ਹਿੰਦੂ ਕੁਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
ਛੋ clean up using AWB
ਲਾਈਨ 30:
 
'''ਹਿੰਦੂ ਕੁਸ਼''' ([[ਪਸ਼ਤੋ ਭਾਸ਼ਾ|ਪਸ਼ਤੋ]]/[[ਫ਼ਾਰਸੀ ਭਾਸ਼ਾ|ਫ਼ਾਰਸੀ]]: {{nastaliq|ھندوکُش}}), ਜਿਹਨੂੰ '''ਪਾਰੀਯਾਤਰ ਪਰਬਤ''' ([[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]]: पारियात्र पर्वत) ਜਾਂ '''ਪਾਰੋਪਾਮੀਸਾਦੀ''' ([[ਪੁਰਾਤਨ ਯੂਨਾਨੀ ਭਾਸ਼ਾ|ਯੂਨਾਨੀ]]: Παροπαμισάδαι) ਵੀ ਕਿਹਾ ਜਾਂਦਾ ਹੈ, ਇੱਕ ੮੦੦ ਕਿਲੋਮੀਟਰ ਪਰਬਤ-ਲੜੀ ਹੈ ਜੋ ਕੇਂਦਰੀ [[ਅਫ਼ਗ਼ਾਨਿਸਤਾਨ]] ਅਤੇ ਉੱਤਰੀ [[ਪਾਕਿਸਤਾਨ]] ਵਿੱਚ ਫੈਲੀ ਹੋਈ ਹੈ। ਇਹਦਾ ਸਭ ਤੋਂ ਉੱਚਾ ਬਿੰਦੂ ਖ਼ੈਬਰ ਪਖ਼ਤੂਨਵਾ, ਪਾਕਿਸਤਾਨ ਦੇ ਚਿਤਰਾਲ ਜ਼ਿਲ੍ਹੇ ਵਿਚਲਾ ਤਿਰੀਸ਼ ਮੀਰ (੭,੭੦੮ ਮੀਟਰ ਉੱਚਾ) ਹੈ। <ref name="ref61cimij">[http://books.google.com/books?id=ob3b4FLSIb0C Himalaya], Michael Palin, Basil Pao, Macmillan, 2005, ISBN 978-0-312-34162-6, ''... the solitary bulk of Tirich Mir, 25228 feet (7708 m), the highest mountain in the Hindu Kush ...''</ref> ਹਿੰਦੁ ਕੁਸ਼ [[ਪਾਮੀਰ ਪਰਬਤ|ਪਾਮੀਰ ਪਰਬਤਾਂ]] ਨਾਲ ਜਾ ਜੁੜਦੇ ਹਨ ਅਤੇ ਹਿਮਾਲਾ ਦੀ ਇੱਕ ਉਪਸ਼ਾਖਾ ਮੰਨੇ ਜਾਂਦੇ ਹਨ। ਹਿੰਦੁ ਕੁਸ਼ ਦਾ ਦੂਜਾ ਸਭ ਤੋਂ ਉੱਚਾ ਪਹਾੜ [[ਨੋਸ਼ਕ ਪਹਾੜ]] ਅਤੇ ਤੀਜਾ [[ਇਸਤੋਰ-ਓ-ਨਲ]] ਹੈ। <ref name="ref42romiq">[http://books.google.com/books?id=0wTE1qbfueMC Discover Afghanistan], Richard Spilsbury, The Rosen Publishing Group, 2012, ISBN 978-1-4488-6619-9, ''... Highest Point: Noshak 24557 feet (7485 m) ...''</ref><ref name="aaj_1956">Joseph E. Murphy, Jr., 'The Ascent of Istor-o-Nal', American Alpine Journal, 1956, pp. 66-74.</ref> ਹਿੰਦੁ ਕੁਸ਼ ਪਰਬਤਾਂ ਦੀ ਅਤਿ ਅਧਿਕ ਉਚਾਈ ਦੇ ਬਾਵਜੂਦ ਇਸ ਲੜੀ ਵਿੱਚ ਬਹੁਤ ਸਾਰੇ ਦੱਰੇ ਹਨ ਜਿਨ੍ਹਾਂ ਤੋਂ ਇਸ ਲੜੀ ਰਾਹੀਂ ਲੋਕਾਂ ਦਾ ਆਉਣਾ ਜਾਣਾ ਸਦੀਆਂ ਤੋਂ ਬਣਿਆ ਹੋਇਆ ਹੈ। <ref name="ref73dehap">[http://books.google.com/books?id=j894miuOqc4C World and Its Peoples], Marshall Cavendish, Marshall Cavendish, 2006, ISBN 978-0-7614-7571-2, ''... In Pakistan, a separate range — the Hindu Raj — runs south of, and parallel to, the Hindu Kush. A series of high passes penetrates the Hindu Kush, which is less of a barrier to the movement of peoples than its great height might suggest ...''</ref>
 
 
{{ਅੰਤਕਾ}}