ਸਲਤਨਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Itar buttar (ਗੱਲ-ਬਾਤ) ਦੀ ਸੋਧ 144317 ਨਕਾਰੀ copying farsi and urdu
No edit summary
ਲਾਈਨ 1:
[[File:WorldEmpires.png|thumb|300px|੧੯੦੦ ਵਿਚ ਸਲਤਨਤਵਾਦ ਅਤੇ ਬਸਤੀਵਾਦ]]
#ਰੀਡਿਰੈਕਟ [[ਸਾਮਰਾਜ]]
 
'''''ਸਲਤਨਤ''''' ਜਾਂ '''ਸਾਮਰਾਜ''' ({{Lang-en|Empire}}) ਸਿਆਸੀ ਮਹਿਨੇ ਵਿਚ ਮੁਲਕਾਂ ਅਤੇ ਲੋਕਾਂ (ਨਸਲੀ ਗਰੋਹਾਂ) ਦੀ ਵਿਸ਼ਾਲ ਭੂਗੋਲਕ ਮੰਡਲੀ ਨੂੰ ਆਖਿਆ ਜਾਂਦਾ ਹੈ ਜੋ ਕਿਸੇ ਬਾਦਸ਼ਾਹ ਜਾਂ ਬੇਗਮ (ਹਾਕਮ) ਦੀ ਹੁਕਮਰਾਨੀ ਹੇਠ ਇਕੱਠੇ ਕੀਤੇ ਜਾਂਦੇ ਹਨ।
 
ਸਨਾਤਨੀ ਵਰਤੋਂ ਤੋਂ ਛੁੱਟ ''ਸਲਤਨਤ'' ਜਾਂ ''ਐਂਪਾਇਰ'' ਸ਼ਬਦ ਦੀ ਵਰਤੋਂ ਕਿਸੇ ਵੱਡੇ ਪੱਧਰ ਦੇ ਸ਼ਾਹੂਕਾਰੀ ਉਦਯੋਗ (ਮਿਸਾਲ ਵਜੋਂ ਕੋਈ ਬਹੁਰਾਸ਼ਟਰੀ ਕੰਪਨੀ ਜਾਂ ਰਾਸ਼ਟਰੀ, ਖੇਤਰੀ ਜਾਂ ਸ਼ਹਿਰੀ ਪੱਧਰ ਦੀ ਸਿਆਸੀ ਸੰਸਥਾ) ਵਾਸਤੇ ਵੀ ਕੀਤੀ ਜਾਂਦੀ ਹੈ।<ref>{{cite web |url=http://oxforddictionaries.com/definition/empire?view=uk |title=definition of empire from Oxford Dictionaries Online |publisher=Oxford Dictionary |accessdate=21 November 2008}}</ref>
 
{{ਅੰਤਕਾ}}