ਬਿਜਲਈ ਚਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:VFPt plus thumb.svg|180px|thumb|right|ਧਨ(+) ਚਾਰਜ]][[ਤਸਵੀਰ:VFPt minus thumb.svg|180px|thumb|right|ਰਿਣ (-) ਚਾਰਜ]] ਬਿਜਲੀ ਚਾਰਜ ਐਟਮਾ ਦੇ ਉੱਪ-ਐਟਮੀ [[ਕਣ|ਕਣਾਂ]] ਦਾ ਮੁੱਢਲਾ [[ਗੁਣ]] ਹੈ।
ਬਿਜਲੀ ਚਾਰਜ [[ਬਿਜਲੀ ਖੇਤਰ]] ਬਣਾਉਂਦੇ ਹਨ। ਚਾਰਜ ਮੂਲ ਰੂਪ ਵਿੱਚ ਦੋ ਮੰਨੇ ਜਾਂਦੇ ਹਨ: ਧਨ (+) ਚਾਰਜ ਅਤੇ ਰਿਣ (-) ਚਾਰਜ।
= =ਇਤਿਹਾਸ ==
 
= ਇਤਿਹਾਸ =
[[ਮਾਇਲੇੱਟਸ]] ਦੇ [[ਥੈਲਿਜ਼]] ਨੇ ਇਸ ਬਾਰੇ ਪਹਿਲੀ ਵਾਰ ਦੱਸਿਆ ।
 
= =ਮਾਪਦੰਡ ==
ਬਿਜਲਈ ਚਾਰਜ ਦੇ ਮਾਪਦੰਡ ਆਈ.ਯੂ.ਪੀ.ਏ.ਸੀ ਸੰਸਥਾ ਵੱਲੋਂ ਤਹਿ ਕੀਤੇ ਗਏ ਹਨ। ਇਸ ਮਾਪਦੰਡ ਦਾ ਨਾਂਅ '''ਕੂਲੰਬ''' ਹੈ ਅਤੇ ਇਸ ਨੂੰ ਅਸਲ ਵਿੱਚ ਪ੍ਰਯੋਗਸ਼ਾਲਾ ਦੇ ਵਾਤਾਵਰਣ ਵਿੱਚ ਸਿੱਧ ਕੀਤਾ ਗਿਆ ਹੈ ਜਿਸ ਕਰਕੇ ਇਹ ਦੁਨੀਆਂ ਭਰ ਦੇ ਵਿਗਿਆਨੀਆਂ ਵਿੱਚ ਮਾਨਤਾਪ੍ਰਾਪਤ ਹੈ।
 
= =ਹੋਰ ਵੇਖੋ ==
[[ਬਿਜਲੀ]]