ਹਵਾਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 2:
|name = ਹਵਾਨਾ
|ਬਸਤੀ_ਕਿਸਮ = ਸ਼ਹਿਰ
|ਅਧਿਕਾਰਕ_ਨਾਂ = ''La Habana''</br />''ਲਾ ਆਬਾਨਾ''
|other_ਨਾਂ =
|native_name =
ਲਾਈਨ 75:
}}
 
'''ਹਵਾਨਾ''' ([[ਸਪੇਨੀ ਭਾਸ਼ਾ|ਸਪੇਨੀ]]: ''La Habana'', {{IPA-es|la aˈβana||HAV.ogg}}) [[ਕਿਊਬਾ]] ਦੀ ਰਾਜਧਾਨੀ, ਸੂਬਾ, ਪ੍ਰਮੁੱਖ ਬੰਦਰਗਾਹ ਅਤੇ ਵਪਾਰਕ ਕੇਂਦਰ ਹੈ।<ref name="CIA Factbook">{{cite web|title=CIA World Fact Book|url=https://www.cia.gov/library/publications/the-world-factbook/geos/cu.html|publisher=CIA World factbook|accessdate=28 November 2011}}</ref> ਇਸਦੇ ਢੁਕਵੇਂ ਸ਼ਹਿਰ ਦੀ ਅਬਾਦੀ ੨੧ ਲੱਖ ਹੈ<ref name=Official_census /><ref name="CIA Factbook"/> ਅਤੇ ਖੇਤਰਫਲ ੭੨੮.੨੬ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਕੈਰੀਬਿਆਈ ਖੇਤਰ ਵਿੱਚ ਖੇਤਰਫਲ ਅਤੇ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਅਤੇ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।<ref name=Official_census/><ref>{{en icon}} [http://www.mongabay.com/igapo/Latin_America.htm Latin America Population] – Havana city population.</ref> ਖਾੜੀ ਪਾਸਿਓਂ ਇਹ ਸ਼ਹਿਰ ਪੱਛਮ ਅਤੇ ਦੱਖਣ ਵੱਲ ਨੂੰ ਵਧਦਾ ਹੈ ਜਿਸ ਵਿੱਚ ਭੀੜੇ ਪ੍ਰਵੇਸ਼ ਵੱਲੋਂ ਵੜਿਆ ਜਾਂਦਾ ਹੈ ਅਤੇ ਜੋ ਇਸਨੂੰ ਤਿੰਨ ਬੰਦਰਗਾਹਾਂ ਵਿੱਚ ਵੰਡਦਾ ਹੈ: ਮਾਰੀਮਲੇਨਾ, ਗੁਆਨਾਬਾਕੋਆ ਅਤੇ ਆਤਾਰਸ। ਜਿੱਲ੍ਹਾ ਜਿਹਾ ਆਲੇਮੇਂਦਾਰਸ ਦਰਿਆ ਦੱਖਣ ਤੋਂ ਉੱਤਰ ਵੱਲ ਵਗਦਾ ਹੈ ਜੋ ਖਾੜੀ ਤੋਂ ਕੁਝ ਮੀਲ ਪੱਛਮ ਵੱਲ ਫ਼ਲੋਰੀਡਾ ਜਲ-ਡਮਰੂਆਂ ਵਿੱਚ ਜਾ ਡਿੱਗਦਾ ਹੈ।<ref name="Anuario Estadistico">{{cite web|title=Anuario Estadistico de Ciudad de La Habana|url=http://www.one.cu/aed2010/03Ciudad%20Habana/esp/20080618_tabla_cuadro.htm|publisher=ONE - Oficina Nacional de Estadisticas (National Stadistics Office)|accessdate=28 November 2011|language=Spanish}}</ref>
 
{{ਅੰਤਕਾ}}