਸੀ ਕਿ ਸੋਵੀਅਤ ਸੰਘ ਵਿਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਸੀ। ਇਸਦੀ ਰਾਜਧਾਨੀ [[ਮਾਸਕੋ]] ਸੀ।
ਲਾਈਨ 24:
 
ਸੋਵਿਅਟ ਸੰਘ ਯਾ ਹਨ ਦੇ ਵਫ਼ਾਕ ਰੂਸ ਦੀ ਚੌੜਾਈ ਮਗ਼ਰਿਬ ਤੋਂ ਮਸ਼ਰਿਕ ਵੱਲ ੧੦ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਏ, ਜਿਹੜੀ ਕਿ ਸੇਂਟ ਪੀਟਰਜ਼ਬਰਗ ਤੋਂ ਲੈ ਕੇ ਰਾਤਮਾਨਵਾ ਤੱਕ ਫੈਲੀ ਹੋਈ ਏ। ਉਸਦੀ ਉਂਚਾਈ ਯਾਨੀ ਜਨੂਬ ਤੋਂ ਸ਼ਮਾਲ ਵੱਲ ਸੋਵਿਅਟ ਯੂਨੀਅਨ ਦੀ ੫ ਹਜ਼ਾਰ ਕਿਲੋਮੀਟਰ ਤੇ ਹੁਣ ਵਾਲੇ ਵਫ਼ਾਕ ਰੂਸ ਦੀ ਤਕਰੀਬਾ ਸਾਢੇ ੪ ਹਜ਼ਾਰ ਕਿਲੋਮੀਟਰ ਏ। ਉਸ ਦਾ ਜ਼ਿਆਦਾ ਤਰ ਹਿੱਸਾ ਨਾਹਮਵਾਰ ਤੇ ਮੁਸ਼ਕਿਲ ਗੁਜ਼ਾਰ ਏ। ਪੂਰਾ ਅਮਰੀਕਾ ਉਸ ਦੇ ਇਕ ਹਿੱਸੇ ਚ ਸਮਾ ਸਕਦਾ ਏ।
 
 
[[ਸ਼੍ਰੇਣੀ:ਰੂਸੀ ਇਤਿਹਾਸ]]