ਜੁੰਡੀਰਾਜ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "{{ਸਰਕਾਰ ਦੇ ਮੂਲ ਰੂਪ}} '''ਜੁੰਡੀਰਾਜ''' ਜਾਂ '''ਅਲਪਤੰਤਰ''' ਜਾਂ '''ਢਾਣੀਰਾਜ'..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
03:27, 19 ਮਈ 2014 ਦਾ ਦੁਹਰਾਅ
ਜੁੰਡੀਰਾਜ ਜਾਂ ਅਲਪਤੰਤਰ ਜਾਂ ਢਾਣੀਰਾਜ ਹਕੂਮਤੀ ਢਾਂਚੇ ਦਾ ਇੱਕ ਰੂਪ ਹੈ ਜਿਸ ਵਿੱਚ ਹਕੂਮਤੀ ਪ੍ਰਬੰਧ ਕੁਝ ਕੁ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ। ਇਹ ਲੋਕ ਆਪਣੀ ਕੁਲੀਨਤਾ, ਦੌਲਤ, ਪਰਿਵਾਰਕ ਸਬੰਧਾਂ, ਸਿੱਖਿਆ, ਨਿਗਮ ਜਾਂ ਫ਼ੌਜ ਪ੍ਰਬੰਧ ਦੀ ਵਿਲੱਖਣਤਾ ਕਰਕੇ ਪਛਾਣੇ ਜਾ ਸਕਦੇ ਹਨ।