ਗੁਰੂ ਹਰਿਕ੍ਰਿਸ਼ਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 1:
[[File:Sri Guru Har Krishan Ji Gurudwara Pothi Mala.jpg|thumb|Sri Guru Har Krishan Ji Gurudwara Pothi Mala]]
'''ਗੁਰੂ ਹਰਿ ਕ੍ਰਿਸ਼ਨ ਜੀ''' [[ਸਿੱਖ|ਸਿੱਖਾਂ]] ਦੇ ਅੱਠਵੇਂ ਗੁਰੂ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ [[ਗੁਰੂ ਹਰਿ ਰਾਇ ਜੀ]] ਦੇ ਗ੍ਰਹਿ ਵਿਖੇ [[ਮਾਤਾ ਕ੍ਰਿਸ਼ਨ ਕੌਰ ਜੀ]] ਦੀ ਕੁੱਖੋਂ 7 ਜੁਲਾਈ ਸੰਨ 1656 ਨੂੰ [[ਕੀਰਤਪੁਰ ਸਾਹਿਬ]], [[ਹੁਸ਼ਿਆਰਪੁਰ ਜ਼ਿਲਾ|ਜਿਲਾ ਹੁਸ਼ਿਆਰਪੁਰ]] ਵਿਖੇ ਹੋਇਆ।<ref>[http://punjabi.webdunia.com/religion/sikhism/tengurus/0705/05/1070505002_1.htm ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ punjabi.webdunia.com 'ਤੇ ]</ref>
 
[[File:Gurudwara Panjokhra Sahib, Haryana.jpg|thumb|Gurudwara Panjokhra Sahib,Ambala,Haryana]]