"ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
'''ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ''' ਭਾਰਤ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਦੇ ਮਾਧਿਅਮ ਰਾਹੀਂ [[ਬਰਤਾਨਵੀ ਰਾਜ]] ਨੂੰ ਖ਼ਤਮ ਕਰਨ ਦੇ ਉਦੇਸ਼ ਨੂੰ ਲੈ ਕੇ ਸੰਗਠਿਤ ਇੱਕ ਕਰਾਂਤੀਕਾਰੀ ਸੰਗਠਨ ਸੀ। ਇਸਦੀ ਦੀ ਸਥਾਪਨਾ 1928 ਨੂੰ [[ਫ਼ਿਰੋਜ਼ ਸ਼ਾਹ ਕੋਟਲਾ]] ਨਵੀਂ ਦਿੱਲੀ ਵਿਖੇ [[ਚੰਦਰਸੇਖਰ ਆਜ਼ਾਦ]], [[ਭਗਤ ਸਿੰਘ]], [[ਸੁਖਦੇਵ ਥਾਪਰ|ਸੁਖਦੇਵ]] ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਕੀਤੀ ਸੀ।<ref>Gupta Manmath Nath ''Bhartiya Krantikari Andolan Ka Itihas'' page-226</ref> 1928 ਤੱਕ ਇਸਨੂੰ [[ਹਿੰਦੁਸਤਾਨ ਰਿਪਬਲੀਕਨ ਐਸੋਸੀਏਸ਼ਨ]] ਵਜੋਂ ਜਾਣਿਆ ਜਾਂਦਾ ਸੀ।
{{ਅੰਤਕਾ}}
{{ਆਧਾਰ}}
20,334

edits