ਹੈਨਰੀ ਫ਼ੀਲਡਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 14:
| movement = ਪ੍ਰਬੁਧਤਾ
|influences = [[ਹੋਮਰ]], [[ਜਾਨ ਮਿਲਟਨ]], [[ਹੋਰੇਸ]], [[ਵਿਲੀਅਮ ਸ਼ੈਕਸਪੀਆਰ]], [[ਮਿਗੁਏਲ ਦੇ ਸ੍ਰਵਾਂਤੇਜ]], [[ਜੋਨਾਥਨ ਸਵਿਫਟ]], [[ਸੈਮੂਅਲ ਰਿਚਰਡਸਨ]]
|influenced = [[ਨਾਵਲ]], [[ਚਾਰਲਸ ਡਿਕਨਜ਼ ]], [[ਜਾਰਜ ਔਰਵਿਲ]], [[ਸੈਮੂਅਲ ਬੈਕਟ]], [[ਮਿਲਾਨ ਕੁੰਦਰਾ]], [[ਜੋਨਾਥਨ ਕੋ]], [[ਐਂਦਰੇ ਗੀਦ]]
}}
 
'''ਹੈਨਰੀ ਫ਼ੀਲਡਿੰਗ''' (22 ਅਪਰੈਲ 1707 – 8 ਅਕਤੂਬਰ 1754) ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਸੀ। ਉਹ ਆਪਣੇ ਭਰਪੂਰ ਹਾਸਰਸ ਅਤੇ ਵਿਅੰਗ ਦੀ ਮੁਹਾਰਤ ਲਈ ਮਸ਼ਹੂਰ ਸੀ ਅਤੇ ਅੰਗਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ, [[ਟੌਮ ਜੋਨਜ਼]] ਦਾ ਲੇਖਕ ਸੀ।
 
ਸਾਹਿਤਕ ਪ੍ਰਾਪਤੀਆਂ ਦੇ ਇਲਾਵਾ, ਕਾਨੂੰਨ ਲਾਗੂ ਕਰਨ ਦੇ ਇਤਹਾਸ ਵਿੱਚ ਵੀ ਉਸਦਾ ਵਿਸ਼ੇਸ਼ ਜਿਕਰ ਹੈ, ਕਿਉਂਕਿ ਉਸਨੇ ਆਪਣੇ (ਭਰਾ ਜਾਹਨ ਨਾਲ ਮਿਲਕੇ) ਮੈਜਿਸਟਰੇਟ ਵਜੋਂ ਆਪਣੇ ਅਧਿਕਾਰ ਵਰਤਦੇ ਹੋਏ, 'ਬੋ ਸਟਰੀਟ ਰਨਰਜ' (Bow Street Runners) ਦੀ ਨੀਂਹ ਰੱਖੀ ਸੀ, ਜਿਸਨੂੰ ਕੁਝ ਲੋਕ ਲੰਦਨ ਦਾ ਪਹਿਲਾ ਪੁਲਸ ਬਲ ਕਹਿੰਦੇ ਹਨ। ਉਹਦੀ ਛੋਟੀ ਭੈਣ, [[ਸਾਰਾ ਫ਼ੀਲਡਿੰਗ |ਸਾਰਾ]], ਵੀ ਇੱਕ ਕਾਮਯਾਬ ਲੇਖਿਕਾ ਬਣੀ।<ref>{{cite web|url=http://www.litencyc.com/php/speople.php?rec=true&UID=1525|title=Henry Fielding (1707–1754)|publisher=The Literary Encyclopedia|accessdate=2009-09-09}}</ref>
 
{{ਅੰਤਕਾ}}