ਗਿਆਨੀ ਗਿਆਨ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜੀਵਨੀ: clean up, replaced: ਵਿਚ → ਵਿੱਚ using AWB
No edit summary
ਲਾਈਨ 1:
'''ਗਿਆਨੀ ਗਿਆਨ ਸਿੰਘ''' (15 ਅਪਰੈਲ 1822 - 1926) ਇੱਕ ਵਿਦਵਾਨ ਖੋਜੀ, ਇਤਿਹਾਸਕਾਰ, ਪੰਜਾਬੀ ਦੇ ਵਾਰਤਕ ਲੇਖਕ ਅਤੇ ਕਵੀ ਸਨ।
==ਜੀਵਨੀ==
ਗਿਆਨ ਸਿੰਘ ਦਾ ਜਨਮ 1822 ਵਿੱਚ [[ਲੌਂਗੋਵਾਲ]], ਜਿਲ੍ਹਾ ਸੰਗਰੂਰ ਵਿੱਚ ਹੋਇਆ ਸੀ। ਉਹ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਨ। ਉਸ ਦੇ ਪਿਤਾ ਦਾ ਨਾਮ ਭਾਗ ਸਿੰਘ ਅਤੇ ਮਾਤਾ ਦਾ ਦੇਸਾਂ ਸੀ। ਉਸ ਨੇ ਆਪਣੇ ਪਿੰਡ ਵਿੱਚ ਹੀ ਭਾਈ ਭੋਲਾ ਸਿੰਘ ਤੋਂ ਗੁਰਮੁਖੀ ਅਤੇ ਪੰਡਿਤ ਆਤਮਾ ਰਾਮ ਤੋਂ ਸੰਸਕ੍ਰਿਤ ਸਿੱਖੀ।
ਲਾਈਨ 5:
*''ਤਵਾਰੀਖ਼ ਗੁਰੂ ਖਾਲਸਾ''
*''ਪੰਥ ਪ੍ਰਕਾਸ਼''
*ਸੂਰਜ ਪ੍ਰਕਾਸ਼ ਵਾਰਤਕ, ਭਾਈ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਸੰਖੇਪ
 
*ਰਮਾਇਣ ਭਾਈ ਮਨੀ ਸਿੰਘ ਜੀ ਦੀ
*ਤਵਾਰੀਖ਼ ਅੰਮ੍ਰਿਤਸਰ (ਉਰਦੂ
*ਪਤਿਤ ਪਵਨ
*ਗੁਰਧਾਮ ਸਾਰੀਗ
*ਇਤਿਹਾਸ ਬਾਗੜੀਆਂ
* ਰਿਪੁਦਮਨ ਪ੍ਰਕਾਸ਼
[[ਸ਼੍ਰੇਣੀ:ਪੰਜਾਬੀ ਲੇਖਕ]]