[[ਤਸਵੀਰ:Herodotus Massimo Inv124478.jpg|thumb|right|220px|[[ਹੇਰੋਡੋਟਸ]]]]
[[ਤਸਵੀਰ:Shiji.jpg|upright|thumb|right| [[ਸ਼ੀਜੀ]] ਯਾਨੀ ਇਤਹਾਸਕ ਰਿਕਾਰਡਾਂ ਦੇ ਖਰੜਿਆਂ ਦਾ ਪਹਿਲਾ ਪੰਨਾ]]
'''ਇਤਿਹਾਸਕਾਰੀ''' ([[ਅੰਗਰੇਜ਼ੀ]]: Historiography) ਸਰਲ ਅਰਥਾਂ ਵਿੱਚ [[ਇਤਿਹਾਸ]] ਦਾ ਸਿਧਾਂਤ ਹੁੰਦਾ ਹੈ। ਸ਼ਬਦ ਦੇ ਸੌੜੇ ਅਰਥਾਂ ਵਿੱਚ ਕਿਸੇ ਖਾਸ ਵਿਸ਼ੇ ਜਾਂ ਇਤਿਹਾਸਿਕ ਦੌਰ (ਜਿਵੇਂ, [[ਭਾਰਤ ਦਾ ਆਜ਼ਾਦੀ ਸੰਗਰਾਮ]]) ਲਈ ਸਮਰਪਤਸਮਰਪਿਤ ਇਤਹਾਸਇਤਿਹਾਸ ਦੇ ਖੇਤਰ ਵਿੱਚ ਖੋਜ ਦਾ ਸੰਗ੍ਰਿਹ ਹੁੰਦਾ ਹੈ। ਜਿਵੇਂ ਕਿ ਵਿਦਵਾਨ ਕੈਥੋਲਿਕ ਸੰਪ੍ਰਦਾਏ ਬਾਰੇ ਲਿਖੇ ਇਤਹਾਸਇਤਿਹਾਸ, ਮੁਢਲੇ ਇਸਲਾਮ ਦਾ ਇਤਹਾਸਇਤਿਹਾਸ, ਜਾਂ ਚੀਨ ਦੇ ਇਤਹਾਸਇਤਿਹਾਸ ਦੇ ਅਧਿਅਨਾਂ ਵਜੋਂ ਵਿਸ਼ੇ ਮੁੱਖ ਰੱਖ ਕੇ ਅਤੇ ਇਹਦੇ ਨਾਲੋ ਨਾਲ ਰਾਜਨੀਤਕ ਇਤਹਾਸਇਤਿਹਾਸ ਅਤੇ ਸਾਮਾਜਕਸਾਮਾਜਿਕ ਇਤਹਾਸਇਤਿਹਾਸ ਵਜੋਂ ਵਿਸ਼ੇਸ਼ ਦ੍ਰਿਸ਼ਟੀਕੋਣਾਂ ਅਤੇ ਸ਼ੈਲੀਆਂ
ਦੇ ਰੂਪ ਵਿੱਚ ਵੀ ਚਰਚਾ ਕਰਦੇ ਹਨ। 19ਵੀਂ ਸਦੀ ਵਿੱਚ ਸ਼ੁਰੂ ਹੋਏ ਅਕਾਦਮਿਕ ਇਤਹਾਸਇਤਿਹਾਸ ਦੇ ਬੋਲਬਾਲੇ ਨਾਲ, ਹਿਸਟੀਰੀਓਗਰਾਫਿਕ ਸਾਹਿਤ ਦਾ ਵੱਡਾ ਕੋਸ਼ ਵਿਕਸਿਤ ਹੋ ਗਿਆ। ਆਪਣੇ ਸਮੂਹਾਂ ਅਤੇ ਆਪਣੇ ਆਪਣੇ ਰਾਸ਼ਟਰ ਰਾਜ ਨਾਲ ਵਫਾਦਾਰੀਆਂ ਤੋਂ ਇਤਹਾਸਕਾਰਇਤਿਹਾਸਕਾਰ ਕਿੰਨਾ ਕੁ ਪ੍ਰਭਾਵਿਤ ਹੁੰਦੇ ਹਨ ਇੱਕ ਵੱਡੀ ਬਹਿਸ ਦਾ ਸਵਾਲ ਹੈ।