ਤਹਿਖਾਨਾ (ਰੂਸੀ ਨਾਟਕ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਧੁਰ ਥੱਲੇ (ਰੂਸੀ ਨਾਟਕ) ਨੂੰ ਤਹਿਖਾਨਾ (ਰੂਸੀ ਨਾਟਕ) ’ਤੇ ਭੇਜਿਆ
ਲਾਈਨ 15:
'''ਧੁਰ ਥੱਲੇ''' (ਮੂਲ ਰੂਸੀ: На дне) [[ਮੈਕਸਿਮ ਗੋਰਕੀ]] ਦਾ 1901 ਦੀਆਂ ਸਰਦੀਆਂ ਅਤੇ 1902 ਦੀ ਬਸੰਤ ਵਿੱਚ ਲਿਖਿਆ ਨਾਟਕ ਹੈ। ਇਹ ਉਸ ਸਮੇਂ ਦੇ ਰੂਸੀ ਨਿਮਨਵਰਗ ਦੀ ਦੁਨੀਆਂ ਬਾਰੇ ਹੈ, ਜਿਸ ਵਿੱਚ ਨਿੱਕੇ-ਮੋਟੇ ਕੰਮ ਕਰਨ ਵਾਲੇ ਗਰੀਬ ਲੋਕ ਵੋਲਗਾ ਦੇ ਕੋਲ ਇੱਕ ਬੇਘਰਿਆਂ ਦੀ ਬਸਤੀ ਵਿੱਚ ਰਹਿੰਦੇ ਹਨ। ਗੋਰਕੀ ਉਨ੍ਹਾਂ ਦੀਆਂ ਲਾਚਾਰੀਆਂ ਅਤੇ ਘਟੀਆਪਣ ਦੇ ਦਰਮਿਆਨ ਇੱਕ ਬੁੱਢੇ ਪਾਤਰ ਦੇ ਜਰੀਏ ਜ਼ਿੰਦਗੀ ਦੀ ਉਦਾੱਤਤਾ ਦਾ ਇੱਕ ਪਾਠ ਸਿਰਜਦਾ ਹੈ।
[[ਤਸਵੀਰ:«На дне». Постановка МХТ, Действие I.jpg|thumb|1902 ਦਾ ਸ਼ੋ, ਐਕਟ 1.
ਸਾਟਿਨ - ਸਤਾਨਿਸਲਾਵਸਕੀ,
ਲੂਕਾ - ਆਈ ਐਮ ਮੋਸਕਵਿਨ,
ਬੇਰਨ - ਕਾਚਾਲੋਵ,
ਨਾਸਤਿਆ - ਨਿੱਪਰ,
ਵਾਸਕਾ ਐਸ਼ੇਜ਼ - ਐਲ ਐਮ ਲਿਓਨਿਦ]]

[[ਸ਼੍ਰੇਣੀ:ਰੂਸੀ ਨਾਟਕ]]