ਨਰਿੰਦਰ ਮੋਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ ਲੇਖ ਵਧਾਇਆ
ਲਾਈਨ 2:
|name = ਨਰਿੰਦਰ ਮੋਦੀ<!-- DO NOT ADD INDIC SCRIPTS -->
|image = CM Narendra Damodardas Modi.jpg
|office = <!-- [[Listਪ੍ਰਧਾਨ ofਮੰਤਰੀ Prime Ministers of India|14th14ਵਾਂ]] -->[[ਪ੍ਰਧਾਨ ਮੰਤਰੀ]]<br>{{small|Designate}}
|president = [[ਪ੍ਰਨਬ ਮੁਖਰਜੀ]]
|term_start = 2127 ਮਈ 2014
|term_end = ਹੁਣ
|succeeding = [[ਮਨਮੋਹਨ ਸਿੰਘ]]
|predecessor = [[ਮਨਮੋਹਨ ਸਿੰਘ]]
ਲਾਈਨ 24:
|alma_mater = [[ਦਿੱਲੀ ਯੂਨੀਵਰਸਿਟੀ]]<br>[[ਗੁਜਰਾਤ ਯੂਨੀਵਰਸਿਟੀ]]
|religion = [[ਹਿੰਦੂ]]
|website = [http://www.narendramodi.in Official website] ਜਾਂ [http://pmindia.gov.in pmindia.gov.in]
|signature = Signature of Narendra Modi.svg
}}
ਲਾਈਨ 37:
ਸਤੰਬਰ 2013 ਵਿਚ ਉਨ੍ਹਾਂ ਨੂੰ 16ਵੀਂ ਲੋਕ ਸਭਾ ਦੀ ਚੋਣ ਲਈ ਭਾਜਪਾ ਵੱਲੋਂ ਆਪਣੀ ਚੋਣ ਮੁਹਿੰਮ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਅਤੇ ਇਸੇ ਸਾਲ ਦੇ ਅਖੀਰ ਤੱਕ ਉਹ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣ ਗਏ। ਪਿਛਲੇ ਇਕ ਸਾਲ ਤੋਂ ਉਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਲਈ ਭਾਜਪਾ ਨੂੰ ਤੇਜ਼ੀ ਨਾਲ ਤਿਆਰ ਕਰਨਾ ਆਰੰਭ ਕਰ ਦਿੱਤਾ ਸੀ। ਇਸ ਅਰਸੇ ਦੌਰਾਨ ਉਨ੍ਹਾਂ ਨੇ ਦੇਸ਼ ਭਰ ਵਿਚ ਲਗਭਗ 400 ਤੋਂ ਵੱਧ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ 3 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੀਤਾ। ਚੋਣਾਂ ਜਿੱਤਣ ਲਈ ਉਨ੍ਹਾਂ ਨੇ ਗੁਜਰਾਤ ਦੇ ਵਿਕਾਸ ਨੂੰ 'ਗੁਜਰਾਤ ਮਾਡਲ' ਵਜੋਂ ਦੇਸ਼ ਦੇ ਸਾਹਮਣੇ ਪੇਸ਼ ਕੀਤਾ ਅਤੇ ਦੇਸ਼ ਦੇ ਵਿਕਾਸ ਨੂੰ ਚੋਣਾਂ ਲਈ ਮੁੱਖ ਏਜੰਡਾ ਬਣਾਇਆ।
{{ਅੰਤਕਾ}}
{{ਪ੍ਰਧਾਨ ਮੰਤਰੀ}}
[[ਸ਼੍ਰੇਣੀ:ਸਰਕਾਰ]]