<ref>Marc Ferro, ''The Use and Abuse of History: Or How the Past Is Taught to Children'' (2003)</ref>
ਇਤਹਾਸਇਤਿਹਾਸ ਦਾ ਅਧਿਅਨਅਧਿਅੈਨ ਕਰਨ ਵਾਲੇ ਇੱਕ ਵਿਸ਼ੇਸ਼ ਇਤਹਾਸਕਇਤਿਹਾਸਕ ਅਨੁਸ਼ਾਸਨ ਵਜੋਂ ਇਤਹਾਸਇਤਿਹਾਸ ਦੇ ਵਿਗਿਆਨ ਵਜੋਂ - ਇਤਹਾਸਕਾਰੀਇਤਿਹਾਸਕਾਰੀ ਸ਼ਬਦ ਦਾ ਵਿਆਪਕ ਅਰਥਾਂ ਵਿੱਚ - ਪ੍ਰਯੋਗ ਹੁੰਦਾ ਹੈ। ਹਿਸਟੀਰੀਓਗਰਾਫਰ, ਇਤਹਾਸਇਤਿਹਾਸ ਦੇ ਸਰੋਤਾਂ, ਵਿਆਖਿਆਵਾਂ ਤੋਂ ਵੱਖ ਤਥਾਂਤੱਥਾਂ ਦੇ ਨਾਲ ਨਾਲ ਸ਼ੈਲੀ, ਲੇਖਕ ਦੀਆਂ ਧਾਰਨਾਵਾਂ ਬਾਰੇ ਧਿਆਨ ਕੇਂਦਰਿਤ ਕਰਦਾ ਹੈ। ਉਹੀ ਇਤਹਾਸਕਇਤਿਹਾਸਕ ਕੰਮ ਸੱਚ ਦੇ ਨਜਦੀਕ ਹੁੰਦਾ ਹੈ ਜਿਸ ਵਿੱਚ ਵਿਗਿਆਨਕ ਢੰਗ ਦਾ ਇਸਤੇਮਾਲ ਕੀਤਾ ਗਿਆ ਹੋਵੇ।
ਇਤਹਾਸਕਾਰੀ ਦਾ ਆਰੰਭ ਹੇਰਾਕਲੀਟਸ ਅਤੇ [[ਹੇਰੋਡੋਟਸ ]] ਦੇ ਨਾਲ ਗਰੀਸ ਵਿੱਚ ਸ਼ੁਰੂ ਹੁੰਦਾ ਹੈ। ਹੇਰੋਡੋਟਸ ਦੱਸਦਾ ਹੈ ਕਿ ਉਸਨੇ ਲੋਕਾਂ ਦੇ ਵੀਰ ਕਰਮਾਂ ਦੀ ਕਹਾਣੀ ਲਿਖਣ ਦੀ ਮੁਸੀਬਤ ਕਿਉਂ ਮੁੱਲ ਲਈ। ਉਸਦਾ ਉੱਤਰ ਹੈ ਕਿ ਕਿਤੇ ਇਨ੍ਹਾਂ ਕਾਰਨਾਮਿਆਂ ਦੀ ਸਿਮਰਤੀ ਸਮੇਂ ਦੇ ਧੁੰਦ ਗੁਬਾਰ ਵਿੱਚ ਖੋਹ ਨਾ ਜਾਵੇ - ਇਸ ਲਈ ਉਹ ਇਹ ਸਿਮਰਤੀ ਕਾਇਮ ਰੱਖਣਾ ਚਾਹੁੰਦਾ ਸੀ।
==ਹਵਾਲੇ==
|